Saturday, January 25, 2020
FOLLOW US ON

News

ਜਸ਼ ਰਿਕਾਰਡਜ਼ ਕੰਪਨੀ ਵੱਲੋਂ ਜਲਦ ਰਿਲੀਜ਼ ਹੋਣ ਜਾ ਰਿਹਾ ਸੰਦੀਪ ਖ਼ਾਨ ਦਾ ਪਲੇਠਾ ਗੀਤ " ਲਾਡੀਆਂ " --- ਸੁੱਖਾ ਭਾਊ

September 10, 2019 08:50 PM

ਜਸ਼ ਰਿਕਾਰਡਜ਼ ਕੰਪਨੀ ਵੱਲੋਂ ਜਲਦ ਰਿਲੀਜ਼ ਹੋਣ ਜਾ ਰਿਹਾ  ਸੰਦੀਪ ਖ਼ਾਨ ਦਾ ਪਲੇਠਾ ਗੀਤ " ਲਾਡੀਆਂ  "  --- ਸੁੱਖਾ ਭਾਊ

ਮਾਨਸਾ  10, ਸਤੰਬਰ ( ਬਿਕਰਮ ਸਿੰਘ ਵਿੱਕੀ )- ਪਿਛਲੇ ਲੰਬੇ ਸਮੇ ਤੋਂ ਗਾਇਕੀ ਵਿੱਚ ਸਘੰਰਸ਼  ਮਿਹਨਤ ਕਰਕੇ ਆਪਣਾ ਪਲੇਠਾ ਗੀਤ " ਲਾਡੀਆਂ  " ਲੈ ਕੇ ਜਲਦ ਹਾਜਰੀ ਲਵਾ ਰਿਹਾ  ਮਾਲਵੇ ਦੇ ਪ੍ਸਿੱਧ ਗਾਇਕ ਮੇਘਾ ਮਾਣਕ ਦਾ ਲਾਡਲਾ ਬੇਟਾ ਸਦੀਕ ਖ਼ਾਨ  ( ਮਾਣਕ ) ਗੀਤ ਦੇ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਸੁੱਖਾ ਭਾਊ ਨੇ ਆਖਿਆ ਕਿ  ਗੀਤ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਨੂੰ ਪੂਰੀ ਆਸ ਹੈ ਕਿ ਗੀਤ ਸ਼ਰੋਤਿਆਂ ਦੀ ਉਮੀਦਾ ਉੱਪਰ ਖਰਾੵ ਉਤਰੇਗਾ । ਗੀਤ ਨੂੰ ਜਸ਼ ਰਿਕਾਰਡਜ ਕੰਪਨੀ ਵ ਦੇ ਨਿਰਮਾਤਾ ਜਸਵੀਰਪਾਲ ਸਿੰਘ ਵੱਲੋਂ ਵੱਡੇ ਪੱਧਰ ਤੇ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ । ਗੀਤ ਨੂੰ ਕਲਮਬੱਧ ਜੱਗੀ ਜੌੜਕੀਆਂ ਨੇ ਕੀਤਾ ਹੈ । ਤੇ  ਸੰਗੀਤਕ ਧੁੰਨਾਂ ਜੀ ਗੁਰੀ ਵੱਲੋਂ ਬੜੀ ਮਿਹਨਤ ਨਾਲ ਦਿੱਤੀਆ ਗਈਆ ਹਨ। ਗੀਤ ਦਾ ਵੀਡੀਓ ਫ਼ਿਲਮਾਂਕਣ ਭੱਟੀ ਫ਼ਿਲਮਸ਼ ਦੀ ਟੀਮ ਵੱਲੋਂ ਦਿਲ ਖਿੱਚਵੀਆਂ ਲੁਕੇਸ਼ਨਾ ਤੇ ਸ਼ੂਟ ਕੀਤਾ ਗਿਆ ਹੈ ।ਗੀਤ ਦਾ ਪਰਜੈਕਟ ਨਵਜੋਤ ਮਾਡਲ ਵੱਲੋਂ ਕੀਤਾ ਹੈ। ਗੀਤ ਜਲਦ ਰਿਲੀਜ਼ ਕਰਕੇ ਯੂ ਟਿਊਬ ਦੇ ਨਾਲ -ਨਾਲ ਸੰਗੀਤਕ ਚੈਨਲਾ ਤੇ ਦਿਖਾਇਆਂ ਜਾਵੇਗਾ । ਆਖਿਰ ਵਿੱਚ ਸੰਦੀਪ ਖ਼ਾਨ ਗੀਤ ਨੂੰ ਨੇਪਰੇ ਚਾੜ੍ਹਣ ਲਈ ਸੁੱਖਾ ਭਾਊ ਐਮ ਸੀ ਸਰਦੂਲਗੜ੍ਹ ਤੇ ਭੁਪਿੰਦਰ ਸ਼ਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।

Have something to say? Post your comment

More News News

ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ ਡਾ. ਦਵਿੰਦਰ ਬੋਹਾ ਦੀ ਪੁਸਤਕ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ' ਲੋਕ ਅਰਪਣ मेगा हेल्थ कैंप का आयोजन, 550 लोगों ने मुफ्त स्वास्थ्य सुविधाओं का उठाया लाभ ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀਆਂ ਨੇ ਪੈਨਸ਼ਨਾਂ ਨਾਂ ਮਿਲਣ ਤੇ ਲਾਇਆ ਸਰਕਾਰ ਵਿਰੁੱਧ ਰੋਸ ਧਰਨਾਂ ਤਹਿਸੀਲ ਪੱਧਰੀ 71ਵੇਂ ਗਣਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਕੀਤੀ ਰਹਿਸਲ Max Hospital, Saket organised an awareness camp in Patna to discuss “Micro-Laparoscopic”surgery for the treatment of gall stones ਰਜ਼ਾ ਹੀਰ ਦੇ ਧਾਰਮਿਕ ਗਾਣੇ " ਬਾਬਾ ਨਾਨਕ " ਦਾ ਸ਼ੂਟ ਮੁਕੰਮਲ ਕੀਤਾ -- ਰਾਜਿੰਦਰ ਸਦਿਉੜਾ A spectacular program on birthday of the Film Studios Setting and Allied Mazdoor Union’s General Secretary Gangeshwarlal Shrivastav(Sanju) ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ' ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ
-
-
-