News

ਚੈਨਲ " ਐਮ ਐਚ ਵਨ" ਤੇ ਚੱਲ ਰਹੇ ਪ੍ਰੋਗਰਾਮ, ਹੱਸਦੇ ਹਸਾਉਂਦੇ ਰਹੋ ,ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਆਦਾਕਾਰ, ਗਾਇਕਾ- ਰਾਜ ਕੌਰ

November 19, 2019 01:25 AM

ਚੈਨਲ " ਐਮ ਐਚ ਵਨ" ਤੇ ਚੱਲ ਰਹੇ ਪ੍ਰੋਗਰਾਮ, ਹੱਸਦੇ ਹਸਾਉਂਦੇ ਰਹੋ ,ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਆਦਾਕਾਰ, ਗਾਇਕਾ- ਰਾਜ ਕੌਰ

ਮਾਨਸਾ  19 ਨਵੰਬਰ  ( ਬਿਕਰਮ ਵਿੱਕੀ )- ਅਨੇਂਕਾ ਲਘੂ ਫ਼ਿਲਮਾ ਵਿੱਚ ਕੰਮ ਕਰ ਕੇ ਵੱਖਰੀ ਪਹਿਚਾਣ ਸਥਾਪਿਤ ਕਰ ਚੁੱਕੀ ਪ੍ਸਿੱਧ ਆਦਾਕਾਰ ਰਾਜ ਕੌਰ ਪਿਛਲੇ ਦਿਨੀ "ਐਮ ਐਚ ਵਨ" ਚੈਨਲ ਵੱਲੋਂ ਦੁਬਾਰਾ ਸ਼ੁਰੂ ਕੀਤੇ ਪ੍ਰੋਗਰਾਮ " ਹੱਸਦੇ ਹਸਾਉਂਦੇ ਰਹੋ " ਵਿੱਚ ਭਾਗ ਲੈ ਕੇ ਆਪਣੇ ਆਪ ਨੂੰ ਵੱਡਾ ਮਾਣ ਮਹਿਸੂਸ ਕਰ ਰਹੀ ਹੈ। ਗੱਲਬਾਤ ਕਰਦਿਆਂ ਰਾਜ ਕੌਰ ਨੇ ਦੱਸਿਆਂ ਕਿ ਐਮ ਐਚ ਵਨ ਚੈਨਲ ਬਹੁਤ ਵੱਡਾ ਮੰਚ ਹੈ। ਜਿੱਥੇ ਕਲਾਕਾਰਾ ਆਦਾਕਾਰਾ ਨੂੰ  ਇਸ ਮੰਚ ਨੇ  ਬੁਲੰਦੀਆਂ ਤੇ ਪਹੁੰਚਾਇਆ ਹੈ। ਮੇਰੇ ਲਈ   ਵੱਡੀ ਸਕਰੀਨ  ਮੰਚ ਤੇ ਆਉਣਾ ਬਹੁਤ ਵੱਡੀ ਗੱਲ ਹੈ । ਐਮ ਐਚ ਵਨ ਚੈਨਲ ਤੇ ਇਹ ਟੈਲੀਕਾਸਟ " ਹੱਸਦੇ ਹਸਾਉਂਦੇ ਰਹੋ " ਹਰ ਹਫ਼ਤੇ ਦੇ ਐਤਵਾਰ ਸਾਮੀ 7, ਵਜੇ  ਦਿਖਾਇਆਂ ਜਾਇਆ ਕਰੇਗਾ । ਰਾਜ ਨੇ ਦੱਸਿਆਂ ਕਿ ਮੈਂ ਕਾਫ਼ੀ ਅਡੀਸ਼ਨ ਤੇ ਛੋਟੀਆ ਫ਼ਿਲਮਾ ਵਿੱਚ ਕੰਮ ਕਰਕੇ ਇਸ ਪਲੇਟਫਾਰਮ ਤੇ ਪਹੁੰਚੀ ਹਾਂ। ਰਾਜ ਕੌਰ ਨੇ ਦੱਸਿਆਂ ਕਿ ਮੇਰੀਆ ਆਉਣ ਵਾਲੀਆ ਵੱਡੀਆ ਫ਼ਿਲਮਾ " ਗੁਰਮੁੱਖ " ਗਾਂਧੀ ਫਿਰ ਆ ਗਿਆ " ਨੀ ਮੈ ਸੱਸ ਕੁੱਟਣੀ "ਜਿਗਰੀ ਯਾਰ" ਆਦਿ ਫ਼ਿਲਮਾ   ਵਿੱਚ  ਵੀ ਮੈਂ ਵਧੀਆ ਰੋਲ ਨਿਭਾਏ ਹਨ। ਇਹਨਾਂ ਫ਼ਿਲਮਾ ਤੋਂ ਇਲਾਵਾ ਅਗਲੇ ਦਿਨਾ  ਮੇਰਾ ਨਵਾ ਗਾਣਾ "ਮੈਂ ਤਾਂ ਨੱਚਣਾ " ਵੀ ਜਲਦ ਰਿਲੀਜ਼ ਹੋ ਰਿਹਾ ਹੈ । ਇੱਕ ਪਰਿਵਾਰਕ ਗਾਣਾ ਵਿਆਹ ਤੇ ਨੱਚਣ ਵਾਲਾ ਸ਼ਰੋਤਿਆ ਨੂੰ ਜਰੂਰ ਪਸੰਦ ਆਵੇਗਾ ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-