News

20 ਦੇਸ਼ਾਂ ਵਿੱਚ 2020 ਰੈਫਰੈਂਡਮ ਲਈ ਵੋਟਾਂ ਦੀ ਰਜਿਸ਼ਟ੍ਰੇਸ਼ਨ ਕੈਂਪ ਚੱਲ ਰਹੇ ਹੋਣ ਕਾਰਨ ਭਾਰਤੀ ਏਜੰਸੀਆਂ ਦੇ ਵਿਕਾਉ ਮੀਡੀਏ ਦਾ ਤੱੜਫਣਾ ਜਰੂਰੀ ਹੈ - ਪਰਮਜੀਤ ਸਿੰਘ ਪੰਮਾ

January 13, 2020 08:01 PM

20 ਦੇਸ਼ਾਂ ਵਿੱਚ 2020 ਰੈਫਰੈਂਡਮ ਲਈ ਵੋਟਾਂ ਦੀ ਰਜਿਸ਼ਟ੍ਰੇਸ਼ਨ ਕੈਂਪ ਚੱਲ ਰਹੇ ਹੋਣ ਕਾਰਨ ਭਾਰਤੀ ਏਜੰਸੀਆਂ ਦੇ ਵਿਕਾਉ ਮੀਡੀਏ ਦਾ ਤੱੜਫਣਾ ਜਰੂਰੀ ਹੈ - ਪਰਮਜੀਤ ਸਿੰਘ ਪੰਮਾ

ਸੱਚ ਦੇ ਪਾਂਧੀ ਦੀ ਗੱਲ ਕਦੇ ਵੀ ਮਰਦੀ ਨਹੀਂ ਭਾਵੇਂ ਕੂੜ ਜਿੰਨਾ ਮਰਜ਼ੀ ਵਾਜਾ ਵਜਾਈ ਜਾਵੇ ।

ਨਵੀਂ ਦਿੱਲੀ 13 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖਸ ਫਾਰ ਜਸਟਿਸ ਦਾ ਸਾਰਾ ਧਿਆਨ 2020ਰੈਫਰੈਂਡਮ ਪੰਜਾਬ ਦੀ ਅਜ਼ਾਦੀ ਵੱਲ ਹੈ। ਜਿਸ ਕਰਕੇ ਭਾਰਤੀ ਸਰਕਾਰੀ ਏਜੰਸੀਆਂ ਡਰ ਅਤੇ ਸਹਿਮ ਵਿੱਚ ਹਨ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਭਾਰਤੀ ਮੀਡੀਏ ਨੂੰ ਮੁਹਰਾ ਬਣਾ ਕੇ ਵਰਤ ਰਹੀ ਹੈ। ਦੂਜੇ ਪਾਸੇ ਭਾਰਤੀ ਸਰਕਾਰ ਤੇ ਮੀਡੀਆ ਕਹਿ ਰਿਹਾ ਹੈ ਕਿ 2020ਰੈਫਰੈਡਮ ਦੇ ਨਾਲ ਪੰਜਾਬ ਦੀ ਕੋਈ ਵੀ ਖਾਲਿਸਤਾਨੀ ਜਥੇਬੰਦੀ ਨਹੀ ਹੈ, ਸੋਚਣ ਤੇ ਸਮਝਣ ਵਾਲੀ ਗੱਲ ਇਹ ਹੈ ਕੇ ਜੇਕਰ ਭਾਰਤ ਸਰਕਾਰ ਨੂੰ ਲਗਦਾ ਹੈ ਕਿ 2020ਰੈਫਰੈਡਮ ਦੇ ਹੱਕ ਵਿੱਚ ਪੰਜਾਬ ਤੋ ਕੋਈ ਨਹੀ ਹੈ ਫੇਰ ਤਾ ਭਾਰਤ ਸਰਕਾਰ ਨੂੰ ਬੇ-ਫਿਕਰ ਹੋ ਜਾਣਾ ਚਾਹੀਦਾ ਹੈ। ਪਰ ਨਹੀ ਅਸਲ ਵਿੱਚ ਤੇ ਅਸਲ ਗੱਲ ਸਰਕਾਰ ਚੰਗੀ ਤਰਾਂ ਜਾਣਦੀ ਹੈ ਕਿ ਸਿਰਫ ਲੀਡਰ ਨਾਲ ਨਹੀ ਪਰ ਪੰਜਾਬ ਦੀ ਅਵਾਮ ਪੂਰੀ ਤਰਾਂ ੳੁਨਹਾਂ ਦੇ ਨਾਲ ਹੈ ਸਹਿਮਤ ਹੈ ਅਤੇ ਪੁਰੇ ੳੁਨਹਾਂ ਦੇ ਹੱਕ ਵਿੱਚ ਹੈ।

ਮੀਡੀਅਾ ਨੂੰ ਜ਼ਾਰੀ ਕੀਤੇ ਬਿਅਾਨ ਵਿਚ ਭਾੲੀ ਪੰਮਾ ਨੇ ਕਿਹਾ ਕਿ ਵਾਰ-ਵਾਰ ਭਾਰਤੀ ਏਜੰਸੀਆਂ ਦੇ ਕਹਿਣ ਤੇ ਭਾਰਤੀ ਮੀਡੀਆ ਸਿੱਖਾਂ ਵਿਰੁੱਧ ਪੂਰੀ ਤਰਾਂ ਤੜਫ ਰਿਹਾ ਹੈ, ਜ਼ਹਿਰ ਘੋਲ ਰਿਹਾ ਹੈ, ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਇਸ ਦਾ ਸਬੂਤ ਤੁਸੀਂ ਯਾਦਵਿੰਦਰ ਕਰਫਿਊ ਵੱਲੋਂ ਕੀਤੀ ਗੲੀ 2020 ਪੰਜਾਬ ਰੈਫਰੈਡਮ ਦੀ ਰਿਪੋਟਿੰਗ ਦੇਖ ਸਕਦੇ ਹੋ।

ਇਸ ਸਮੇਂ ਜਦੋਂ ਹਿੰਦੂਸ਼ਾਹੀ ਜੁੱਲਮ ਪੂਰੀ ਸਿਖਰ ਤੇ ਹੈ ਤੇ ਘੱਟਗਿਣੀਤੀਆਂ ਤੇ ਜਬਰ-ਜੁੱਲਮ ਕਰ ਰਹੀ ਹੈ । ਯਾਦਵਿੰਦਰ ਕਰਫਿਊ ਵਰਗੇ ਕਾਮਰੇਡ ਪੱਤਰਕਾਰ ਤਾਂ ਏਜੰਸੀਆਂ ਦੇ ਢਹੇ ਚੜ੍ਹਕੇ ਲੋਕਾਂ ਦਾ ਧਿਆਨ ਖਾਲਿਸਤਾਨ ਦੀ ਡਿਬੇਟ ਤੇ ਲੈਕੇ ਆ ਰਹੇ ਹਨ, ਤਾਂ ਕਿ ਲੋਕਾਂ ਦਾ ਧਿਆਨ ਸਰਕਾਰੀ ਅੱਤਵਾਦ ਭਾਵ ਕਿ ਪੰਜਾਬ ਪੁਲਿਸ ਦੇ ਝੂਠੇ ਮੁਕਾਬਲਿਆਂ ਵੱਲ ਨਾ ਜਾਵੇ । ਅਤੇ ਖਾਲਿਸਤਾਨੀ ਧਿਰਾਂ ਆਪਸੀ ਮੇਲ-ਪਿਆਰ ਦੀ ਵਜਾਏ ਇਕ ਦੂਜੇ ਦੇ ਵਿਰੋਧ ਵਿੱਚ ਖੱੜ ਕੇ ਸਰਕਾਰਾਂ ਦੀਆਂ ਚਾਲਾਂ ਨੂੰ ਕਾਮਯਾਬ ਕਰਨ ਵਿੱਚ ਸਫਲ ਹੋ ਜਾਣ ਅਤੇ ਕੌਮ ਭੰਬਲਭੂਸੇ ਵਿੱਚ ਪੈ ਜਾਵੇ।

ਜੇ ਕੌਮ ਦਾ ਸਾਥ ਹੈ, ਸਹਿਯੋਗ ਹੈ ਤਾ ਹੀ 2020 ਰੈਫਰੈਂਡਮ ਵੋਟਾ ਦੀ ਰਜਿਸ਼ਟ੍ਰੇਸ਼ਨ ਲਈ ਹਰ ਹਫ਼ਤੇ 50 ਦੇ ਕਰੀਬ ਕੈਂਪ ਲੱਗ ਰਹੇ ਹਨ। 500,000 ਤੋਂ ਵੱਧ ਵੋਟਾਂ ਰਜਿਸਟਰ ਹੋ ਚੁੱਕੀਆਂ ਹਨ ਅਤੇ ਹਰ ਦੇਸ਼ ਚ ਵੋਟਾਂ ਰਜਿਸਟਰ ਹੋ ਰਹੀਆਂ ਹਨ।

ਸਿੱਖਸ ਫਾਰ ਜਸਟਿਸ ਇਹ ਸਪੱਸ਼ਟ ਕਰਦੀ ਹੈ ਕਿ ਸਾਡਾ ਸੰਘਰਸ਼ ਆਪਣੇ ਹਮਖਿਆਲੀ ਕਿਸੇ ਵੀ ਧਿਰ ਨਾਲ ਨਹੀ ਸਗੋਂ ਭਾਰਤ ਸਰਕਾਰ ਨਾਲ ਹੈ ਜੋ ਘੱਟਗਿੱਣਤੀਆਂ ਤੇ ਜ਼ਬਰ-ਜੁੱਲਮ ਕਰ ਰਹੀ ਹੈ।

ਭਾਰਤੀ ਮੀਡੀਆ ਲੋਕ-ਤੰਤਰੀ ਤਰੀਕੇ ਨਾਲ ਵਿੱਢੀ ਮੁਹਿੰਮ 2020ਪੰਜਾਬ ਰੈਫਰੈਡਮ ਨੂੰ ਅੱਤਵਾਦੀ ਸਾਬਿਤ ਕਰਨ ਤੇ ਲੱਗਿਆ ਹੋਇਆ ਹੈ । ਭਾਰਤੀ ਏਜੰਸੀਆਂ ਦੀ ਗੁਲਾਮ ਬਣੇ ਇਹ ਮੀਡੀਆ ਚੈੱਨਲ ਆਪਣੇ ਕੂੜ ਵਾਜਾ ਜਿੰਨਾ ਮਰਜ਼ੀ ਵਜਾ ਲੈਣ ਜਿੱਤ ਹਮੇਸ਼ਾਂ ਸੱਚ ਦੀ ਹੋਣੀ ਹੈ ਪੰਥ ਦੀ ਹੋਣੀ ਹੈ।

ਸ਼ਾਹ ਮੁਹੰਮਦਾ ਗੱਲ ਤੇ ਸੋਈ ਹੋਣੀ
ਜਿਹੜੀ ਕਰੇਗਾ ਖਾਲਸਾ ਪੰਥ ਮੀਆਂ ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-