Sunday, January 26, 2020
FOLLOW US ON
BREAKING NEWS

News

ਅਧਿਆਪਕਾਂ ਨੂੰ ਸਮਰਪਿਤ ਲਘੂ ਫ਼ਿਲਮ "ਮਾਸਟਰ ਜੀ" ਦਾ ਪੋਸਟਰ ਡਿਪਟੀ ਕਮਿਸ਼ਨਰ ਸ੍ਰੀ ਅਪਨੀਤ ਵੱਲੋਂ ਰਿਲੀਜ਼

September 04, 2019 07:58 PM

ਅਧਿਆਪਕਾਂ ਨੂੰ ਸਮਰਪਿਤ ਲਘੂ ਫ਼ਿਲਮ "ਮਾਸਟਰ ਜੀ" ਦਾ ਪੋਸਟਰ ਡਿਪਟੀ ਕਮਿਸ਼ਨਰ ਸ੍ਰੀ ਅਪਨੀਤ ਵੱਲੋਂ ਰਿਲੀਜ਼
ਬਠਿੰਡਾ 04 ਸਤੰਬਰ (ਗੁਰਬਾਜ ਗਿੱਲ) -ਭੈਣੀ ਬਾਘਾ ਪ੍ਰੋਡਕਸ਼ਨਜ ਦੇ ਬੈਨਰ ਹੇਠ ਬਣੀ  ਅਧਿਆਪਕਾਂ ਨੂੰ ਸਮਰਪਿਤ ਲਘੂ ਫ਼ਿਲਮ "ਮਾਸਟਰ ਜੀ" ਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸੇਮੀ ਜੀ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ  ਮਾਨਸਾ ਦੇ ਆਸ-ਪਾਸ ਪਿੰਡਾਂ ਵਿੱਚ ਕੀਤੀ ਗਈ ਹੈ। ਇਹ ਫ਼ਿਲਮ "ਭੈਣੀ ਬਾਘਾ ਪ੍ਰੋਡੰਕਸ਼ਨਜ" ਦੇ ਯੂ-ਟਿਊਬ ਚੈਨਲ ਤੇ ਅੱਜ ਅੱਪਲੋਡ ਕਰ ਦਿੱਤੀ ਜਾਵੇਗੀ, ਜਿੱਥੋਂ ਉਹਨਾਂ ਨੰੁ ਚਾਹੁੰਣ ਵਾਲੇ ਇਸ ਫਿਲਮ ਦਾ ਆਨੰਦ ਮਾਣ ਸਕਣਗੇ। ਤਰਸੇਮ ਸੇਮੀ ਜੀ ਨਾਲ ਈ ਕਿਹਾ ਕਿ ਇਹ ਸ਼ੌਰਟ ਮੂਵੀ ਭਵਿੱਖ ਦੇ ਨਿਰਮਾਤਾਵਾਂ ਅਤੇ ਸਮੂਹ ਅਧਿਆਪਕ ਵਰਗ ਨੂੰ ਸਮਰਪਿਤ ਹੈ। ਇਸ ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਨੇ ਆਪੋ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਅਸੀ ਆਸ ਰੱਖਦੇ ਹਾਂ ਕਿ ਸਾਡੀ ਇਹ ਫ਼ਿਲਮ ਸ਼ਰੋਤਿਆਂ ਦੀਆਂ ਉਮੀਦਾ ਉੱਪਰ ਖਰਾੵ ਉਤਰੇਗੀ। ਇਸ ਮੌਕੇ ਫਿਲਮ ਦੀ ਸਮੁੱਚੀ ਟੀਮ ਗੁਰਪ੍ਰੀਤ ਕੌਰ, ਸਿਮਰਜੀਤ ਕੌਰ ਸਿੰਮੀ, ਹਰਸ਼ ਅਰੋੜਾ, ਅਜਮੀਤ ਸਿੱਧੂ, ਪਰਵਿੰਦਰ ਮਾਨ, ਜਸਵੰਤ ਮਾਨ, ਕਮਲਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Have something to say? Post your comment

More News News

केक काटकर बाबा दीप सिंह जी का जन्म दिवस मनाया गया । ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਨੂਰਮਹਿਲ ਆਸਰਮ ਵਲੋਂ ਜੰਡਿਆਲਾ ਗੁਰੂ ਵਿੱਚ ਲਗਾਇਆ ਫ੍ਰੀ ਆਯੂਰਵੈਦਿਕ ਕੈਂਪ । केक काटकर बाबा दीप सिंह जी का जन्म दिवस मनाया गया । ਅਧਿਆਤਮਿਕਤਾ ’ਚ ਏਕਤਾ ਦੀ ਝਲਕ ਪੇਸ਼ ਕਰਦੀ ਸ਼ਾਨਦਾਰ ਸ਼ੋਭਾ ਯਾਤਰਾ ਨਾਲ ਮਹਾਰਾਸ਼ਟਰ ਦੇ 53ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ੁਰੂਆਤ 71ਵਾਂ ਗਣਤੰਤਰ ਦਿਵਸ: ਮਾਨਸਾ ਵਿਖੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਤਿਰੰਗਾ ਝੰਡਾ ਲਹਿਰਾਇਆ ਕੈਂਸਰ ਦਾ ਕਹਿਰ ਅਤੇ ਹਊਆ /ਸੁਖਪਾਲ ਸਿੰਘ ਗਿੱਲ ਨਿਊਜ਼ੀਲੈਂਡ 26 ਜਨਵਰੀ: ਸਭ ਤੋਂ ਪਹਿਲਾਂ ਲਹਿਰਾਇਆ ਤਿਰੰਗਾ CAPT AMARINDER ANNOUNCES WASTE MANAGEMENT SYSTEM & NEW STP FOR MOHALI 71वें गणतंत्र दिवस पर हल्का विधायक ने फहराया तिरंगा । ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ
-
-
-