News

ਇੱਕ ਰੂਹ _ ਪਤੀ ਪਤਨੀ /ਸੁਖਪਾਲ ਸਿੰਘ ਗਿੱਲ

December 11, 2019 10:04 PM

ਇੱਕ ਰੂਹ _ ਪਤੀ ਪਤਨੀ  /ਸੁਖਪਾਲ ਸਿੰਘ ਗਿੱਲ


ਰਿ±ਤਿਆਂ ਨਾਲ ਮੋਹ ਦੀਆਂ ਤੰਦਾਂ  ਮਂਬੂਤ ਹੁੰਦੀਆਂ ਹਨ । ਹਰ ਰਿ±ਤੇ ਦਾ ਆਪਣਾ  ਅੰਦਾਂ , ਸੁਭਾਅ , ਨਿੱਘ , ਮਾਣ ਅਤੇ ਸਲੀਕਾ ਹੁੰਦਾ ਹੈ ।  ਪਤੀ ਪਤਨੀ ਦਾ ਰਿ±ਤਾ ਅਜਿਹਾ ਹੁੰਦਾ ਹੈ  ਜਿਸ ਉੱਤੇ ਸਮਾਜ ਦੀ ਨਵੀਂ ਇਕਾਈ ਸਥਾਪਿਤ  ਹੁੰਦੀ ਹੈ । ਦੋਵੇਂ ਰਿ±ਤੇ  ਪਰਦੇ ਦੇ ਪਿੱਛੇ ਅਤੇ ਅੱਗੇ ਸਮਾਜਿਕ ਮਾਨਤਾ ਪ੍ਰਾਪਤ ਕਰਕੇ ਦੋ ਜਿਸਮਾਂ _ ਰੂਹਾਂ ਵਿੱਚੋਂ ਇੱਕ ਰੂਹ _ ਜਿਸਮ ਵਿੱਚ ਬਦਲ ਜਾਂਦੇ ਹਨ । ਪਤੀ ਪਤਨੀ ਦੇ ਰਿ±ਤੇ ਬਾਰੇ ਬਹੁਤ ਕੁਝ ਲਿਖਿਆ , ਪੜ੍ਹਿਆ ਅਤੇ ਸੁਣਿਆ ਜਾ ਚੁਕਿਆ ਹੈ ਪਰ ਮਾਂਕ ਪਾਤਰ ਹੀ ਰਹਿਣ ਦਿੱਤੇ ਗਏ ।ਧਾਰਮਿਕ ਤੌਰ ਤੇ ਧੁਰੋਂ ਲਿਖੇ ਸੰਯੋਗਾਂ ਨਾਲ ਇਸ ਰਿ±ਤੇ ਦੀ ਪੱਵਿਤਰਤਾ ਕਾਇਮ ਹੈ।
                        ਪਤੀ ਪਤਨੀ ਦਾ ਰਿ±ਤਾ ਜਿਸਮ ਅਤੇ ਰੂਹ ਦੇ ਸੁਮੇਲ ਵਰਗਾ ਹੁੰਦਾ  ਹੈ । ਜਿਵੇਂ ਜਿਸਮ ਵਿੱਚ ਰੂਹ ਨਹੀਂ  ਜਾਂ ਰੂਹ ਜਿਸਮ ਵਿੱਚ ਨਹੀਂ  ਤਾਂ ਸਮਝੋ ਫ਼ਤਮ ਕਹਾਣੀ । ਮਾਂ ਪਿਓ ਦੇ ਪਾਲਣ ਪੋ±ਣ ਤੋਂ ਬਾਅਦ ਦੂਜਾ ਅਧਿਆਏ ਪਤੀ ਪਤਨੀ ਦਾ ਰਿ±ਤਾ ਹੁੰਦਾ ਹੈ । ਇਹ ਪਵਿੱਤਰ ਰਿ±ਤਾ ਸਿਰਗ਼ ਵਿ±ਵਾ±    ਦੀ ਬੁਨਿਆਦ  ਉੱਤੇ ਖੜਾ ਹੈ । ਹਾਂ ਇੱਕ ਗੱਲ ਹੋਰ ਵੀ ਹੈ ਜੇ ਝੁੱਡੂ , ਲਾਈ ਲੱਗ  ਲੜ ਲੱਗ ਜਾਵੇ ਤਾਂ ਵੀ ਰਿ±ਤਾ ਬੇਸਵਾਦ ਹੋ ਜਾਂਦਾ ਹੈ ।ਸਾਡੀ ਸੰਸਕ੍ਰਿਤੀ ਲੜ੍ਹ ਲਾਉਣ ਦਾ ਹੋਕਾ ਦਿੰਦੀ ਹੈ ।ਇਸਦਾ ਭਾਵ ਇਹ ਵੀ ਹੈ ਕਿ ਧੀ ਦਾ ਸਹਾਰਾ  ਪਤੀ ਹੁੰਦਾ ਹੈ । ਭਾਵੇਂ ਇਸ ਵਿੱਚੋਂ ਮਰਦ ਪ੍ਰਧਾਨ ਦੀ ਅਵਾਂ ਆਉਂਦੀ ਹੈ । ਪਰ ਸਾਡੇ ਵਿਰਸੇ ਦਾ ਅੰਗ  ਇਹ ਹੈ ਕਿ  ਲੜ ਲੱਗ ਕੇ ਇੱਕ ਮਿੱਕ ਹੋ ਜਾਣਾ ।
                                  ਜਿੱਥੇ ਤੀਵੀਂ ਆਦਮੀ ਦਾ ਜੋੜ ਨਹੀਂ ਮਿਲਦਾ  ਉੱਥੇ ਜਿੰਦਗੀ ਨਰਕ ਭਰੀ ਹੁੰਦੀ ਹੈ । ਸਾਡੇ ਪਰਿਵਾਰਾਂ ਵਿੱਚ ਇੱਕ ਗੱਲ ਂਰੂਰ ਹੈ ਕਿ  ਇੱਥੇ ਰਾਜਨੀਤੀ ਪ੍ਰਵੇ± ਕਰ ਚੁੱਕੀ ਹੈ । ਕਿਤੇ ਪਤੀ , ਕਿਤੇ ਪਤਨੀ ਅਤੇ ਕਿਤੇ ਸੱਸ ਰਾਜਨੀਤਕ ਦਾਅ ਵਰਤਦੀ ਹੈ । ਜੇ ਇਹ ਦਾਅ ਪੇਚ ਸਦਾਚਾਰਕ ਹੋਣ ਤਾਂ ਨਤੀਜਾ ਫ਼ੁ±ਗਵਾਰ ਹੁੰਦਾ ਹੈ ।ਕੁਝ ਪਤੀਆ ਵਲੋਂ ਧੌਖਾ ਦੇਣਾ , ਝੂਠ ਤੇ ਜੂਠ ਵੱਲ ਝਾਕਣ ਦੀ ਆਦਤ ਇੱਕ ਜਿਸਮ ਵਿੱਚ ਦੋ ਰੂਹਾਂ ਨੂੰ ਫਿੱਟ ਨਹੀਂ ਹੋਣ ੰਿਦੰਦੀ । ਬੰਦੇ ਦੀ ਂਿੰਦਗੀ ਵਿੱਚ ਮਾਂ ਤੋਂ ਬਾਅਦ ਪਤਨੀ ਦਾ ਰੋਲ ਹੁੰਦਾ ਹੈ । ਪਤਨੀ ਘਰ ਵਿੱਚ ਕਈ ਸਮੱਸਿਆਵਾਂ ਪਤੀ ਕਰਕੇ ਸਹੇੜੇਦੀ ਹੈ । ਜਿਵੇਂ ਮਾਂ ਦੀ ਕਮੀ ਹੁੰਦੀ ਹੈ ਕਿ ਬੱਚੇ ਬਾਰੇ ਕੁਝ ਨਹੀਂ ਸੁਣ ਸਕਦੀ ਪਤਨੀ ਵੀ ਪਤਨੀ ਬਾਰੇ ਕੁਝ ਨਹੀਂ ਸੁਣ ਸਕਦੀ । ਦੋਵੇਂ ਜਣੇ ਇੱਕ ਦੂਜੇ ਦੇ ਪੂਰਕ ਬਣ ਕੇ ਰਹਿਣ ਤਾਂ ਸਮਾਜ ਵਿੱਚ  ਸੁਨੇਹਾ ਵੱਖਰਾ ਜਾਂਦਾ ਹੈ ।
                    ਸਿੱਕੇ ਦੇ ਦੋਵੇਂ ਪਾਸਿਆ ਵਾਂਗ ਪਤੀ ਪਤਨੀ ਦੀ ਕੀਮਤ ਹੁੰਦੀ ਹੈ ਜੇ ਪਤੀ ਹੈ ਤਾਂ ਪਤਨੀ ਹੁੰਦੀ ਹੈ ।ਪਤੀ ਪਤਨੀ ਦੀ ਰੁੱਸ _ ਰੁੱਸਾਈ ਵਿੱਚ ਆਪਣਾ ਹੀ ਸਵਾਦ ਅਤੇ ਅੰਦਾਂ ਹੁੰਦਾ ਹੈ । ਇਸ ਰਿ±ਤੇ ਵਿੱਚ ਮਨਾਉਣ ਸਮੇਂ ਨਵੀਂ ਰੂਹ ਪੈਦਾ ਹੁੰਦਾ ਹੈ । ਪਤਨੀ ਪਤੀ ਨੂੰ ਸੱਭਿਆਚਾਰਕ ਟਕੋਰ ਇਉਂ ਕਰਦੀ ਹੈ  ਯ_      
ੌ ਐਂਵੇ ਨਾ ਲੜਿਆ ਕਰ ਢੋਲਾ ਵੇ ਮੈਂ ਸਿਹਰਿਆਂ ਨਾਲ ਵਿਆਹੀ ਹੋਈ ਹਾਂ  ,
ਕਦੀ ਸਾਡੀ ਵੀ ਗੱਲ ਸੁਣ ਸੱਜਣਾ ਵੇ ਮੈਂ ਵਾਜਿਆ ਦੇ ਨਾਲ ਆਈ ਹੋਈ ਹਾਂ  ੌ
                                 ਵਧਦੀ  ਤਲਾਕ ਦਰ ਨੇ  ਪਤੀ _ ਪਤਨੀ ਦੇ ਦੋ ਜਿਸਮਾਂ ਅਤੇ ਇੱੱਕ ਰੂਹ ਵਾਲੇ ਸੰਕਲਪ ਨੂੰ ਘਸਮੰਡਿਆ ਹੈ । ਸਾਡੀ ਸਿੱਖਿਆ ਨੀਤੀ ਅਤੇ ਸਮਾਜੀਕਰਨ ਦਾ ਇੱਕ ਅਧਿਆਏ ਇਹ ਹੋਣਾ ਚਾਹੀਦਾ ਹੈ ਕਿ  ਪਤੀ ਪਤਨੀ ਦਾ ਰਿ±ਤਾ ਜਿਸਮ ਅਤੇ ਰੂਹ ਦਾ ਸੁਮੇਲ ਹੈ । ਇਸ ਸੁਮੇਲ ਨੂੰ ਸਮਝਣ ਨਾਲ ਸਮਾਜਿਕ ਖੁ±ਹਾਲੀ ਅਤੇ ਖੁ±ਗਵਾਰ ਮਾਹੌਲ ਪੈਦਾ ਹੋਵੇਗਾ ।
                                ਸੁਖਪਾਲ ਸਿੰਘ ਗਿੱਲ
                                                                    ਅਬਿਆਣਾ ਕਲਾਂ
                                                                       987811445

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-