Sunday, January 26, 2020
FOLLOW US ON
BREAKING NEWS

News

ਅਧਿਆਪਕਾਂ ਨੂੰ ਸਮਰਪਿਤ ਲਘੂ ਫ਼ਿਲਮ " ਮਾਸਟਰ ਜੀ " ਨੂੰ ਮਿਲ ਰਿਹਾ ਚਾਰ -ਚੁਫੇਰਿਓ ਭਰਵਾਂ ਹੁੰਗਾਰਾ - ਤਰਸੇਮ ਸੇਮੀ

September 06, 2019 10:41 PM

ਅਧਿਆਪਕਾਂ ਨੂੰ ਸਮਰਪਿਤ ਲਘੂ  ਫ਼ਿਲਮ  " ਮਾਸਟਰ ਜੀ " ਨੂੰ ਮਿਲ ਰਿਹਾ ਚਾਰ -ਚੁਫੇਰਿਓ ਭਰਵਾਂ ਹੁੰਗਾਰਾ - ਤਰਸੇਮ ਸੇਮੀ

ਪਿਛਲੇ ਦਿਨੀ  ਭੈਣੀ ਬਾਘਾ ਦੇ ਨਿਰਮਾਤਾ ਪਰਵਿੰਦਰ ਮਾਨ, ਮਾਨ ਜਸਵੰਤ  ਪ੍ਰੋਡੰਕਸ਼ਨਜ  ਦੇ ਬੈਨਰ ਹੇਠ  ਰਿਲੀਜ਼ ਹੋਈ  ਲਘੂ  ਫ਼ਿਲਮ  " ਮਾਸਟਰ ਜੀ " ਨੂੰ ਹਰ ਵਰਗ ਦੇ ਸ਼ਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ ।  ਫ਼ਿਲਮ ਦੇ ਡਾਇਰੈਕਟਰ  ਤਰਸੇਮ ਸੇਮੀ ਨੇ ਦੱਸਿਆਂ ਕਿ ਫ਼ਿਲਮ ਦੀ ਸ਼ੂਟਿੰਗ  ਮਾਨਸਾ  ਦੇ ਆਸ ਪਾਸ  ਪਿੰਡਾਂ ਵਿੱਚ ਕੀਤੀ ਗਈ ਹੈ ।  ਲਘੂ ਫਿਲਮ ਉਨਾਂੵ ਸਾਰੇ  ਭਵਿੱਖ ਦੇ ਨਿਰਮਾਤਾਵਾਂ ਸਮੂਹ ਅਧਿਆਪਕਾਂ ਨੂੰ ਸਮਰਪਿਤ  ਹੈ,। ਡੀ ਓ ਪੀ ਅਸ਼ਵਨੀ ਕੁਮਾਰ ਨੇ ਕੀਤਾ ਹੈ।  ਫ਼ਿਲਮ ਦੀ ਕਾਸਟ ਟੀਮ ਵਿੱਚ ਗੁਰਪ੍ਰੀਤ ਕੌਰ, ਸਿਮਰਜੀਤ ਕੌਰ ਸਿੰਮੀ, ਹਰਸ਼ ਅਰੋੜਾ, ਅਜਮੀਤ ਸਿੱਧੂ, ਕਮਲਜੀਤ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ ਹੈ । ਯੂਟਿਊਬ ਤੇ ਫ਼ਿਲਮ ਕਾਫੀ ਵਿਊ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾ ਡਰਾਇਕੈਟਰ ਤਰਸੇਮ ਸੇਮੀ ਦੀਆਂ ਆ ਚੁੱਕੀਆ ਲਘੂ  ਫ਼ਿਲਮਾਂ " ਲੱਖ ਪੱਤੀ ਬਣੋ  "  " ਕੁੰਡਲੀ " "ਕੁੜੀ ਆਲੇ " " ਤੋਹਫਾ " " ਵੱਡੀ ਫ਼ਿਲਮ " ਦਾ ਬਲੱਡ ਸਟਰੀਟ " ਆ ਚੁਕਿਆ ਹਨ। ਜਿੰਨਾ ਨੂੰ ਦਰਸ਼ਕਾਂ ਨੇ ਮਨਾ ਮੂਹੀ ਪਿਆਰ ਦਿੱਤਾ । ਅਗਲੇ ਦਿਨਾਂੵ ਵਿੱਚ ਪਡੋਕਸ਼ਨ ਟੀਮ ਵੱਲੋਂ " ਮਾਸਟਰ ਜੀ 2 " ਦਾ ਕੰਮ ਮੁਕੰਮਲ ਹੈ । ਜੋ ਜਲਦ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਉਣ ਵਾਲੀਆਂ ਫ਼ਿਲਮਾਂ " ਮਾਂ " "ਅਨੁਸਾਸ਼ਨ  " ਸ਼ਰਾਬ ਛਡਾਓ " ਰੁੱਖ   " ਆਦਿ ਦਾ ਨਿਰਮਾਣ ਟੀਮ ਵੱਲੋਂ ਜਲਦ ਕੀਤਾ ਜਾ  ਰਿਹਾ ਹੈ ।

Have something to say? Post your comment

More News News

ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਭਾਰਤ ਦੇ ਬ੍ਰਾਹਮਣਵਾਦ ਹਾਕਮ ਲਈ ਅੱਜ ਕੱਲ੍ਹ "ਸਿੱਖਸ ਫਾਰ ਜਸਟਿਸ" ਵੱਲੋਂ 2020 ਰੈਫਰੈਂਡਮ ਦੀ ਲਹਿਰ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।:- ਚਰਨਜੀਤ ਸਿੰਘ ਸੁੱਜੋਂ ਅਭੁੱਲ ਯਾਦਾਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ) ਬਾਦਲਾਂ ਖਿਲਾਫ ਬਿਗੁਲ ਵਜਾਦੇਂ ਢੀਡਸੇ ਨੇ ਹੁਣ ਲੋਗੋਵਾਲ ਨੂੰ ਵੀ ਘੇਰਿਆ ਕਿਹਾ: ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ ਉੱਘੇ ਗਾਇਕ ਹਰਭਜਨ ਮਾਨ ਵੱਲੋਂ ਪਿੰਡ ਜੰਡਾਂਵਾਲਾ ਵਿਖੇ ਹੋ ਰਹੇ 31 ਵੀਆਂ ਕਬੱਡੀ ਕੱਪ ਖੇਡਾਂ ਦਾ ਪੋਸਟਰ ਜਾਰੀ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਨਛੱਤਰ ਕੌਰ ਦੀ ਮੌਤ 'ਤੇ ਜਰਖੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲੋਕਤੰਤਰੀ ਦੇਸ਼ ਹੈ ਭਾਰਤ ਜਿੱਥੇ ਹਰ ਨਾਗਰਿਕ ਨੂੰ ਪੂਰਨ ਅਜ਼ਾਦੀ ਤੇ ਬਰਾਬਰਤਾ ਦਾ ਹੱਕ ਹੈ - ਸਰਕਾਰੀਆ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ 7 ਰੋਜਾ ਦਿਨ-ਰਾਤ ਕੈਂਪ ਦੀ ਸ਼ੁਰੂਆਤ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਾ ਬਨਾਉਣ ਤੇ ਫਗਵਾੜਾ ਵਾਸੀਆਂ 'ਚ ਰੋਸ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ
-
-
-