Sunday, January 26, 2020
FOLLOW US ON
BREAKING NEWS

News

ਐਕਸ਼ਨ ਭਰਪੂਰ ਫ਼ਿਲਮ "ਉੱਚਾ ਪਿੰਡ " ਦੀ ਸ਼ੂਟਿੰਗ ਦਾ ਕੰਮ ਜੋਰਾ ਤੇ--ਡਰਾਇਕੈਟਰ ਹਰਜੀਤ ਰਿੰਕੀ

September 02, 2019 08:41 PM

ਐਕਸ਼ਨ ਭਰਪੂਰ ਫ਼ਿਲਮ "ਉੱਚਾ ਪਿੰਡ " ਦੀ ਸ਼ੂਟਿੰਗ ਦਾ ਕੰਮ ਜੋਰਾ ਤੇ--ਡਰਾਇਕੈਟਰ ਹਰਜੀਤ ਰਿੰਕੀ

ਪੰਜਾਬੀ ਸਿਨੇਮਾ ਲਈ ਲਗਾਤਾਰ ਬਣ ਰਹੀਆਂ ਪੰਜਾਬੀ ਫ਼ਿਲਮਾਂ ਨਾਲ  ਸਿਨੇਮਾ ਘਰਾਂ ਦਾ ਕੱਦ ਉੱਚਾ ਹੋਇਆ ਹੈ। ਦਰਸ਼ਕ ਵੀ ਹੁਣ ਪੰਜਾਬੀ ਵਿੱਚ ਤਿਆਰ ਹੋ ਰਹੀਆਂ ਫ਼ਿਲਮਾਂ ਨੂੰ ਜਿਆਦਾ ਪਸੰਦ ਕਰਦੇ ਆ ਰਹੇ ਹਨ। ਪਿਛਲੇ ਕਈ ਦਿਨਾਂੵ ਤੋਂ ਨਵੀ ਬਣ ਰਹੀ ਫ਼ਿਲਮ " ਉੱਚਾ ਪਿੰਡ " ਦੀ ਸ਼ੂਟਿੰਗ ਦਾ ਕੰਮ ਜੋਰਾ -ਸੋਰਾ ਨਾਲ ਚੱਲ ਰਿਹਾ ਹੈ। ਫ਼ਿਲਮ  ਡਰਾਇਕੈਟਰ ਹਰਜੀਤ ਰਿੰਕੀ ਨੇ ਦੱਸਿਆਂ ਕਿ ਫ਼ਿਲਮ ਦੀ ਸ਼ੂਟਿੰਗ ਲੁਕੇਸ਼ਨ ਬੱਸੀ -ਪਠਾਣਾ  ਤੇ ਰੋਪੜ,ਕੁਰਾਲੀ ,ਸੇਨਾਟਾ ਈ ਟੀ ਸੀ, ਵਿਖੇ ਲਗਾਤਾਰ ਹੋ ਰਹੀ ਹੈ। ਰਿੰਕੀ ਨੇ ਦੱਸਿਆਂ ਕਿ ਫ਼ਿਲਮ ਦੀ 50%ਸ਼ੂਟ ਮੁਕੰਮਲ ਕਰ ਲਈ ਹੈ। ਫ਼ਿਲਮ ਵਿੱਚ ਮੁੱਖ ਕਿਰਦਾਰ ਨਵਦੀਪ ਕਲੇਰ ਹੀਰੋਇਨ ਪੂਨਮ ਸੂਦ ਤੋਂ ਇਲਾਵਾ ਸਰਦਾਰ ਸੋਹੀ,  ਬਾਲੀਵੁੱਡ ਐਕਟਰ ਮਕੁਲ ਦੇਵ,ਹੌਬੀ ਧਾਲੀਵਾਲ, ਅਸ਼ੀਸ ਦੁੱਗਲ, ਮਣੀ ਕੁਲਾਰ, ਰਾਹੁਲ ਜੁਗਰਾਜ, ਦਿਲਾਵਰ ਸਿੱਧੂ ਮੈਨੀ ਮੌਰ,ਆਦਿ ਨੇ ਫ਼ਿਲਮ ਵਿੱਚ ਅਹਿਮ ਰੋਲ ਨਿਭਾ ਰਹੇ ਹਨ। ਫ਼ਿਲਮ ਦੇ ਵਿਸ਼ੇ ਬਾਰੇ ਹਰਜੀਤ ਰਿੱਕੀ ਨੇ ਦੱਸਿਆਂ ਭਰਪੂਰ ਐਕਸ਼ਨ ਫ਼ਿਲਮ ਹੈ ਦਰਸ਼ਕਾਂ ਦੇ ਦਿਲਾਂ ਤੇ ਗੂੜੀੵ ਛਾਪ ਛੱਡੇਗੀ। ਸੰਗੀਤ ਪਵਨੀਤ ਵਿਰਾਗੀ, ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ ਹੈ । ਫ਼ਿਲਮ ਦੀ ਕਹਾਣੀ ਨਰਿੰਦਰ ਅੰਬਰਸਰੀਆਂ  ਵੱਲੋਂ ਲਿਖੀ ਗਈ ਹੈ ਫ਼ਿਲਮ ਦੇ ਪ੍ਰੋਡਿਊਸਰ ਸੁਰਿੰਦਰ ਬੀਰ ਸਿੰਘ  ਬੱਬ ਕੰਬੋਜ ਤੇ ਡਰਾਇਕੈਟਰ ਹਰਜੀਤ ਰਿੰਕੀ ਹਨ।

      ਬਿਕਰਮ ਸਿੰਘ ਵਿੱਕੀ ਮਾਨਸਾ 
      75082 42992

Have something to say? Post your comment

More News News

ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਭਾਰਤ ਦੇ ਬ੍ਰਾਹਮਣਵਾਦ ਹਾਕਮ ਲਈ ਅੱਜ ਕੱਲ੍ਹ "ਸਿੱਖਸ ਫਾਰ ਜਸਟਿਸ" ਵੱਲੋਂ 2020 ਰੈਫਰੈਂਡਮ ਦੀ ਲਹਿਰ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।:- ਚਰਨਜੀਤ ਸਿੰਘ ਸੁੱਜੋਂ ਅਭੁੱਲ ਯਾਦਾਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ) ਬਾਦਲਾਂ ਖਿਲਾਫ ਬਿਗੁਲ ਵਜਾਦੇਂ ਢੀਡਸੇ ਨੇ ਹੁਣ ਲੋਗੋਵਾਲ ਨੂੰ ਵੀ ਘੇਰਿਆ ਕਿਹਾ: ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ ਉੱਘੇ ਗਾਇਕ ਹਰਭਜਨ ਮਾਨ ਵੱਲੋਂ ਪਿੰਡ ਜੰਡਾਂਵਾਲਾ ਵਿਖੇ ਹੋ ਰਹੇ 31 ਵੀਆਂ ਕਬੱਡੀ ਕੱਪ ਖੇਡਾਂ ਦਾ ਪੋਸਟਰ ਜਾਰੀ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਨਛੱਤਰ ਕੌਰ ਦੀ ਮੌਤ 'ਤੇ ਜਰਖੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲੋਕਤੰਤਰੀ ਦੇਸ਼ ਹੈ ਭਾਰਤ ਜਿੱਥੇ ਹਰ ਨਾਗਰਿਕ ਨੂੰ ਪੂਰਨ ਅਜ਼ਾਦੀ ਤੇ ਬਰਾਬਰਤਾ ਦਾ ਹੱਕ ਹੈ - ਸਰਕਾਰੀਆ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ 7 ਰੋਜਾ ਦਿਨ-ਰਾਤ ਕੈਂਪ ਦੀ ਸ਼ੁਰੂਆਤ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਾ ਬਨਾਉਣ ਤੇ ਫਗਵਾੜਾ ਵਾਸੀਆਂ 'ਚ ਰੋਸ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ
-
-
-