News

ਖੇਡਾਂ/ਜਸਪ੍ਰੀਤ ਕੌਰ ਭੁੱਲਰ

August 09, 2019 06:03 PM
ਖੇਡਾਂ
ਭਾਵੇਂ ਲਿਖਣਾ-ਪੜਨਾ ਹੁੰਦਾ ਜਰੂਰੀ, 
ਪਰ ਖੇਡਾਂ ਤੋਂ ਵੀ ਨਾ ਰੱਖੋ ਦੂਰੀ। 
 
ਕਸਰਤ ਕਰੋ ਤੁਸੀਂ ਹਰ ਰੋਜ਼, 
ਸਰੀਰ ਨੂੰ ਇਹ ਬਣਾਏ ਅਰੋਗ। 
 
ਅੱਜ-ਕੱਲ ਮੋਟਾਪਾ ਵਧਿਆ ਬਥੇਰਾ, 
ਟੀ.ਵੀ,ਮੋਬਾਇਲ ਅਾ ਗਿਆ ਜਿਹੜਾ। 
 
ਬੈਠੇ ਰਹਿੰਦੇ ਬੱਚੇ ਟੀ. ਵੀ ਕੋਲ, 
ਖੇਡਾਂ ਵਿੱਚ ਕਿਹੜਾ ਦਿਖਾਵੇ ਜ਼ੋਰ। 
 
ਨਸ਼ੇ ਆਪਣੇ ਕੋਲ ਆਉਣ ਨਾ ਦਿਓ,
ਜਗਦਾ ਜੀਵਨ ਬੁਝਾਉਣ ਨਾ ਦਿਓ। 
 
ਖੇਡਾਂ ਵੱਲ ਦਿਓ ੳੁਚੇਚਾ ਧਿਆਨ, 
ਫਿਰ ਹੀ ਬਣਨਾ ਤੰਦਰੁਸਤ ਪੰਜਾਬ। 
 
ਵਿੱਦਿਆਰਥਣ:ਜਸਪ੍ਰੀਤ ਕੌਰ ਭੁੱਲਰ
ਜਮਾਤ ਨੌਂਵੀਂ 'ਬੀ'
ਸਰਵਹਿੱਤਕਾਰੀ ਵਿੱਦਿਆ ਮੰਦਿਰ, ਰਾਮਪੁਰਾ ਫੂਲ
Have something to say? Post your comment

More News News

The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ
-
-
-