News

ਅਨਮੋਲ ਵਚਨ/ਹਰਪ੍ਰੀਤ ਕੌਰ ਘੁੰਨਸ

August 30, 2019 09:27 PM
ਅਨਮੋਲ ਵਚਨ
1. ਸਿਆਣਪ,ਸਰਲਤਾ, ਸੰਜਮ ਇੰਨੇ ਸੋਹਣੇ ਲਫ਼ਜ਼ ਹਨ ਕਿ
ਇਹਨਾਂ ਨੂੰ ਅਪਣਾਉਣ ਵਾਲਾ ਵੀ ਸੋਹਣਾ ਹੋ ਜਾਂਦਾ ਹੈ।
2. ਕਿਸੇ ਤੱਕ ਪਹੁੰਚਣ ਲਈ ਅਨੇਕਾਂ ਰਸਤੇ ਤਹਿ ਕਰਨੇ ਪੈਂਦੇ ਹਨ, ਫਿਰ ਕਿਤੇ ਜਾ ਕੇ ਸੋਚ ਦੀ ਤਸਵੀਰ ਸੱਚ ਹੁੰਦੀ ਹੈ।
3 ਜਿੰਦਗੀ 'ਚ ਨਵੇਂ - ਨਵੇਂ ਰੰਗ ਭਰਨ ਲਈ ਵਿਅਕਤੀ ਅਨੇਕਾਂ ਪ੍ਰਕਾਰ ਦੇ ਰੰਗਾਂ 'ਚੋ ਹੋ ਕੇ ਗੁਜ਼ਰਦਾ ਹੈ।
4. ਮਨੁੱਖ ਕਈ ਵਾਰ ਸਮਝਿਆ ਘੱਟ ਤੇ ਸਮਝਾਇਆ ਵੱਧ ਜਾਂਦਾ ਹੈ ਜਿਸ ਕਾਰਨ ਦਿਲ ਦੀਆਂ ਹੂਕਾਂ ਅੰਦਰੇ ਦਫ਼ਨ ਹੋ ਜਾਂਦੀਆਂ ਹਨ।
5. ਉਚਾਈਆਂ 'ਤੇ ਟਿਕੇ ਰਹਿਣ ਪੈਰ ਜਮਾਈ ਰੱਖਣਾ ਲਾਜ਼ਮੀ ਹੈ ਕਿਉਂਕਿ ਲਾਪਰਵਾਹੀ ਦੇ ਹੱਥ ਪੈਰਾਂ ਹੇਠੋਂ ਜ਼ਮੀਨ ਖਿਸਕਾਉਂਣ ਦੀ ਤਾਕਤ ਹੁੰਦੀ ਹੈ।
6.ਜੀਵਨ ਦੀਆਂ ਅਨੇਕਾਂ ਮੁਸ਼ਕਲਾਂ ਦੋਸਤੀ ਦੀ ਹਾਜ਼ਰੀ ਸਮੇਂ ਗੈਰਹਾਜ਼ਰ ਹੋ ਜਾਂਦੀਆਂ ਹਨ
7. ਹੱਸਦੇ ਚਿਹਰੇ ਵੇਖ ਕੇ ਬਹੁਤ ਸਾਰੀਆਂ ਮੁਸ਼ਕਲਾਂ ਆਉਣ ਤੋਂ ਪਹਿਲਾਂ ਹੀ ਦੂਰ ਹੋ ਜਾਂਦੀਆਂ ਹਨ।
8. ਮਾਪਿਆਂ ਜਿਹਾ ਕੋਈ ਹਮਾਇਤੀ ਨਹੀਂ ਹੁੰਦਾ, ਇਹ ਅਜਿਹੇ ਰੁੱਖ ਹਨ ਜਿੰਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ।
9. ਜੀਵਨ 'ਚ ਉਤਾਰ-ਚੜ੍ਹਾਵ ਆਉਣੇ ਵੀ ਜ਼ਰੂਰੀ ਹਨ, ਇਹ ਬੰਦੇ ਨੂੰ ਜਿਉਂਦੇ ਹੋਣ ਦਾ ਅਹਿਸਾਸ ਕਰਾਈ ਰੱਖਦੇ ਹਨ।
10.ਜਿੱਥੇ ਅਮੀਰੀ ਬਨਾਵਟੀਪਣ ਪਿੱਛੇ ਭੱਜਦੀ ਹੈ,ਉੱਥੇ ਗਰੀਬੀ ਖਰੇ ਸੋਨੇ ਵਾਂਗ ਸੱਚੇ ਨਾਤਿਆਂ ਨਾਲ ਭਰਪੂਰ ਹੁੰਦੀ ਹੈ। 
ਹਰਪ੍ਰੀਤ ਕੌਰ ਘੁੰਨਸ
ਮੋ:97795-20194
Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-