News

ਗਾਇਕਾਂ ਰਿੰਪੀ ਦਾ ਧਾਰਮਿਕ ਗੀਤ "ਖੁਸੀਆ ਲਿਆਵੀ ਬਾਬਾ ਨਾਨਕਾ" ਰਿਲੀਜ਼ ਕੀਤਾ ਗਿਆ

November 08, 2019 08:04 PM
 ਗਾਇਕਾਂ ਰਿੰਪੀ ਦਾ ਧਾਰਮਿਕ ਗੀਤ "ਖੁਸੀਆ ਲਿਆਵੀ ਬਾਬਾ ਨਾਨਕਾ"  ਰਿਲੀਜ਼ ਕੀਤਾ ਗਿਆ                                                   
   
     ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਲਿਕਾ, ਪੰਜਾਬੀ ਮਾਂ ਬੋਲੀ ਦਾ ਮਾਣ, ਸੋਹਣੀ ਸੁਨੱਖੀ ਮੁਟਿਆਰ ਗਾਇਕਾਂ ਰਿੰਪੀ ਗਰੇਵਾਲ ਦਾ ਗੀਤ "ਖੁਸ਼ੀਆਂ ਲਿਆਵੀ ਬਾਬਾ ਨਾਨਕਾ" ਜਲਦ ਸੰਗਤਾਂ ਦੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਰਹੇ ਹਨ, ਇਹ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਹੋਵੇਗਾ, ਇਹ ਗੀਤ ਉੱਡਦਾ ਬਾਜ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ, ਇਸ ਗੀਤ ਦੇ ਪ੍ਰੋਡਿਊਸਰ ਤੇਜਿੰਦਰ ਸ਼ਰਮਾ ਭਿੱਖੀ (ਕਨੇਡਾ), ਕਸ਼ਮੀਰ ਨਾਹਲ,ਟੈਰੀ ਖੇਲਾ ਅਤੇ ਤੇਜਿੰਦਰ ਕਿਸਨਗੜੀਆ,ਇਸ ਗੀਤ ਦਾ ਮਿਊਜ਼ਿਕ ਆਰ ਯੂਕੇ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ, ਇਸ ਗੀਤ ਨੂੰ ਲਿਖਿਆ ਪੰਜਾਬ ਦੇ ਨਾਮਵਰ ਗੀਤਕਾਰ ਗੁਰਮੀਤ ਗੀਤਾ ਜੀ ਨੇ, ਇਸ ਗੀਤ ਦਾ ਵੀਡੀਓ ਸੰਦੀਪ ਸੈਨ, ਕਰਨਵੀਰ ਸਿੱਧੂ ਅਤੇ ਗੋਲਡੀ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ, ਇਸ ਗੀਤ ਵਿੱਚ ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਕੰਮ ਕੀਤਾ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਛਿੰਦਾ ਧਾਲੀਵਾਲ, ਕੁਲਦੀਪ ਸੋਨੀਆਂ,ਇੰਦਰ, ਜੀਤੀ ਅਟਵਾਲ ਅਤੇ ਪ੍ਰੀਤੀ ਨੇ,  ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਫੋਨ ਤੇ ਗੱਲਬਾਤ ਕਰਦਿਆ   ਗਾਇਕਾਂ ਰਿੰਪੀ ਗਰੇਵਾਲ ਨੇ ਦੱਸਿਆ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇਗੀ ਅਤੇ ਕਦੇ ਵੀ ਅਜਿਹਾ ਗੀਤ ਨਹੀਂ ਗਾਉਣਗੇ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਠੇਸ ਲੱਗੇ।   ਇਸ ਗੀਤ ਨੂੰ ਤਿਆਰ ਕਰਨ ਲਈ ਹਰਦਿਆਲ ਸਿੰਘ ਕਨੇਡਾ, ਗੁਰਸਿਮਰਤ ਸੰਧੂ ਕਨੇਡਾ, ਬਲਵੀਰ ਬੈਂਸ ਕਨੇਡਾ, ਪਾਰਸ ਕਨੇਡਾ ਅਤੇ ਬਿੱਲਾ ਖੇਲਾ ਦਾ ਵਿਸ਼ੇਸ਼ ਸਹਿਯੋਗ ਰਿਹਾ।                                                 
 
  (ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ ਨੰ : 75082-54006)
 
 
Have something to say? Post your comment
 

More News News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ* ਸੇਵਾ ਮੁਕਤੀ ‘ਤੇ ਵਿਸ਼ੇਸ਼… ਸ੍ਰੀ ਰੋਹੀ ਰਾਮ ਸ਼ਰਮਾ ਜੀ ਦੀ ਪੀ ਆਰ ਟੀ ਸੀ ਵਿੱਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਉਣ ਮਗਰੋਂ ਰਿਟਾਇਰਮਿੰਟ ਹੋਈ ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ.ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ : ਸੋਨੀ ਪੰਚ ਸਰਪੰਚ ਔਰਤਾਂ ਵੀ ਮਰਦਾ ਦੀ ਤਰਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਯਕੀਨਨ ਬਣਾਉਣ – ਪ੍ਰਵੇਸ਼ ਮਲਹੋਤਰਾ ਮੀਟਿੰਗ ਵਿੱਚ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਾ ਹੋਇਆ ਤਾਂ ਹੋਵੇਗਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ —— ਆਗੂ ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਗੁਰਚਰਨ ਸਿੰਘ ਗੁਰਾਇਆ ਸ੍ਰੀਮਤੀ ਚਰਨਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਜੁਆਇੰਨ ਕੀਤਾ ਤਪਤੀ ਗਰਮੀ ਅਤੇ ਦੁਕਾਨਾਂ ਵਿੱਚ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਪਰੇਸ਼ਾਨ ਅਸਮਾਨੀਂ ਬਿਜਲੀ ਡਿੱਗਣ ਨਾਲ ਬੱਲਦ ਦੀ ਮੌਤ '
-
-
-