Tuesday, September 17, 2019
FOLLOW US ON

News

ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ

August 22, 2019 09:12 PM

ਹੈਰੀ ਮਰਦਾਨਪੁਰ ਦੇ  ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ'  ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ       

   ਮਾਨਸਾ 22 ਅਗਸਤ ( ਬਿਕਰਮ ਵਿੱਕੀ)-ਸੰਗੀਤਕ ਖ਼ੇਤਰ ਵਿੱਚ ਮਿਹਨਤ ਨਾਲ ਗਾਇਕੀ ਵਿੱਚ ਅੱਗੇ ਆਏ ਗਾਇਕ ਹੈਰੀ ਮਰਦਾਨਪੁਰ ਦਾ ਪਲੇਠੇ  ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਗੀਤ ਬਾਰੇ ਜਾਣਕਾਰੀ ਦਿੰਦਿਆ ਵੀਡੀਓ ਡਾਇਰੈਕਟਰ ਸੋਨੀ ਧੀਮਾਨ ਨੇ ਦੱਸਿਆ ਕਿ ਗੀਤ 24 ਘੰਟਿਆ ਵਿੱਚ ਯੂਟਿਊਬ ਤੇ 2 ਲੱਖ 16000 ਵਿਊ ਦਾ ਅੰਕੜਾ ਪਾਰ ਕਰ ਚੁੱਕਾ ਹੈ। ਸੋਨੀ ਨੇ ਕਿਹਾ ਕਿ ਗੀਤ ਨੂੰ  ਹਰ ਵਰਗ ਵੱਲੋ ਸਰਾਇਆਂ ਜਾ ਰਿਹਾ ਗੀਤ ਦਾ ਵਿਸ਼ਾ ਕਿ ਪੁੱਤਰ ਵੱਡਾ ਹੋ ਕੇ ਆਪਣੇ ਮਾਂ ਬਾਪ ਦੇ ਸੁਪਨੇ ਕਿਵੈ ਪੂਰੇ ਕਰਦਾ ਹੈ ਬਾਰੇ ਗੀਤ ਰਾਹੀ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ । ਇਸ ਵਕਤ ਗੀਤ ਪੰਜਾਬੀ ਚੈਨਲ, ਪੀ ਟੀ ਸੀ ਪੰਜਾਬੀ, ਜੋਸ਼' ਸੰਗੀਤਕ ਚੈਨਲਾ ਉੱਪਰ ਸਫ਼ਲਤਾ  ਪੂਰਵਕ ਚੱਲ ਰਿਹਾ ਹੈ । ਗੀਤ ਨੂੰ ਅਮੀਰ ਰਿਕਾਡਸ ਕੰਪਨੀ ਦੇ ਨਿਰਮਾਤਾ ਸੁੱਖ ਵਾਲੀਆ ਵੱਲੋਂ  ਗੀਤ ਨੂੰ ਵੀਡੀਓ ਸਮੇਤ ਵੱਡੇ ਪੱਧਰ ਤੇ ਰਿਲੀਜ਼ ਗਿਆ  ਹੈ।  ਗੀਤ ਨੂੰ ਲਿਖਿਆ ਹੈ ਬਾਈਦੇਵਨ ਨੇ ਤੇ ਸੰਗੀਤਕ ਛੋਂਹਾ ਪ੍ਸਿੱਧ ਸੰਗੀਤਕਾਰ ਜੱਸੀ ਐਂਕਸ ਵੱਲੋਂ ਦਿੱਤੀਆ ਗਈਆ ਹਨ । ਵੀਡੀਓ ਫ਼ਿਲਮਾਂਕਣ ਸੋਨੀ ਧੀਮਾਨ ਦੀ ਟੀਂਮ ਵੱਲੋਂ ਦਿਲ ਖਿੱਚਵਾਂ ਤਿਆਰ ਕੀਤਾ ਗਿਆ ਹੈ । ਸੋਨੀ ਧੀਮਾਨ ਨੇ ਦੱਸਿਆ ਗੀਤ ਦੇ ਵੀਡੀਓ ਵਿੱਚ ਪੰਜਾਬੀ ਫ਼ਿਲਮਾਂ ਦੀ ਜਿੰਦ-ਜਾਨ ਰੁਪਿੰਦਰ ਰੂਪੀ,ਤਰਸੇਮ ਪੁਲ ਦਾ ਅਹਿਮ ਰੋਲ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸੋਨੀ ਨੇ ਕਿਹਾ ਕਿ ਗੀਤ ਲਈ ਸਾਡੀ ਪੂਰੀ ਟੀਮ ਮੀਡੀਆਂ ਪੀ ਬੀ 31,ਜੈਪਾਲ ਚੌਹਾਨ,ਗੁਰਸ਼ਰਨ ਚਹਿਲ ,ਜੱਸੀ,ਪਰਮ ਧੀਮਾਨ , ਗੋਰਾ ਧੀਮਾਨ,ਸੋਨੂੰ ਖੋਖਰ ,ਗੇਂਮ ਬੁਆਏ ਆਦਿ ਨੇ ਗੀਤ ਲਈ ਬਹੁਤ ਮਿਹਨਤ ਬਹੁਤ ਕੀਤੀ ਹੈ । ਆਖ਼ਿਰ ਵਿੱਚ ਸੋਨੀ ਧੀਮਾਨ ਨੇ ਮਾਨਸਾ  ਪਰਮੋਸ਼ਨ ਲਈ ਪੋਡਿਊਸਰ ਗੋਰਾ ਬਾਂਸਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ 

Have something to say? Post your comment

More News News

ਸਾਡੀ ਮਾਂ ਬੋਲੀ ਪੰਜਾਬੀ ...... .... ... .. . ਗਗਨ ਦੀਪ ਸਿੰਘ ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ Newly appointed Center Head Teacher and Head Teacher Three Day Training Workshop held
-
-
-