Poem

ਯਾਰਾਂ ਦੇ ਨਾਮ/ ਸੁਖਰਾਜ ਸਿੱਧੂ

September 12, 2019 09:59 PM

 

ਦੋਸਤੀ ਸਾਡੀ ਇੱਕ ਦੂਜੇ ਲਈ ਹੱਦੋ ਵੱਧ
ਹੱਦੋ ਵੱਧ ਪਿਅਾਰ ਵੇਖ ਬਹੁਤੇ ਲੋਕੀ ਅੰਦਰੋਂ ਅੰਦਰੀੇ
ਖਾਂਦੇ ਬੜੀਆਂ ਖਾਰਾ ਨੇ ,,

ਕੋਈ ਬਹੁਤੇ  ਫੁਕਰ ਪੁਣੇ ਵਾਲੇ ਸੌਕ ਨਾ ਰੱਖੇ
ਧਰਤੀ ਤੇ ਰਹਿਣਾ ਸਿਖਾਇਆ ਮੈਨੂੰ ਹਰ ਟਾਈਮ
ਨਾਲ ਰਹਿੰਦੇ ਯਾਰਾ ਨੇ,,

ਯਾਰੀ ਪਿੱਛੇ ਜਾਨ ਵਾਰਨਾ  ਹੁੰਦਾ ਕੰਮ ਯਾਰਾ ਦਾ
ਅੌਖੇ ਵੇਲੇ ਨਾਲ ਜੋ ਖੜਦੇ ਪੱਕੇ ਯਾਰ ਹੁੰਦੇ
ਔਖੇ ਵੇਲੇ ਧੋਖੇ ਦਿੰਦੀਆਂ ਨਾਰਾ ਨੇ,,,

ਪੱਕੀ ਯਾਰੀ ਜੱਟਾਂ ਵਾਲੀ ਸਾਡੀ ਨਾ ਕੋਈ
ਅੱਜ ਤੱਕ ਯਾਰੀ ਵਿੱਚ ਫਿੱਕ ਪਿਆ
ਫਰਕ ਪਵਾਉਣ ਲਈ ਜੋਰ ਲਾ ਲਿਆ ਹਜਾਰਾਂ ਨੇ,,,

ਕੰਮ ਆਉਣ ਯਾਰ ਦੇ ਯਾਰ ਸਦਾ  ਪੱਕਿਆਂ ਯਾਰਾ ਨਾਲ
ਹੁੰਦੀਆਂ ਸਦਾ ਬਹਾਰਾਂ ਸੁਖਰਾਜ ਸਿੱਧੂ ਮਤਲਬ ਕੱਢ
ਧੋਖਾ ਦਿੰਦੀਆਂ ਨਾਰਾਂ ਨੇ,

Have something to say? Post your comment