Article

ਪਰਮਜੀਤ ਕੌਰ ਸਰਹਿੰਦ ਦਾ ਲੋਕ ਗੀਤ ਸੰਗ੍ਰਹਿ "ਪੰਜਾਬਣਾ ਦੇ ਗੀਤ"/ਅਰਵਿੰਦਰ ਸੰਧੂ

October 09, 2019 09:00 PM
 ਪਰਮਜੀਤ ਕੌਰ ਸਰਹਿੰਦ ਦਾ     ਲੋਕ ਗੀਤ ਸੰਗ੍ਰਹਿ "ਪੰਜਾਬਣਾ ਦੇ ਗੀਤ"
 
ਮੁਟਿਆਰਾਂ ਨੇ ਆਪਣੇ ਜਜ਼ਬਾਤਾ ਦੀ ਬਾਤ ਪਾਉਣ ਦਾ ਜ਼ਰੀਆ ਗੀਤਾਂ ਨੂੰ ਬਣਾਇਆ ਹੋਇਆ ਸੀ । ਗੀਤਾਂ ਵਿਚੋਂ ਵੱਖੋ ਵੱਖ ਸਮਿਆਂ ਤੇ ਵੱਖ ਵੱਖ ਵਿਸ਼ਿਆਂ ਨੂੰ ਛੋਹਿਆ ਗਿਆ ਹੈ, ਜਿਸ ਨਾਲ ਜਿੱਥੇ ਲੋਕ ਸਾਹਿਤ ਦਾ ਭੰਡਾਰ ਅਤਿਅੰਤ ਵਿਕਸਤ ਹੋ ਗਿਆ ਇਸ ਨੂੰ ਸਿਰਜਣ ਵਾਲੇ ਅਨੇਕ ਲੋਕ ਹਨ, ਕਿਸੇ  ਵਿਅਕਤੀ  ਵਿਸ਼ੇਸ਼ ਦੀ ਕਿਰਤ ਨਹੀਂ ਹਨ 
 ਪੁਸਤਕ ਦੇ ਪਹਿਲੇ ਭਾਗ ਵਿਚ ਪਰਿਵਾਰਿਕ ਸਾਂਝ ਦਾ ਸਮੂਹ ਹੈ  ਅਤੇ ਦੂਜੇ ਭਾਗ ਵਿੱਚ ਉਹ ਰਿਸ਼ਤੇ ਹਨ ਜੋ ਪਰੰਪਰਾਗਤ ਵਿਆਹ ਪਣਾਲੀ ਹਾਹੀਂ ਹੋਂਦ ਵਿੱਚ ਆਉਂਦੇ ਹਨ । ਜਿਵੇਂ ਨੂੰਹ -ਸੱਸ, ਨੂੰਹ- ਸਹੁਰਾ,  ਦਿਓਰ -ਭਰਜਾਈ, ਜੀਜਾ -ਸਾਲੀ,ਜੇਠ -ਜੇਠਨੀ ਦਿਓਰ -ਦਰਾਣੀ 
ਦੇ ਰਿਸ਼ਤੇ ਨਾਲ ਸੰਬੰਧਤ ਹਨ । 
ਇਸ ਪੁਸਤਕ ਵਿੱਚ ਘੋੜੀਆਂ ਅਤੇ ਸੁਹਾਗ ਸਮੇਤ ਕੁੱਲ 161 ਲੰਮੇ ਗੀਤ, 683 ਬੋਲੀਆਂ 61 ਹੇਅਰੇ, 14 ਛੰਦ ਪਰਾਗੇ, 10 ਵਧਾਵੇ,
10 ਵਧਾਈਆਂ ਅਤੇ 65 ਸਿੱਠਣੀਆਂ ਸੰਗ੍ਰਹਿਤ ਕੀਤੀਆਂ ਗਈਆਂ ਹਨ । ਮਨੁੱਖੀ ਜੀਵਨ ਹਰ ਪੱਖ ਲੋਕ ਗੀਤਾਂ ਵਿੱਚ ਮਿਲਦਾ ਹੈ ।
ਲੋਕ ਗੀਤਾਂ ਵਿੱਚ ਜੰਗਾਂ ਯੁੱਧਾ ਦੀ  ਗੱਲ  ਕੀਤੀ ਗਈ ਹੈ 
" ਮਾਹੀ ਮੇਰਾ ਲਾਮ ਨੂੰ ਗਿਆ 
ਓਹਲੇ ਬੈਠ ਕੇ ਧੂੰਏ ਦੇ ਪੱਜ ਰੋਵਾਂ 
"ਬਸਰੇ ਦੀ ਲਾਮ ਟੁੱਟਜੇ 
ਨੀਂ ਮੈਂ ਰੰਡੀਓਂ ਸੁਹਾਗਣ ਹੋਵਾਂ "
 
 
ਇਸ ਪੁਸਤਕ ਵਿੱਚ ਪਰਮਜੀਤ ਕੌਰ ਸਰਹਿੰਦ ਜੀ ਨੇ ਲੋਕ ਗੀਤਾਂ ਦੀਆਂ ਮੁੱਖ ਵੰਨਗੀਆਂ ਨੂੰ ਸੰਭਾਲਣ ਦਾ ਆਹਰ ਕੀਤਾ ਹੈ । ਇਹ ਪੁਸਤਕ ਵਿਦਿਆਰਥੀਆਂ, ਖੋਜਾਰਥੀਆਂ ਲਈ ਲਾਹੇਵੰਦ ਹੈ 
ਪੰਜਾਬੀ ਸਭਿਆਚਾਰਕ ਦੀ ਇਕ ਜਿਊਂਦੀ ਜਾਗਦੀ ਝਲਕ ਪੇਸ਼ ਕਰਦਾ ਹੈ ਇਹ ਲੋਕ ਗੀਤ ਸੰਗ੍ਰਹਿ ਪੰਜਾਬਣਾ ਦੇ ਗੀਤ 
 
 
 
ਅਰਵਿੰਦਰ ਸੰਧੂ
 ਸਿਰਸਾ ਹਰਿਆਣਾ 
Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-