Thursday, November 21, 2019
FOLLOW US ON
BREAKING NEWS
ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਅਰਦਾਸਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧ੍ਰੋਹਹ ਨਹੀਂ ਕਮਾਵਾਂਗੇ - ਮੁੱਖੀ ਪੰਥਕ ਜਥੇਬੰਦੀਆਂ ਜਰਮਨੀ ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ}ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।

News

ਰਾਤ ਵੇਲੇ ਆਵਾਰਾ ਪਸ਼ੂਆਂ ਦਾ ਝੁੰਡ ਦੇ ਰਿਹਾ ਭਿਆਨਕ ਹਾਦਸਿਆਂ ਨੂੰ ਸੱਦਾ

August 13, 2019 10:11 PM

ਰਾਤ ਵੇਲੇ ਆਵਾਰਾ ਪਸ਼ੂਆਂ ਦਾ ਝੁੰਡ ਦੇ ਰਿਹਾ ਭਿਆਨਕ ਹਾਦਸਿਆਂ ਨੂੰ ਸੱਦਾ

ਮਾਨਸਾ,13 ਅਗਸਤ ( ਬਿਕਰਮ ਸਿੰਘ ਵਿੱਕੀ)-  ਰਾਤ ਨੂੰ ਸਥਾਨਕ ਸ਼ਹਿਰ ਦੇ  ਬੱਸ ਸਟੈਂਡ ਤੋਂ ਲੈ ਕੇ  ਮਾਨਸਾ ਖੁਰਦ ਤੱਕ ਆਵਾਰਾ ਪਸ਼ੂਆ ਦਾ ਵੱਡਾ ਝੁੰਡ ਦੇ ਰਿਹਾ ਭਿਆਨਕ ਹਾਦਸਿਆ ਨੂੰ ਸੱਦਾ ਰਾਹੀਗਰਾ ਦਾ ਸੜਕ ਤੇ ਲੰਘਣਾ ਬਹੁਤ ਮੁਸਕਲ ਹੁੰਦਾ ਹੈ ।  ਇੰਨਾ ਪਸ਼ੂਆਂ ਦਾ  ਰਾਤ ਵੇਲੇ  ਪੂਰੀ ਸੜਕ ਤੇ ਕਬਜਾ ਹੁੰਦਾ ਹੈ। ਪਤਾ ਨਹੀ ਮਾਨਸਾ ਸ਼ਹਿਰ ਵਿੱਚ  ਕਿੰਨੇ ਆਵਾਰਾ ਪਸ਼ੂ ਸੜਕ ਦੇ ਬੈਠੇ ਤੇ ਤੁਰਦੇ ਫਿਰਦੇ ਰਹਿੰਦੇ ਹਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ  ਗਾਊਸ਼ਾਲਾ ਵਾਲੇ  ਸਿਰਫ਼ ਦੁੱਧ ਵਾਲੇ ਪਸ਼ੂ ਹੀ ਰੱਖਦੇ ਹਨ  ਤੇ  ਇੰਨਾਂੵ  ਆਵਾਰਾ ਪਸ਼ੂਆਂ ਵੱਲ ਧਿਆਨ ਕਿਉ ਨਹੀ ਦੇ ਰਹੇ । ਜ਼ਿਲਾਂੵ  ਪੑਰਸਾਸ਼ਨ ਵੀ  ਕੁੰਭ ਦੀ ਨੀਂਦ ਸੁੱਤਾ ਪਿਆ ਹੈ। ਭਿਆਨਕ ਹਾਦਸਿਆਂ ਨੂੰ ਰੋਕਣ ਲਈ ਆਵਾਰਾ ਪਸ਼ੂਆ ਨੂੰ ਨੱਥ ਪਾਉਣ ਦੀ ਬਹੁਤ  ਲੋੜ ਹੈ,ਜਿੰਨੇ ਭਿਆਨਕ ਹਾਦਸੇ  ਲੋਕਾਂ ਨੂੰ ਇੰਨਾੵ ਆਵਾਰਾ ਪਸ਼ੂਆ ਨਾਲ ਹੁੰਦੇ ਹਨ ਉਹਨਾਂੵ ਬਿਮਾਰੀਆ ਨਾਲ  । ਇਸ ਤੋਂ ਪਹਿਲਾ ਵੀ ਇੰਨਾ ਆਵਾਰਾ ਪਸ਼ੂਆਂ ਨਾਲ ਕੀਮਤੀ ਜਾਨਾ ਜਾ ਚੁੱਕੀਆ ਹਨ  ਪਿੰਡ ਦੇ ਲੋਕਾਂ ਤੇ ਸ਼ਹਿਰ ਨਿਵਾਸੀਆਂ ਨੇ  ਮੈਂਡਮ ਡਿਪਟੀ ਕਮਿਸ਼ਨਰ  ਅਪਨੀਤ ਰਿਆਤ ਤੋਂ ਮੰਗ  ਕੀਤੀ ਹੈ  ਕਿ  ਉਹ ਇੰਨਾਂੵ ਆਵਾਰਾ ਪਸ਼ੂਆਂ ਦੇ ਲਈ ਠੋਸ ਕਦਮ ਚੁੱਕੇ   

Have something to say? Post your comment

More News News

ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਅਰਦਾਸ ਕੰਮ ਦੀਆਂ ਗੱਲਾਂ ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧ੍ਰੋਹਹ ਨਹੀਂ ਕਮਾਵਾਂਗੇ - ਮੁੱਖੀ ਪੰਥਕ ਜਥੇਬੰਦੀਆਂ ਜਰਮਨੀ ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ " ਜਦੋਂ ਸਰਕਾਰੀ ਵਕੀਲ ਤੁਲਸੀ ਨੇ ਨਾਭਾ ਜੇਲ੍ਹ ਵਿਚ ਕੰਧ ਪਵਾਈ"- *ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਬੱਡੀ ਕੱਪ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਸੈਮੀਫਾਈਨਲ ਮੈਚ। ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ, ਹਰਪਾਲ ਸਿੰਘ ਚੀਮਾ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੌਰੇ ਸਬੰਧੀ ਕੀਤੀ ਵਿਚਾਰ ਚਰਚਾ। ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾ ਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ} ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।
-
-
-