News

ਯੂਕੇ ਅੰਬੈਸੀ ਅਫਸਰ ਨੇ ਜੱਗੀ ਨਾਲ ਮੁਲਾਕਾਤ ਕੀਤੀ ।

December 02, 2019 05:54 PM

ਜੱਗੀ ਜੌਹਲ, ਰਮਨਦੀਪ ਬੱਗਾ, ਗੁਗਨੀ ਅਤੇ ਹੋਰ ਦਿੱਲੀ ਐਨ ਆਈ ਏ ਅਦਾਲਤ ਵਿਚ ਹੋਏ ਪੇਸ਼

ਯੂਕੇ ਅੰਬੈਸੀ ਅਫਸਰ ਨੇ ਜੱਗੀ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ 2 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਅਜ ਜੱਗੀ ਜੌਹਲ, ਰਮਨਦੀਪ ਬੱਗਾ, ਅਮਨਿੰਦਰ ਸਿੰਘ, ਰਵੀ ਕਾਲਾ, ਪਹਾੜ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਸਮੇਤ ਹੋਰ ਬੰਦੀ ਸਿੰਘਾਂ ਨੂੰ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਜੱਜ ਰਮੇਸ਼ ਸਿਆਲ ਦੀ ਅਦਾਲਤ ਅੰਦਰ ਵੱਖ ਵੱਖ ਕੇਸਾਂ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਸਮੇਂ ਤੋਂ ਤਕਰੀਬਨ  ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਅਾ ।
ਅਜ ਅਦਾਲਤ ਅੰਦਰ ਜੱਗੀ ਜੌਹਲ ਨੂੰ ਮਿਲਣ ਲੲੀ ੳੁਚੇਚੇ ਤੌਰ ਤੇ ਬ੍ਰਿਟੀਸ਼ ਅੰਬੈਸੀ ਅਦਾਲਤ ਪਹੁੰਚੇ ਸਨ ਤੇ ਉਹਨਾ ਨੇ ਜੱਗੀ ਨਾਲ ਮਿਲਕੇ ਮਾਮਲੇ ਦੀ ਜਾਣਕਾਰੀ ਲਈ।

   ਜ਼ਿਕਰਯੋਗ ਹੈ ਕਿ ਇਹਨਾਂ ਬੰਦੀ ਸਿੰਘਾਂ ਦੇ ਸਮੂਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਤ ਹਨ ਅਤੇ ਐਨ ਆਈ ਏ  ਵਲੋ ਜਾਣਬੂਝ ਕੇ ਬੰਦੀ ਸਿੰਘ ਅਤੇ ੳੁਨਹਾਂ ਦੇ ਪਰਿਵਾਰ ਨੂੰ ਖਜ਼ਲ ਖੁਆਰ ਕਰਨ ਲਈ ਮਾਮਲੇ ਦਿੱਲੀ ਚਲਾੲੇ ਜਾ ਰਹੇ ਹਨ ੳੁਸ ਤੋਂ ਵੱਡੀ ਤ੍ਰਾਸਦੀ ਇਹ ਹੈ ਇਹਨਾਂ ਨਾਲ ਹੋਏ ਸਰਕਾਰੀ ਧੱਕੇ ਖਿਲਾਫ ਸਿੱਖ ਜੱਥੇਬੰਦੀਅਾਂ ਦਾ ਨਾ ਬੋਲਣਾਂ ਅਤੇ ਵਿਦੇਸ਼ਾ ਵਿਚ ਬੰਦੀ ਸਿੰਘਾਂ ਦੇ ਹੱਕ ਵਿਚ ਮੁਜਾਹਿਰੇ ਹੋਣੇ ਸਾਡੇ ਲੀਡਰਾਂ ਦਾ ਪੰਥਕ ਹੋਣ ਬਾਰੇ ਦਸਿਆ ਜਾ ਰਿਹਾ ਹੈ ।
ਅਜ ਚਲੇ ਮਾਮਲੇ ਵਿਚ ਸਿੰਘਾਂ ਵਲੋ ਵਕੀਲ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਅਤੇ ਉਨਹਾਂ ਦੇ ਸਪੁਤਰ ਮਨਪ੍ਰੀਤ ਸਿੰਘ, ਬੰਕਿਮ ਕੁਲਸ਼੍ਰੇਸਥਾ ਅਤੇ ਕੁਲਵਿੰਦਰ ਕੌਰ ਪੇਸ਼ ਹੋਏ ਸਨ ਅਤੇ ਬੰਦੀ ਸਿੰਘਾਂ ਨੂੰ ਮਿਲਣ ਲਈ ਉਨਹਾਂ ਦੇ ਪਰਿਵਾਰਿਕ ਮੈਂਬਰ ਅਤੇ ਮਿਤਰ ਪਹੁੰਚੇ ਸਨ । ਚਲ ਰਹੇ ਮਾਮਲੇ ਵਿਚ ਲਗਾਤਾਰ 2 ਤਰੀਕਾਂ ਸਨ ਪਰ ਕਲ ਦੀ ਤਰੀਕ ਰੱਦ ਕਰ ਦਿੱਤੀ ਜਾਣ ਕਰਕੇ ਹੁਣ ਅਗਲੀ ਸੁਣਵਾਈ 23 ਜਨਵਰੀ ਨੂੰ ਹੋਵੇਗੀ ।

Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-