Wednesday, November 20, 2019
FOLLOW US ON

News

ਖਨਾਲ ਕਲਾਂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਬੱਚਿਆਂ ਨੂੰ ਬੁਨੈਣਾਂ ਵੰਡੀਆ

November 08, 2019 03:42 PM
ਖਨਾਲ ਕਲਾਂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਬੱਚਿਆਂ ਨੂੰ ਬੁਨੈਣਾਂ ਵੰਡੀਆ
 
ਸੰਗਰੂਰ-ਦਿੜਬਾ ਮੰਡੀ 5 ਨਵੰਬਰ (ਰਣਯੋਧ ਸਿੰਘ ਸੰਧੂ)ਸਰਕਾਰੀ ਪ੍ਰਾਇਮਰੀ ਸਕੂਲ ਖਨਾਲ ਕਲਾਂ ਵਿਖੇ ਅਮਰਜੀਤ ਕੌਰ ਸੈਂਟਰ ਹੈੱਡ ਟੀਚਰ ਖਨਾਲ ਕਲਾਂ ਵੱਲੋਂ ਆਪਣੇ ਸਵ:ਪਤੀ ਮਾਸਟਰ ਬਲਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਪ੍ਰੀ-ਪ੍ਰਾਇਮਰੀ ਭਾਗ 1 ਅਤੇ 2 ਦੇ 50  ਨੰਨੇ-ਮੁੰਨੇ ਬੱਚਿਆਂ ਨੂੰ ਬੁਨੈਣਾਂ ਵੰਡੀਆਂ ਗਈਆਂ ਅਤੇ ਈ.ਟੀ.ਟੀ.ਅਧਿਆਪਕ ਗੁਰਪਰੀਤ ਸਿੰਘ ਵੱਲੋਂ ਸਕੂਲ ਨੂੰ ਅਲਮਾਰੀ ਦਾਨ ਕੀਤੀ ਗਈ।
ਇਸੇ ਤਰਾਂ ਈ.ਟੀ.ਟੀ.ਕਰ ਰਹੇ ਅਧਿਆਪਕ ਕਮਲਦੀਪ ਸਿੰਘ ਵੱਲੋਂ ਬੱਚਿਆਂ ਨੂੰ ਖੁਸ਼ ਹੋ ਕੇ ਤਕਰੀਬਨ  ਸਾਲ-ਸਵਾ ਸਾਲ ਤੋਂ ਮੁਫਤ ਪੜ੍ਹਾਉਣ ਦੀ  ਸੇਵਾ ਨਿਭਾਈ ਜਾ ਰਹੀ ਹੈ ਉਨ੍ਹਾਂ ਵੱਲੋਂ ਵੀ ਪਹਿਲੀ ਜਮਾਤ ਦੇ 25 ਬੱਚਿਆਂ ਨੂੰ ਬੁਨੈਣਾਂ ਵੰਡੀਆਂ ਗਈਆਂ। ਲੱਗ ਭਗ 80 ਦੇ ਕਰੀਬ ਬੱਚੇ ਜਿੰਨ੍ਹਾਂ ਨੂੰ ਬੁਨੈਣਾਂ ਵੰਡੀਆਂ ਗਈਆਂ ਬਹੁਤ ਹੀ ਖੁਸ਼ ਸਨ। ਇਸ ਮੌਕੇ ਅਮਰਜੀਤ ਕੌਰ ਸੀ.ਐਚ.ਟੀ.ਵੱਲੋਂ ਸਰਦੀ ਦੇ ਮੌਸਮ ਸਬੰਧੀ ਬੱਚਿਆ ਨੂੰ ਜਾਗਰੂਕ ਕਰਦੇ ਹੋਏ ਕਿਹਾ  ਕਿ ਸਾਨੂੰ ਸਾਰਿਆਂ ਨੂੰ ਠੰਡ ਤੋਂ ਬਚਣ ਲਈ ਕਮੀਜ ਦੇ ਹੇਠਾਂ ਦੀ ਬੁਨੈਣ ਪਾਉਣੀ ਬਹੁਤ ਹੀ ਜਰੂਰੀ ਹੈ ਤਾਂ ਜੋ ਠੰਡ ਤੋ ਬਚਾਅ ਹੋ ਸਕੇ।ਇਸ ਮੌਕੇ ਸੀ.ਐਚ.ਟੀ. ਅਮਰਜੀਤ ਕੌਰ,ਗੌਬਿੰਦ ਸਿੰਘ,ਕੁਲਵਿੰਦਰ ਸਿੰਘ, ਕਮਲਦੀਪ ਸਿੰਘ,ਗੁਰਪ੍ਰੀਤ ਸਿੰਘ, ਮਨਦੀਪ ਕੌਰ, ਨਿਸ਼ਾ ਕੁਮਾਰੀ ਆਦਿ ਹਾਜ਼ਰ ਸਨ।
Have something to say? Post your comment

More News News

ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ। ਨੈਕੀ ਫਾਊਡੇਸ਼ਨ ਵੱਲੋ ਲਗਾਏ ਖੂਨਦਾਨ ਕੈਪ ਵਿੱਚ ਸ਼ਾਮ ਤੱਕ ਲਗੀਆ ਰਹੀਆਂ ਲੰਮੀਆਂ ਲਾਈਨਾਂ Cluster level educational competitions of primary schools - About 20000 students participated in cluster level competitions. Drinking water is being supplied at railway station Jandiala from iron tank over 80 years old. ਸੁਖਵਿੰਦਰ ਚਹਿਲ ਦਾ ''ਖੇਤ 'ਚ ਉੱਗੀ ਸੂਲੀ'' ਨਾਵਲ ਦਿਹਾਤੀ ਸਮਾਜਕ ਤਾਣੇ ਬਾਣੇ ਦੀ ਤਸਵੀਰ ਗਾਇਕ ਸੁੱਖ ਜਿੰਦ ਦਾ ਨਵਾ ਗਾਣਾ " ਫਾਰਮੈਲਿਟੀ " ਦਾ ਪੋਸਟਰ ਤੇ ਟੀਜ਼ਰ ਹੋਇਆ ਰਿਲੀਜ਼ ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ ਜਮਹੂਰੀ ਅਤੇ ਜਨਤਕ ਕਿਸਾਨ ਮਜ਼ਦੂਰ ਜਥੇਬੰਦੀਆਂ ਪਿੰਡ ਚੰਗਾਲੀ ( ਸੰਗਰੂਰ ) ਵਿਚ ਦਲਿਤ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਖਿਲਾਫ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ *ਪੰਜਾਬ ਸਰਕਾਰ ਵਲੋ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਭਰਪੂਰ ਯਤਨ: ਰਾਣਾ ਕੇ.ਪੀ ਸਿੰਘ
-
-
-