Monday, September 16, 2019
FOLLOW US ON

Poem

ਔਰਤ ਦੀ ਮਹਾਨਤਾ/ ਦਿੱਲਸ਼ਾਇਰ ਅਮਨ

August 25, 2019 09:14 PM

ਔਰਤ ਦੀ ਮਹਾਨਤਾ


ਇਹ ਧੀ ਵੀ ਹੁੰਦੀ ਏ
ਇਹ ਭੈਣ ਵੀ ਹੁੰਦੀ ਏ।
ਏਹੀ ਪੱਤਨੀ ਹੁੰਦੀ ਏ
ਫ਼ੇਰ ਮਾਂ ਵੀ ਹੁੰਦੀ ਏ।

ਇਹ ਮਮਤਾ ਦੀ ਮੂਰਤ
ਠੰਡੀ ਛਾਂ ਵੀ ਹੁੰਦੀ ਏ।
ਇਹਨੇ ਦੁਨੀਆਂ ਵਸਾਈ
ਰੱਬ ਦਾ ਨਾ ਵੀ ਹੁੰਦੀ ਏ।

ਅਮਨ ਕਰਦਾ ਦੁਆਵਾਂ
ਨਾ ਹੋਵੇ ਏਸ ਤੇ ਸਿਤੱਮ
ਇਹਨੇ ਜਗ ਹੈਂ ਵਿਖਾਇਆਂ
ਸਭ ਨੂੰ ਦੇ ਕੇ ਜਨਮ।

ਸੰਧੂ ਸੱਚ ਨੂੰ ਦਿਖਾਉਂਦਾ
ਕਦੇ ਨਹੀਉਂ ਸ਼ਰਮਾਉਂਦਾ।
ਇਹਦੇ ਨਾਲ਼ ਸਭ ਡੋਰਾਂ
ਸਭ ਇਹਦਾ ਹੀ ਕਰਮ।

 ਦਿੱਲਸ਼ਾਇਰ ਅਮਨ

Have something to say? Post your comment