Saturday, January 25, 2020
FOLLOW US ON

News

ਸਮਾਜ ਲਈ ਪ੍ਰੇਰਨਾ ਸਰੋਤ ਹੋਵੇਗੀ ਸਾਡੀ ਨਵੀਂ ਵੀਡੀਓ "ਚਿੱਟੇ ਦਾ ਸੰਧਾਰਾ"/ਛਿੰਦਾ ਧਾਲੀਵਾਲ

August 12, 2019 07:07 PM

ਸਮਾਜ ਲਈ ਪ੍ਰੇਰਨਾ ਸਰੋਤ ਹੋਵੇਗੀ ਸਾਡੀ ਨਵੀਂ ਵੀਡੀਓ "ਚਿੱਟੇ ਦਾ ਸੰਧਾਰਾ"   ਜਿਥੇ ਬਹੁਤ ਸਾਰੇ ਲੋਕ ਸਾਡੇ ਸਮਾਜ ਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ਵੱਲ ਧਕੇਲ ਰਹੇ ਹਨ, ਉਥੇ ਬਹੁਤ ਸਾਰੇ ਲੋਕ ਸਮਾਜ ਪ੍ਰਤੀ ਚਿੰਤਿਤ ਹਨ, ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ, ਸਾਨੂੰ ਉਨ੍ਹਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਸਮਾਜ ਲਈ ਕੁਝ ਚੰਗਾ ਕਰਦੇ ਹਨ, ਬਹੁਤ ਹੀ ਨਾਮਵਰ ਪੰਜਾਬੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਡੀ ਗਿੱਲ ਦਾ ਬਹੁਤ ਹੀ ਖੂਬਸੂਰਤ ਉਪਰਾਲਾ ਉਹਨਾਂ ਦਾ ਗੀਤ ਅਤੇ ਸਟੋਰੀ "ਚਿੱਟੇ ਦਾ ਸੰਧਾਰਾ" ਦੀ ਵੀਡੀਓ ਸ਼ੂਟਿੰਗ ਮੁਕੰਮਲ ਕੀਤੀ ਗਈ,ਇਸ ਗੀਤ ਨੂੰ ਅਵਾਜ਼ ਅਤੇ ਸੰਗੀਤ ਡੀ ਗਿੱਲ ਦੁਆਰਾ ਦਿੱਤਾ ਗਿਆ ਹੈ, ਇਸ ਨੂੰ ਪੰਜਾਬ ਦੇ ਨਾਮਵਰ ਗੀਤਕਾਰ ਜੱਸ ਪਧੇਨ ਨੇ, ਇਸ ਵੀਡਿਉ ਵਿੱਚ ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਕੰਮ ਕੀਤਾ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ, ਡੀ ਗਿੱਲ, ਹਰਮੀਤ ਜੱਸੀ, ਇੰਦਰ ਬਰਾੜ, ਜਗਦੀਸ਼ ਮਿਸਤਰੀ, ਕੁਲਦੀਪ ਕੌਰ, ਇਸ ਦੇ ਡਾਇਰੈਕਟਰ ਆਰ 7 ਕੈਮਰਾਮੈਨ ਪ੍ਰੇਮ ਯੋਗੇਸ਼ (ਲਾਡੀ), ਪ੍ਰੋਡਕਸ਼ਨ ਸੋਨੂੰ ਰਾਣਾ ਅਤੇ ਲਵਲੀ ਕੁਮਕਉਮ ਦੁਆਰਾ ਕੀਤਾ ਗਿਆ,।                                                             ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕ ਡੀ ਗਿੱਲ ਨੇ ਦੱਸਿਆ ਸਮਾਜ ਦੀਆਂ ਪੀੜਾਂ ਦਾ ਦਰਦ, ਜਿਨ੍ਹਾਂ ਦੇ ਪੁੱਤ ਅਤੇ ਜਵਾਈ ਨਸ਼ਿਆਂ ਤੇ ਲੱਗ ਜਾਂਦੇ ਹਨ ਉਹਨਾਂ ਧੀਆਂ ਪੁੱਤਾਂ ਦੇ ਮਾਪਿਆਂ ਦਾ ਦਰਦ ਮੈਨੂੰ ਝੰਜੋੜ ਕੇ ਰੱਖ ਦਿੰਦਾ ਏ, ਇਸੇ ਦਰਦ ਨੂੰ ਬਿਆਨ ਕਰਦਾਂ ਮੇਰਾ ਛੋਟਾ ਜਾ ਉਪਰਾਲਾ "ਚਿੱਟੇ ਦਾ ਸੰਧਾਰਾ" ਇੱਕ ਗੀਤ ਅਤੇ ਸਟੋਰੀ ਪੰਜਾਬੀਆਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋ ਰਿਹਾ, ਮੈਨੂੰ ਉਮੀਦ ਹੈ ਸਮਾਜ ਦੀਆਂ ਪੀੜਾਂ ਨੂੰ ਮਹਿਸੂਸ ਕਰਨ ਵਾਲੇ ਲੋਕ ਉਨ੍ਹਾਂ ਦਾ ਸਾਥ ਦੇਣਗੇ, ਬਹੁਤ ਜਲਦੀ ਯੂਟਿਊਬ ਅਤੇ ਵੱਖ-ਵੱਖ ਟੀ ਵੀ ਚੈਨਲਾਂ ਤੇ ਇਸ ਨੂੰ ਦਿਖਾਇਆ ਜਾਵੇਗਾ।                                           (ਛਿੰਦਾ 

Have something to say? Post your comment

More News News

ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ ਡਾ. ਦਵਿੰਦਰ ਬੋਹਾ ਦੀ ਪੁਸਤਕ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ' ਲੋਕ ਅਰਪਣ मेगा हेल्थ कैंप का आयोजन, 550 लोगों ने मुफ्त स्वास्थ्य सुविधाओं का उठाया लाभ ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀਆਂ ਨੇ ਪੈਨਸ਼ਨਾਂ ਨਾਂ ਮਿਲਣ ਤੇ ਲਾਇਆ ਸਰਕਾਰ ਵਿਰੁੱਧ ਰੋਸ ਧਰਨਾਂ ਤਹਿਸੀਲ ਪੱਧਰੀ 71ਵੇਂ ਗਣਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਕੀਤੀ ਰਹਿਸਲ Max Hospital, Saket organised an awareness camp in Patna to discuss “Micro-Laparoscopic”surgery for the treatment of gall stones ਰਜ਼ਾ ਹੀਰ ਦੇ ਧਾਰਮਿਕ ਗਾਣੇ " ਬਾਬਾ ਨਾਨਕ " ਦਾ ਸ਼ੂਟ ਮੁਕੰਮਲ ਕੀਤਾ -- ਰਾਜਿੰਦਰ ਸਦਿਉੜਾ A spectacular program on birthday of the Film Studios Setting and Allied Mazdoor Union’s General Secretary Gangeshwarlal Shrivastav(Sanju) ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ' ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ
-
-
-