News

ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ 'ਬੈਨ' ਕਰ ਦਿੱਤਾ ?

September 17, 2019 04:40 PM

ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ 'ਬੈਨ' ਕਰ ਦਿੱਤਾ ?
Dr Harjinder Singh Dilgeer banned in India?
Nonsense! India says we have no one on Black List of the Sikhs. This fraudulent statement is to fool the Sikhs.

I applied for OCI Card 54 days ago but the Indian Consulates in England says "Delhi has not yet allowed you". Delhi does not even answer. [I visited in 25 times in the past 15 years]

Does Indian government want to prove that Referendum 2020 and Khalistanis are not wrong. (Dr Harjinder Singh Dilgeer).

ਭਾਰਤ ਸਰਕਾਰ ਨੇ ਸ਼ੁਕਰਵਾਰ 13 ਸਤੰਬਰ ਦੇ ਦਿਨ ਇਕ ਬਿਆਨ ਦਿੱਤਾ ਸੀ ਕਿ ਸਿੱਖਾਂ ਦੀ ਬਲੈਕ ਲਿਸਟ ਖ਼ਤਮ ਕਰ ਦਿੱਤੀ ਗਈ ਹੈ ਤੇ ਹੁਣ ਇਸ ਵਿਚ ਸਿਰਫ਼ ਦੋ ਨਾਂ ਰਹਿ ਗਏ ਹਨ। ਇਹ ਨਿਰਾ ਝੂਠ ਹੈ। ਖ਼ਾਲੀ ਬਿਆਨ ਦੇ ਕੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ।

ਸਚਾਈ ਇਹ ਹੈ ਕਿ ਜਦੋਂ ਕੋਈ ਸਿੱਖ ਵੀਜ਼ਾ ਜਾਂ ਓ.ਸੀ.ਆਈ. ਕਾਰਡ ਦੀ ਦਰਖ਼ਾਸਤ ਦੇਂਦਾ ਹੈ ਤਾਂ ਉਹ ਦਰਖ਼ਾਸਤ ਅਤੇ ਫ਼ੀਸ ਲੈ ਲਈ ਜਾਂਦੀ, ਪਰ ਉਸ ਨੂੰ ‘ਠੰਢੇ ਬਸਤੇ’ ਵਿਚ ਪਾ ਦਿੱਤਾ ਜਾਂਦਾ ਹੈ। ਹਫ਼ਤਿਆਂ ਤਕ ਉਸ ਦਾ ਜਵਾਬ ਹੀ ਨਹੀਂ ਦਿੱਤਾ ਜਾਂਦਾ ਅਤੇ ਜੇ ਜਵਾਬ ਦੇਣਾ ਵੀ ਹੋਵੇ ਤਾਂ ਕਹਿ ਦਿੱਤਾ ਜਾਂ ਹੈ ਕਿ 'your application is in process' (ਤੁਹਾਡੀ ਦਰਖ਼ਾਸਤ ਕਾਰਵਾਈ ਅਧੀਨ ਹੈ)। ਜੇ ਕੋਈ ਬਲੈਕ ਲਿਸਟ ਵਿਚ ਸ਼ਾਮਿਲ ਨਹੀਂ ਹੈ ਤਾਂ ਫਿਰ ਦਰਖ਼ਾਸਤ ਨੱਪ ਲੈਣ ਦਾ ਅਰਥ ਹੋਰ ਕੀ ਹੈ।

ਮੈਨੂੰ ਅੱਜ 54 ਦਿਨ ਹੋ ਗਏ ਹਨ ਓ.ਸੀ.ਆਈ. ਕਾਰਡ ਦੀ ਦਰਖ਼ਾਸਤ ਦਿੱਤੇ ਨੂੰ, ਪਰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ।
ਭਾਰਤ ਸਰਕਾਰ ਨੇ ਜੇ ਮੈਨੂੰ ਓ.ਸੀ.ਆਈ. ਕਾਰਡ ਜਾਂ ਵੀਜ਼ਾ ਨਹੀਂ ਦੇਣਾ ਤਾਂ ਨਾਂਹ ਕਰ ਦਿਓ, ਪਰ ਦਰਖ਼ਾਸਤ ਨੱਪ ਕੇ ਫ਼ਾਈਲਾਂ ਵਿਚ ਨਾ ਦਬਾਓ। ਇਹ ਬਲੈਕ ਲਿਸਟ ਤੋਂ ਵੀ ਮਾੜੀ ਗੱਲ ਹੈ। ਇਸ ਤਰ੍ਹਾਂ ਦਾ ਕੇਸ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਇਕੱਲੇ ਦਾ ਨਹੀਂ ਸੈਂਕੜੇ ਤੇ ਹਜ਼ਾਰਾਂ ਲੋਕਾਂ ਦੇ ਹਨ। ਇਸ ਨੂੰ “ਖ਼ੁਫ਼ੀਆ ਬਲੈਕ ਲਿਸਟ” ਕਿਹਾ ਜਾ ਸਕਦਾ ਹੈ।

ਜਿਹੜੇ ਸਿੱਖ ਆਗੂ ਇਕ ਦੂਜੇ ਤੋਂ ਅੱਗੇ ਹੋ ਕੇ ਬਲੈਕ ਲਿਸਟ ਖ਼ਤਮ ਕਰਨ ਦੇ ਸਰਕਾਰੀ ਬਿਆਨ ’ਤੇ ਵਧਾਂਈਆਂ ਦੇ ਰਹੇ ਹਨ; ਉਹ ਸਰਕਾਰ ਤੋਂ ਪੁੱਛਣ ਕਿ ਇਹ ਝੂਠੇ ਬਿਆਨ ਕਿਉਂ ਦਿੱਤੇ ਜਾ ਰਹੇ ਹਨ। ਭਾਰਤ ਸਰਕਾਰ ਸਿੱਖਾਂ ਨਾਲ ਧੱਕਾ ਬੰਦ ਕਰੇ। ਪਾਕਿਸਤਾਨ ਨੂੰ ਤਾਂ ਕਰਤਾਰਪੁਰ ਕਾੱਰੀਡੋਰ ਖੋਲ੍ਹਣ ਵਾਸਤੇ ਕਿਹਾ ਜਾ ਰਿਹਾ ਹੈ ਪਰ ਹਜ਼ਾਰਾਂ ਸਿੱਖਾਂ ਨੂੰ ਪੰਜਾਬ ਆਉਣ ਤੋਂ ਰੋਕਿਆ ਜਾ ਰਿਹਾ ਹੈ।

Have something to say? Post your comment
 

More News News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ* ਸੇਵਾ ਮੁਕਤੀ ‘ਤੇ ਵਿਸ਼ੇਸ਼… ਸ੍ਰੀ ਰੋਹੀ ਰਾਮ ਸ਼ਰਮਾ ਜੀ ਦੀ ਪੀ ਆਰ ਟੀ ਸੀ ਵਿੱਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਉਣ ਮਗਰੋਂ ਰਿਟਾਇਰਮਿੰਟ ਹੋਈ ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ.ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ : ਸੋਨੀ ਪੰਚ ਸਰਪੰਚ ਔਰਤਾਂ ਵੀ ਮਰਦਾ ਦੀ ਤਰਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਯਕੀਨਨ ਬਣਾਉਣ – ਪ੍ਰਵੇਸ਼ ਮਲਹੋਤਰਾ ਮੀਟਿੰਗ ਵਿੱਚ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਾ ਹੋਇਆ ਤਾਂ ਹੋਵੇਗਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ —— ਆਗੂ ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਗੁਰਚਰਨ ਸਿੰਘ ਗੁਰਾਇਆ ਸ੍ਰੀਮਤੀ ਚਰਨਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਜੁਆਇੰਨ ਕੀਤਾ ਤਪਤੀ ਗਰਮੀ ਅਤੇ ਦੁਕਾਨਾਂ ਵਿੱਚ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਪਰੇਸ਼ਾਨ ਅਸਮਾਨੀਂ ਬਿਜਲੀ ਡਿੱਗਣ ਨਾਲ ਬੱਲਦ ਦੀ ਮੌਤ '
-
-
-