Wednesday, November 20, 2019
FOLLOW US ON

News

ਹਾਲੈਡ ਵਿੱਚ 9 ਨਵੰਬਰ ਨੂੰ ਲੱਗੇਗੀ ਬਾਬਾ ਬਾਲਕ ਨਾਥ ਜੀ ਦੀ ਚੌਂਕੀ

November 07, 2019 04:44 PM

ਹਾਲੈਡ ਵਿੱਚ 9 ਨਵੰਬਰ ਨੂੰ ਲੱਗੇਗੀ ਬਾਬਾ ਬਾਲਕ ਨਾਥ ਜੀ ਦੀ ਚੌਂਕੀ

  ਹਾਲੈਡ 7 ਨਵੰਬਰ : ਹਾਲੈਂਡ ਦੇ ਸ਼ਹਿਰ ਡੈਨਹਾਂਗ ਵਿਖੇ 9 ਨਵੰਬਰ ਨੂੰ ਬਾਬਾ ਬਾਲਕ ਨਾਥ ਜੀ ਚੌਂਕੀ ਲੱਗੇਗੀ ਇਸ ਵਾਰੇ ਬੈਲਜੀਅਮ ਤੋ ਸੋਨੂੰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਹਨਾਂ ਦੇ ਮਹਾਂਪੁਰਸ਼ ਬਾਬਾ ਰੰਗੜ ਦਾਸ ਬਾਦਸ਼ਾਹ ਗੱਦੀ ਨਿਸ਼ਾਨ ਸਿੱਧ ਸ਼ਕਤੀ ਮੰਦਰ ਬੰਗਾ ਜੋ ਕਿ ਕੈਨੇਡਾ ਤੋਂ ਇਥੇ ਪੁਹੰਚ ਰਹੇ ਹਨ। ਉਹਨਾਂ ਨਾਲ ਕੈਨੇਡਾ ਅਤੇ ਅਮਰੀਕਾ ਤੋਂ ਵੀ ਵੱਡੀ ਤਦਾਦ ਵਿੱਚ ਸੰਗਤਾਂ ਆ ਰਹੀਆਂ ਨੇ । ਸੋਨੂੰ ਬੈਲਜੀਅਮ ਨੇ ਦੱਸਿਆਂ ਕਿ ਪੂਰੇ ਯੂਰਪ ਭਰ ਤੋਂ ਸੰਗਤਾਂ ਦਾ ਵੱਡਾ ਇਕੱਠ ਇਸ ਚੌਂਕੀ ਵਿੱਚ ਪੁਹੰਚ ਰਿਹਾ ਹੈ । ਇਸ ਚੌਂਕੀ ਵਿੱਚ ਦੂਰੋਂ ਨੇੜਿਓਂ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ । ਚੌਂਕੀ ਦੇ ਪ੍ਰਬੰਧਕਾਂ ਵੱਲੋ ਪੂਰੀ ਸੰਗਤ ਨੂੰ ਸਮੇਂ ਸਿਰ ਪੁਹੰਚ ਕੇ ਮਹਾਰਾਜ ਰੰਗੜ ਬਾਦਸ਼ਾਹ ਦੇ ਵਿਚਾਰ ਸਵਰਣ ਕਰਨ ਦੀ ਬੇਨਤੀ ਕੀਤੀ ਹੈ ।

Have something to say? Post your comment

More News News

ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ। ਨੈਕੀ ਫਾਊਡੇਸ਼ਨ ਵੱਲੋ ਲਗਾਏ ਖੂਨਦਾਨ ਕੈਪ ਵਿੱਚ ਸ਼ਾਮ ਤੱਕ ਲਗੀਆ ਰਹੀਆਂ ਲੰਮੀਆਂ ਲਾਈਨਾਂ Cluster level educational competitions of primary schools - About 20000 students participated in cluster level competitions. Drinking water is being supplied at railway station Jandiala from iron tank over 80 years old. ਸੁਖਵਿੰਦਰ ਚਹਿਲ ਦਾ ''ਖੇਤ 'ਚ ਉੱਗੀ ਸੂਲੀ'' ਨਾਵਲ ਦਿਹਾਤੀ ਸਮਾਜਕ ਤਾਣੇ ਬਾਣੇ ਦੀ ਤਸਵੀਰ ਗਾਇਕ ਸੁੱਖ ਜਿੰਦ ਦਾ ਨਵਾ ਗਾਣਾ " ਫਾਰਮੈਲਿਟੀ " ਦਾ ਪੋਸਟਰ ਤੇ ਟੀਜ਼ਰ ਹੋਇਆ ਰਿਲੀਜ਼ ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ ਜਮਹੂਰੀ ਅਤੇ ਜਨਤਕ ਕਿਸਾਨ ਮਜ਼ਦੂਰ ਜਥੇਬੰਦੀਆਂ ਪਿੰਡ ਚੰਗਾਲੀ ( ਸੰਗਰੂਰ ) ਵਿਚ ਦਲਿਤ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਖਿਲਾਫ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ *ਪੰਜਾਬ ਸਰਕਾਰ ਵਲੋ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਭਰਪੂਰ ਯਤਨ: ਰਾਣਾ ਕੇ.ਪੀ ਸਿੰਘ
-
-
-