Tuesday, November 12, 2019
FOLLOW US ON

News

ਭਾਰਤੀ ਸਰਕਾਰ ਵਲੋ ਕਸ਼ਮੀਰ ਵਿੱਚ ਕੀਤੇ ਗਏ ਗੈਰਕਾਨੂੰਨੀ ਕਾਰਨਾਮੇ ਦੇ ਖਿਲਾਫ ਐਮਸਟਰਡੈਮ ਸ਼ਹਿਰ ਵਿੱਚ ਕਸ਼ਮੀਰੀ ਲੋਕਾਂ ਮੁਜਾਹਰਾ ਕਸ਼ਮੀਰੀ ਕੀਤਾ ਗਿਆ

August 11, 2019 03:09 AM

ਭਾਰਤੀ ਸਰਕਾਰ ਵਲੋ ਕਸ਼ਮੀਰ ਵਿੱਚ ਕੀਤੇ ਗਏ ਗੈਰਕਾਨੂੰਨੀ ਕਾਰਨਾਮੇ ਦੇ ਖਿਲਾਫ ਐਮਸਟਰਡੈਮ ਸ਼ਹਿਰ ਵਿੱਚ ਕਸ਼ਮੀਰੀ ਲੋਕਾਂ ਮੁਜਾਹਰਾ ਕਸ਼ਮੀਰੀ ਕੀਤਾ ਗਿਆ

ਐਮਸਟਰਡੈਮ:ਹਰਜੀਤ ਸਿੰਘ / ਹਰਜੋਤ ਸੰਧੂ
ਕਸ਼ਮੀਰ ਵਿੱਚ ਕਰਫਿਊ ਲਗਾ ਕੇ ਲੀਡਰਾਂ ਨੂੰ ਗ੍ਰਿਫਤਾਰ ਕਰ ਕੇ ਕਸ਼ਮੀਰ ਸਟੇਟ ਹੱਕ ਖਤਮ ਕਰਕੇ ਉਸਦੇ ਦੋ ਹਿੱਸੇ ਕਰ ਦਿਤੇ ਗਏ ।
ਇਸ ਖਿਲਾਫ ਕਸ਼ਮੀਰੀ ਭਰਾਵਾਂ ਵੱਲੋਂ ਭਾਰੀ ਰੋਸ ਮੁਜਾਹਰਾ ਕੀਤਾ ਗਿਆ ।
ਇਸ ਮੁਜਾਹਰੇ ਵਿੱਚ ਸਿਖਾਂ ਵਲੋ ਵੀ ਸ਼ਮੂਲੀਅਤ ਕੀਤੀ ਗਈ ।
ਹਜਾਰਾਂ ਦੀ ਵੱਡੀ ਗਿਣਤੀ ਲੋਕਾਂ ਵਲੋ ਖਾਲਿਸਤਾਨ ਅਤੇ ਕਸ਼ਮੀਰ ਦੇ ਹੱਕ ਵਿੱਚ ਤਕਰੀਰਾਂ ਅਤੇ ਨਾਹਰੇ ਲਾਏ ਗਏ । 15 ਅਗਸਤ ਨੂੰ ਡੈਨਹਾਗ ਹਾਲੈਂਡ ਵਿੱਚ ਵੀ ਮੁਜਾਹਰਾ ਕੀਤਾ ਜਾਵੇਗਾ।

Have something to say? Post your comment

More News News

ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ । ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼ ਪਰਕਸ ਵੱਲੋਂ 'ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ' ਪੁਸਤਕ ਰਲੀਜ਼ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ 2 ਗ੍ਰਾਮ ਹੈਰੋਇੰਨ ਚਿੱਟਾ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ 100 ਲੀਟਰ ਲਾਹਣ ਅਤੇ 253 ਬੋਤਲਾਂ ਸ਼ਰਾਬ ਦੀ ਬਰਾਮਦਗੀ ਗਾਇਕਾਂ ਰਿੰਪੀ ਦਾ ਧਾਰਮਿਕ ਗੀਤ "ਖੁਸੀਆ ਲਿਆਵੀ ਬਾਬਾ ਨਾਨਕਾ" ਰਿਲੀਜ਼ ਕੀਤਾ ਗਿਆ ਖਨਾਲ ਕਲਾਂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਬੱਚਿਆਂ ਨੂੰ ਬੁਨੈਣਾਂ ਵੰਡੀਆ
-
-
-