Saturday, January 25, 2020
FOLLOW US ON

News

ਰੱਖੜੀ ਦਾ ਤਿਓਹਾਰ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਹੈ

August 13, 2019 10:04 PM

ਰੱਖੜੀ ਦਾ ਤਿਓਹਾਰ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਹੈ
——————————————
ਸ਼ਾਹਕੋਟ (ਲਖਵੀਁਰ ਸਾਬੀ) :- ਰੱਖੜੀ ਦਾ ਪਵਿੱਤਰ ਤਿਓਹਾਰ ਸਾਰੇ ਸੰਸਾਰ 'ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਵਿੱਤਰ ਰੱਖੜੀ ਦਾ ਤਿਉਹਾਰ ਜੋ ਕਿ ਭੈਣਾਂ ਬੜੇ ਹੀ ਚਾਵਾਂ ਨਾਲ ਆਪਣੇ ਭਰਾਵਾਂ ਦੇ ਗੁੱਟ ਦੇ ਰੱਖੜੀ ਸਜਾਉਦੀਆਂ ਹਨ 15 ਅਗਸਤ ਦਿਨ ਵੀਰਵਾਰ  ਨੂੰ ਆ ਰਿਹਾ ਹੈ।   ਭੈਣ ਭਰਾ ਦੇ ਇਸ ਪਵਿੱਤਰ ਰਿਸ਼ਤੇ ਨੂੰ ਉਜਾਗਰ ਕਰਦਾ ਇਹ ਤਿਓਹਾਰ ਹੈ ਜੋ ਕਿ ਸਾਰੇ ਸੰਸਾਰ 'ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿਉ ਜਿਉ ਰੱਖੜੀਆ ਦਾ ਦਿਨ ਨਜ਼ਦੀਕ ਆਉਂਦਾ ਹੈ ਤਿਉ ਤਿਉ ਭੈਣਾਂ ਨੂੰ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀਆ ਬੰਨਣ  ਦਾ ਚਾਅ ਹੁੰਦਾ ਹੈ। ਸਾਡੇ ਸਮਾਜ 'ਚ ਇਸ ਤਿਓਹਾਰ ਨੂੰ ਭੈਣਾ ਵੱਲੋ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।  ਸਿਆਣਿਆ ਦਾ ਕਥਨ ਹੈ ਕਿ ਭੈਣ ਭਾਵੇਂ ਬੁੱਢੀ ਵੀ ਹੋ ਜਾਵੇ ਤਾਂ ਵੀ ਉਹ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਣ ਦੀ ਚਾਹਤ ਰੱਖਦੀ ਹੈ। 
ਇਸ ਦਿਹਾੜੇ 'ਤੇ ਭੈਣਾ ਨੂੰ ਭਰਾਵਾ ਵੱਲੋ  ਕਈ ਸੁਗਾਤਾਂ, ਤੋਹਫੇ, ਪੈਸੇ ਜਾ ਸ਼ੂਟ ਮਿਲਣ ਦੀ ਚਾਹਤ ਹੁੰਦੀ ਹੈ । ਇਸ ਤਿਓਹਾਰ ਨਾਲ ਦੁਕਾਨਦਾਰਾਂ ਦੀਆ ਵੀ ਉਮੀਦਾ ਜੁੜੀਆ ਹੁੰਦੀਆ ਹਨ ਕਿਉਕਿ ਦੁਕਾਨਦਾਰ ਵੀ ਇਹ ਪਵਿੱਤਰ ਤਿਓਹਾਰ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਅੱਜ ਸ਼ਾਹਕੋਟ ਸ਼ਹਿਰ 'ਚ ਵੀ ਰੱਖੜੀ ਵੇਚਣ ਵਾਲੀਆ ਦੁਕਾਨਾਂ ਤੇ ਰੱਖੜੀ ਖਰੀਦਣ ਲਈ ਭਾਰੀ ਚਹਿਲ ਪਹਿਲ ਦੇਖਣ ਨੂੰ ਮਿਲੀ। ਸ਼ਾਹਕੋਟ ਮੇਨ ਬਾਜ਼ਰ ਵਿੱਚ ਪੁਰੀਆ ਦੀ ਹੱਟੀ ਦੀ ਮਾਲਕਣ ਮੈਡਮ ਏਕਤਾ ਪੁਰੀ ਨੇ ਦੱਸਿਆ ਕਿ ਇਸ ਵਾਰ ਰੱਖੜੀ ਦੀ ਵਿਕਰੀ ਵੱਡੀ ਪੱਧਰ 'ਤੇ ਹੋ ਰਹੀ ਹੈ। ਉਨ•ਾਂ ਦੱਸਿਆ ਕਿ ਸਵੇਰ ਤੋਂ  ਕਈ ਭੈਣਾਂ ਨੇ ਭਰਾਵਾਂ ਲਈ ਰੱਖੜੀ ਦੀ ਖੂਬ ਖ੍ਰੀਦਦਾਰੀ ਕੀਤੀ ਹੈ।  ਜਿਕਰਯੋਗ ਹੈ ਕਿ ਇਨ•ਾਂ ਤਿਉਹਾਰਾਂ ਦੇ ਦਿਨਾਂ ਵਿੱਚ ਅੱਜ ਹਲਵਾਈਆ ਦੀਆ ਦੁਕਾਨਾਂ ਤੇ ਵੀ ਮਿਠਆਈ ਖ੍ਰੀਦਣ ਵਾਲਿਆ ਦੀਆ ਲਾਇਨਾ ਦੇਖਣ ਨੂੰ ਮਿਲੀਆ ਹਨ। ਇਸ ਮੌਕੇ 'ਤੇ ਬਾਜ਼ਾਰਾਂ 'ਚ ਛੋਟੀਆ ਤੇ ਵੱਡੀਆ ਬੱਚੀਆ 'ਚ  ਰੱਖੜੀ ਖ੍ਰੀਦਣ ਦਾ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ । 

Have something to say? Post your comment

More News News

ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ ਡਾ. ਦਵਿੰਦਰ ਬੋਹਾ ਦੀ ਪੁਸਤਕ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ' ਲੋਕ ਅਰਪਣ मेगा हेल्थ कैंप का आयोजन, 550 लोगों ने मुफ्त स्वास्थ्य सुविधाओं का उठाया लाभ ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀਆਂ ਨੇ ਪੈਨਸ਼ਨਾਂ ਨਾਂ ਮਿਲਣ ਤੇ ਲਾਇਆ ਸਰਕਾਰ ਵਿਰੁੱਧ ਰੋਸ ਧਰਨਾਂ ਤਹਿਸੀਲ ਪੱਧਰੀ 71ਵੇਂ ਗਣਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਕੀਤੀ ਰਹਿਸਲ Max Hospital, Saket organised an awareness camp in Patna to discuss “Micro-Laparoscopic”surgery for the treatment of gall stones ਰਜ਼ਾ ਹੀਰ ਦੇ ਧਾਰਮਿਕ ਗਾਣੇ " ਬਾਬਾ ਨਾਨਕ " ਦਾ ਸ਼ੂਟ ਮੁਕੰਮਲ ਕੀਤਾ -- ਰਾਜਿੰਦਰ ਸਦਿਉੜਾ A spectacular program on birthday of the Film Studios Setting and Allied Mazdoor Union’s General Secretary Gangeshwarlal Shrivastav(Sanju) ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ' ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ
-
-
-