Thursday, February 20, 2020
FOLLOW US ON

News

ਕੁਲਵੰਤ ਰਾਏ ਹੈਂਡ ਅਧਿਆਪਕ ਨੂੰ ਸੇਵਾਮੁਕਤ ਹੋਣ ਤੇ ਸਨਮਾਨਿਤ ਕੀਤਾ

August 30, 2019 09:30 PM

ਕੁਲਵੰਤ ਰਾਏ ਹੈਂਡ ਅਧਿਆਪਕ ਨੂੰ ਸੇਵਾਮੁਕਤ ਹੋਣ ਤੇ  ਸਨਮਾਨਿਤ ਕੀਤਾ

ਮਾਨਸਾ  30,ਅਗਸਤ  ( ਬਿਕਰਮ ਸਿੰਘ ਵਿੱਕੀ ) ਕੁਲਵੰਤ ਰਾਏ ਹੈਂਡ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾ ( ਮਾਨਸਾ ) ਵਿਖੇ ਵੱਖ-ਵੱਖ ਸਕੂਲਾ ਵਿੱਚ ਜਿਵੇ ,ਨੰਗਲ ਕਲਾਂ, ਨੰਗਲ ਖੁਰਦ ਗੁਰੂ ਨਾਨਕ ਬਸਤੀ ਆਦਿ ਸਕੂਲਾ ਵਿੱਚ ਚੰਗਿਆ ਸੇਵਾਵਾ ਨਿਭਾ   
ਤੇ ਬਤੋਰ ਹੈਡ ਅਧਿਆਪਕ  ਤਰੱਕੀ ਹਾਸਿਲ ਕਰਕੇ ਚੰਗੀ ਸੇਵਾ ਨਿਭਾਈ। ਉਨਾਂ  ਦੀ ਅੱਜ  ਸੇਵਾਮੁਕਤੀ ਤੋਂ ਬਾਅਦ  ਬਰਨਾਲਾ  ਸਕੂਲ ਵਿਖੇ ਸਟਾਫ ਵਿੱਦਿਆ ਸਾਗਰ ਅਤੇ ਕਰਮਜੀਤ ਸਿੰਘ, ਮੁਨੀਸ਼ ਕੁਮਾਰ ਬੂਟਾ ਸਿੰਘ, ਮਧੂਲਿਕਾ  ਜੈਨ ,ਸੁਖਵਿੰਦਰ ਕੌਰ ,ਮਨਪ੍ਰੀਤ ਕੌਰ  ,ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾ ਦੇ ਚੇਅਰਮੈਨ ਰੂਪ ਸਿੰਘ ਬਰਨਾਲੇ ਵਾਲਾ ਆਦਿ ਨੇ ਅਧਿਆਪਕ ਕੁਲਵੰਤ ਰਾਏ ਨੂੰ ਵਿਸ਼ੇਸ਼  ਸਨਮਾਨ ਚਿੰਨ੍ਹ ਭੇਂਟ ਕੀਤਾ ।

Have something to say? Post your comment

More News News

ਕਮਲ ਹਸਨ ਦੀ ਨਵੀਂ ਫਿਲਮ ਦੇ ਸੈਟ ਤੇ ਹੋਇਆ ਕਰੇਨ ਨਾਲ ਹਾਦਸਾ 3 ਵਿਅਕਤੀਆਂ ਦੀ ਮੌਤ 9 ਜ਼ਖਮੀ ਜਿਹੜੇ ਲੋਕ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ:- ਗਜਿੰਦਰ ਸਿੰਘ ਦਲ ਖਾਲਸਾ ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਸੇਵਾ-ਮੁਕਤ ਹੋਏ ਸਕੂਲ ਮੁਖੀ ਅਤੇ ਅਧਿਆਪਕ ਸਨਮਾਨਿਤ Due to the non-payment of electricity bills by Powercom in village Dharar, the disconnection case took a new turn, ਮਾਨਸਾ ਤੋਂ ਬਰਨਾਲਾ ਨੂੰ ਜਾਣ ਵਾਲੀ ਪ੍ਰਮੁੱਖ ਸੜਕ ਥਾਂ_ਥਾਂ ਤੋਂ ਟੁੱਟੀ ਕਿਸੇ ਸਮੇਂ ਵੀ ਭਿਆਨਿਕ ਸੜਕੀ ਹਾਦਸਾ ਹੋਣ ਦੀ ਸੰਭਾਵਨਾ ਨਸ਼ੀਲੀਆਂ ਗੋਲੀਆਂ , 200 ਗ੍ਰਾਮ ਭੰਗ 37 ਬੋਤਲਾਂ ਸ਼ਰਾਬ ਤੇ ਮੋਟਰਸਾਈਕਲ ਸਮੇਤ ਕਾਬੂ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਕਾਰੀ ਹਾਈ ਸਕੂਲ ਬਨਵਾਲਾ ਅਣੂਕਾ ਵਿਖੇ ਲਗਾਏ ਆਰ ਓ ਸਿਸਟਮ ਦਾ ਉਦਘਾਟਨ India's First Coronary Shockwave Lithotripsy was performed at Fortis Escorts Institute भारत में पहली बार हुआ कोरोनरी शॉकवेव लीथोट्रिप्सी ट्रीटमेंट का इस्तेमाल ਲੌਂਗੋਵਾਲ ਸਕੂਲ ਵੈਨ ਹਾਦਸਾ ਪੀੜਿਤ ਪਰਿਵਾਰਾਂ ਦੀ ਮਦਦ ਲਈ ਪ੍ਰਵਾਸੀ ਪੰਜਾਬੀ ਆਏ ਅੱਗੇ
-
-
-