Sunday, January 26, 2020
FOLLOW US ON
BREAKING NEWS

News

ਨਸ਼ਾ ਛੱਡੋ ਕੋਹੜ ਵੱਡੋ ਬੈਨਰ ਹੇਠ ਫੈਡਰੇਸ਼ਨ ਵਲੋਂ ਸਮੂੰਹ ਸ਼ਹੀਦਾ ਦੀ ਯਾਦ ਵਿੱਚ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ

September 04, 2019 05:13 AM

ਨਸ਼ਾ ਛੱਡੋ ਕੋਹੜ ਵੱਡੋ ਬੈਨਰ ਹੇਠ ਫੈਡਰੇਸ਼ਨ ਵਲੋਂ ਸਮੂੰਹ ਸ਼ਹੀਦਾ ਦੀ ਯਾਦ ਵਿੱਚ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਦਸ਼ਮੇਸ਼ ਸਪੋਰਟਸ ਕਲੱਬ ਡੈਨਹਾਗ ਹਾਲੈਂਡ ਵਲੋਂ 1 ਸਤੰਬਰ 2019 ਐਤਵਾਰ ਨੂੰ ਯੋਰਪ ਕਬੱਡੀ ਕੱਪ ਕਰਵਾਇਆ ਗਿਆ । ਇਸ ਦੌਰਾਨ ਜਿੱਤ ਦਾ ਕੱਪ ਦਸ਼ਮੇਸ਼ ਸਪੋਰਟਸ ਕਲੱਬ ਡੈਨਹਾਗ ਹਾਲੈਂਡ ਨੇ ਜਿੱਤਿਆ ।
ਜਰਮਨੀ ਦੂਸਰੇ ਨੰਬਰ ਤੇ ਰਹੀ।
ਕਬੱਡੀ ਕਮੈਂਟਰ ਅਮਨ ਲੋਪੋ ਅਤੇ ਸ਼ਿਵ ਯੋਧਾ ਗੁਰਦਾਸਪੁਰ ਨੇ ਬਾਖੂਬੀ ਸੇਵਾ ਕਰਕੇ ਧੰਨ ਧੰਨ ਕਰਵਾਈ ।

ਡੈਨਹਾਗ ਹਾਲੈਂਡ3/9/2019:ਹਰਜੀਤ ਸਿੰਘ ਗਿੱਲ/ਹਰਜੋਤ ਸਿੰਘ ਸੰਧੂ:

ਯੌਰਪ ਦੀਆਂ ਚਾਰ ਟੀਮਾਂ ਸਿੰਘ ਸਭਾ ਸਪੋਰਟਸ ਕਲੱਬ ਫਰਾਂਸ,
ਸੰਤ ਬਾਬਾ ਪ੍ਰੇਮ ਸਿੰਘ ਕਲੱਬ ਫਰਾਂਸ,
ਦਸ਼ਮੇਸ਼ ਸਪੋਰਟਸ ਕਲੱਬ ਡੈਨਹਾਗ ਹਾਲੈਂਡ, ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਜਰਮਨੀ ਵਿੱਚ ਕਾਰ ਫਸਵੇਂ ਮੁਕਾਬਲੇ ਹੋਏ ।
ਕਲੱਬ ਵਲੋਂ ਆਪਣੀ
ਸਾਰੀ ਹੀ ਕੰਮਕਾਰ ਕਮੇਟੀ ਅਤੇ ਸਹਿਯੋਗੀ ਵੀਰਾਂ ਭੈਣਾਂ ਦਾ ਧੰਨਵਾਦ ਜਿਹਨਾਂ ਨੇ ਬਹੁਤ ਵਧੀਆ ਢੰਗ ਨਾਲ ਕੱਲ੍ਹ ਦੇ ਖੇਡ ਮੇਲੇ ਵਿੱਚ ਆਪਣਾ ਯੋਗਦਾਨ ਪਾਇਆ ਹੈ ।ਅਤੇ ਡੈਨਹਾਗ ਦੇ ਦਸ਼ਮੇਸ਼ ਸਪੋਰਟਸ ਕਲੱਬ ਦੇ ਖੇਡ ਮੇਲੇ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ ਹਨ।
ਇਸ ਕਲੱਬ ਨੂੰ ਸਪਾਂਸਰ ਕਰਨ ਵਾਲੇ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਇਸ ਦੌਰਾਨ ਰੱਸਾਕਸ਼ੀ, ਬੱਚਿਆਂ ਦੀਆਂ ਦੌੜਾਂ, ਦੇ ਮੁਕਾਬਲੇ ਹੋਏ । ਬੱਚਿਆਂ ਨੂੰ ਇਨਾਮ ਬਾਪੂ ਜੋਗਿੰਦਰ ਸਿੰਘ ਨੇ ਕਲੱਬ ਦੀ ਕੰਮਕਾਰ ਕਮੇਟੀ ਦੇ ਨਾਲ ਦਿੱਤੇ।
ਬੀਬੀਆਂ ਅਤੇ ਬੱਚਿਆਂ ਵਾਸਤੇ ਮਨੋਰੰਜਨ ਲਈ ਅਤੇ ਬੈਠਣ ਦਾ ਖਾਸ ਪ੍ਬੰਧ ਕੀਤਾੀ ਗਿਆ ।
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ , ਗੁਰੂ ਰਵਿਦਾਸ ਟੈਂਪਲ ਡੈਨਹਾਗ ਵਲੋਂ ਖੇਡ ਮੇਲਾ ਡੈਨਹਾਗ ਹਾਲੈਂਡ ਵਿੱਚ ਅਹਿਮ ਭੂਮਿਕਾ ਨਿਭਾਈ ਗਈ ।
ਪਹਿਲਾਂ ਇਨਾਮ 3100,ਯੂਰੋ
ਪਰਦੀਪ ਸਿੰਘ ਲਾਡੀ ਅਤੇ ਹਰਮਿੰਦਰ ਸਿੰਘ ਸੋਢੀ
Van de Molen bv Amsterdam

ਦੂਜਾ ਇਨਾਮ 2500ਯੂਰੋ
ਰਾਮ ਸਿੰਘ ਮਹਗਾਰਾ ਫਰਾਂਸੇ ਪ੍ਰਿਥੀਪਾਲ ਸਿੰਘ ਵਰਿਆਨਾ ਫਰਾਂਸ

ਲੰਗਰ ਵਾਲੀ ਕਮੇਟੀ
ਦੇ ਸੇਵਾਦਾਰ ਫਰਾਂਸ ਵੱਲੋ
ਜੱਗੀ ਬੋਸ
ਬਲਵਿੰਦਰ ਸਿੰਘ ਟੌਹੜਾ
ਜਸਪਾਲ ਸਿੰਘ ਸੈਟੀ
ਸਤਨਾਮ ਸਿੰਘ ਘੁਲਾ
ਸੋਢੀ ਸਿੰਘ ਭਕੂਵਾਲ
ਸਿੰਦਾ ਘੋਤੜਾ
ਸਤਨਾਮ ਸਿੰਘ ਗਿੱਲ ਜਸਪਾਲ ਸਿੰਘ ਸਿੰਘ ਸਭਾ ਦੇ ਪ੍ਧਾਨ ਅਤੇ ਤਜਿੰਦਰ ਸਿੰਘ ਜੋੜਨ ,


ਇਕਬਾਲ ਸਿੰਘ ਭੱਟੀ, ਮਿੰਟੂ, ਦੀਪਾ ਲਾਸਾੜਾ, ਲੱਖਾ,
ਇੰਦਰਜੀਤ ਸਿੰਘ ਜਰਮਨੀ, ਇੰਦਰਜੀਤ ਸਿੰਘ ਜਰਮਨੀ, ਮਨਜੀਤ ਸਿੰਘ ਆਸਟਰੀਆ

ਸ਼ੋਅ ਮੈਚ ਦੇ ਸਪੋਂਸਰ

ਚਾਚਾ ਬਲਵੀਰ ਸਿੰਘ ਡੈਨਹਾਗ
ਜਗਦੀਸ਼ ਦੀਸ਼ਾ ਡੈਨਹਾਗ

ਮਨਜੀਤ ਸਿੰਘ ਆਸਟਰੀਆ
ਤਜਿੰਦਰ ਸਿੰਘ ਜੋਸ਼ਨ ਫਰਾਂਸ , ਐਨ ਆਰ ਈ, ਦੀ ਸਾਰੀ ਕਲੱਬ ਹਾਜਰ ਸੀ।
ਸਾਰਾ ਦਿਨ ਚਾਹ , ਲੰਗਰ, ਫਰੂਟ, ਲੱਡੂਆਂ ਦੀ ਸੇਵਾ ਹੁਦੀ ਰਹੀ।
ਬਾਹਰਲੇ ਦੇਸ਼ਾਂ ਅਤੇ ਹਾਲੈਂਡ ਦੇ ਸ਼ਹਿਰਾਂ ਤੋ ਪਹੁੰਚੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।
ਕੰਮਕਾਰ ਕਮੇਟੀ ਦਸ਼ਮੇਸ਼ ਸਪੋਰਟਸ ਕਲੱਬ ਅਤੇ ਸਪੋਰਟਰ
ਬੂਟਾ ਸਿੰਘ ਚਾਹਲ,ਨੀਟਾ , ਕੇਬੀ, ਰਾਜੂ, ਸਰਬਜੀਤ ਸਾਬੀ ਰਹੀਮਪੁਰ, ਮਨਜਿੰਦਰ, ਸੋਨੀ ਬਰਾੜ , ਦੀਪਾ, ਸਾਬੀ ਮੰਗਵਾਲ,
ਮੇਜਰ ਸਿੰਘ, ਹਰਜੀਤ ਸਿੰਘ ਗਿੱਲ, ਬਿੰਦਰ ਸਿੰਘ, ਜੀਤੀ, ਸੁਖਵੀਰ ਸਿੰਘ, ਬਖਸ਼ੀਸ਼ ਲਾਲ , ਪਰਮਿੰਦਰ ਸਿੰਘ ਢਿੱਲੋਂ, ਜੁਗਰਾਜ ਸਿੰਘ ।

 

ਹਰਭਜਨ ਸਿੰਘ ਜੌਹਲ,
ਰਾਜਿੰਦਰ ਸਿੰਘ ਸੰਧੂ,
ਜਰਨੈਲ ਸਿੰਘ ਸਹੋਤਾ,
ਜੋਗਿੰਦਰ ਸਿੰਘ,
ਬਲਕਾਰ ਸਿੰਘ,
ਅਮ੍ਰਿਤਪਾਲ ਸਿੰਘ, ਨਰਿੰਦਰ ਸਿੰਘ, ਮਨਜੀਤ ਸਿੰਘ ਆਲਮਗੀਰ, ਜਗਦੀਪ ਸਿੰਘ, ਸਿਮਰਨਜੀਤ ਸਿੰਘ,
ਹਰਨੇਕ ਸਿੰਘ ਨਿੱਕਾ,
ਹਰਜਿੰਦਰਅਜੀਤ ਸਿੰਘ,ਜਥੇਦਾਰ ਚਰਨ ਸਿੰਘ ਮੂਸਾਪੁਰ ,ਹਰਜੋਤ ਸੰਧੂ,
ਹਰਜਿੰਦਰ ਪੱਡਾ, ਲੱਡੂ ਪੱਡਾ, ਬਾਵਾ ਹਲਵਾਈ,ਰਿੰਕੂ ਚਮਿਆਰਾ,ਬੱਗਾ ਪੱਢਾ।

ਅੰਤ ਵਿੱਚ ਬੈਲਜੀਅਮ, ਫਰਾਂਸ ਅਤੇ ਜਰਮਨੀ ਹਾਲੈਂਡ ਦੇ ਵੱਖ ਵੱਖ ਸ਼ਹਿਰਾਂ ਤੋ ਪਹੁੰਚੇ ਸਾਰੇ ਵੀਰਾਂ ਦਾ ਅਤੇ ਹਾਲੈਂਡ ਦੇ ਸਾਰੇ ਗੁਰਦੁਆਰਾ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

ਰਿਪੋਰਟ:ਹਰਜੀਤ ਸਿੰਘ ਗਿੱਲ ਬੀਬੀ ਦੀ ਪੰਡੋਰੀ

Have something to say? Post your comment

More News News

ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਭਾਰਤ ਦੇ ਬ੍ਰਾਹਮਣਵਾਦ ਹਾਕਮ ਲਈ ਅੱਜ ਕੱਲ੍ਹ "ਸਿੱਖਸ ਫਾਰ ਜਸਟਿਸ" ਵੱਲੋਂ 2020 ਰੈਫਰੈਂਡਮ ਦੀ ਲਹਿਰ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।:- ਚਰਨਜੀਤ ਸਿੰਘ ਸੁੱਜੋਂ ਅਭੁੱਲ ਯਾਦਾਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ) ਬਾਦਲਾਂ ਖਿਲਾਫ ਬਿਗੁਲ ਵਜਾਦੇਂ ਢੀਡਸੇ ਨੇ ਹੁਣ ਲੋਗੋਵਾਲ ਨੂੰ ਵੀ ਘੇਰਿਆ ਕਿਹਾ: ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ ਉੱਘੇ ਗਾਇਕ ਹਰਭਜਨ ਮਾਨ ਵੱਲੋਂ ਪਿੰਡ ਜੰਡਾਂਵਾਲਾ ਵਿਖੇ ਹੋ ਰਹੇ 31 ਵੀਆਂ ਕਬੱਡੀ ਕੱਪ ਖੇਡਾਂ ਦਾ ਪੋਸਟਰ ਜਾਰੀ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਨਛੱਤਰ ਕੌਰ ਦੀ ਮੌਤ 'ਤੇ ਜਰਖੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲੋਕਤੰਤਰੀ ਦੇਸ਼ ਹੈ ਭਾਰਤ ਜਿੱਥੇ ਹਰ ਨਾਗਰਿਕ ਨੂੰ ਪੂਰਨ ਅਜ਼ਾਦੀ ਤੇ ਬਰਾਬਰਤਾ ਦਾ ਹੱਕ ਹੈ - ਸਰਕਾਰੀਆ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ 7 ਰੋਜਾ ਦਿਨ-ਰਾਤ ਕੈਂਪ ਦੀ ਸ਼ੁਰੂਆਤ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਾ ਬਨਾਉਣ ਤੇ ਫਗਵਾੜਾ ਵਾਸੀਆਂ 'ਚ ਰੋਸ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ
-
-
-