Monday, February 24, 2020
FOLLOW US ON

News

ਕੈਂਸਰ ਦਾ ਕਹਿਰ ਅਤੇ ਹਊਆ /ਸੁਖਪਾਲ ਸਿੰਘ ਗਿੱਲ

January 26, 2020 08:55 PM

ਕੈਂਸਰ ਦਾ ਕਹਿਰ ਅਤੇ ਹਊਆ  /ਸੁਖਪਾਲ ਸਿੰਘ ਗਿੱਲ


ਕੈਂਸਰ ਦਾ ਨਾਮ ਸੁਣਦੇ ਹੀ ਸੁੱਧ _ ਬੁੱਧ ਉੱਡ ਜਾਂਦੀ ਹੈ ।  ਪਿਛਲੇ ਇੱਕ _ ਡੇਢ ਦਹਾਕੇ ਤੋਂ  ਕੁਦਰਤ ਅਤੇ ਮਨੁੱਖੀ ਤਾਲ _ ਮੇਲ ਦੀ ਘਾਟ ਕਾਰਨ ਕੈਂਸਰ ਨੇ ਪੰਜਾਬ ਵਿੱਚ ਕਹਿਰ ਮਚਾਇਆ ਹੋਇਆ ਹੈ ।  ਜਦੋਂ ਇਹ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਕੈਂਸਰ ਨਾਲ ਹਰ ਰੋਜ 43 ਮੌਤਾਂ ਹੁੰਦੀਆਂ ਹਨ  ਤਾਂ ਪੜ੍ਹਦੇ ਸੁਣਦੇ ਦੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ । ਇਸ ਕਹਿਰ ਦਾ ਹਊਆ ਇਸ ਲਈ ਵੀ ਵੱਧ ਕਿਉਂਕਿ ਅਵਿਕਸਤ ਇਲਾਜ ਖੁਣੋਂ ਇਹ ਬੀਮਾਰੀ  ਹੋ ਰਹੇ ਇਲਾਜ ਦੇ ਮਾੜੇ ਅਸਰ ਵੀ ਕਾਰ ਰਹੀ ਹੈ ।
       ਕੈਂਸਰ , ਬੇਕਾਬੂ ਸੈਲਾਂ ਦਾ ਸਮੂਹ ਜੋ ਅਸਾਧਾਰਨ ਟਿ±ੂ ਦੇ ਵਿਕਾਸ ਦੀ ਅਗਵਾਈ ਕਰਦਾ  ਹੈ । ਇਹ ਨੋਬਤ ਜੈਨੇਟਿਕ  , ਖੁਰਾਕੀ ਗਤਿਵਿਧੀਆਂ ਅਤੇ  ਵਾਤਾਵਰਣ ਦੀ ਸਮੱਸ਼ਸਿਆ ਕਰਕੇ ਆTੁਂਦੀ ਹੈ । ਕੈਂਸਰ  ਛੂਤ ਦਾ ਰੋਗ ਨਹੀਂ ਹੁੰਦਾ । ਪੰਜਾਬ ਵਿੱਚ ਸਾਡੀ ਜੀਵਨ±ੈਲੀ ਅਤੇ ਕੁਦਰਤ ਨਾਲ ਛੇੜ _ ਛਾੜ ਇਸ ਦਾ ਮੁੱਖ ਕਾਰਨ ਹੈ । ਜੀਵਨ±ੈਲੀ ਲਈ ਪਿੱਛੇ ਵੱਲ ਝਾਤ ਕਾਰ ਕੇ ਦੇਖੀਏ ਤਾਂ ਖੁਦ ਹੀ ਨਿਤਾਰਾ ਕੀਤਾ ਜਾ ਸਕਦਾ ਹੈ । ਕੁਦਰਤ ਨਾਲ  ਛੇੜ _ ਛਾੜ ਸਬੰਧੀ  ਅੰਨ੍ਹੇਵਾਹ  ਖਾਦਾਂ  ਅਤੇ ਕੀਟਨਾ±ਕ ਮੁੱਖ ਕਾਰਨ ਹਨ ।
     ਪੰਜਾਬ ਦੀ ਧਰਤੀ  ਭਾਰਤ ਮਾਤਾ ਦਾ 1.5 ਹਿੱਸਾ ਹੈ ।  ਇਹ ਧਰਤੀ 2018 _ 19 ਵਿੱਚ  29.16 ਮੀਟਰਿਕ ਟਨ ਯੂਰੀਆ  ਅਤੇ 5543 ਮੀਟਰਿਕ ਟਨ ਕੀਟਨਾ±ਕ  ਨਿਗਲ ਗਈ  । ਤਾਂ ਅੰਕੜੇ ਦਰਸਾਉਂਦੇ ਹਨ ਕਿ ਸਾਡੇ ਪੰਜਾਬੀਆਂ ਵਿੱਚ ਜਾਗਰੂਕਤਾ ਦੀ ਵੱਡੀ ਘਾਟ ਹੈ  । ਪ੍ਰਾਪਤ  ਵੇਰਵਿਆਂ ਅਨੁਸਾਰ ਜਿਸ ਹਿਸਾਬ ਨਾਲ ਪੰਜਾਬ ਇਸਦੀ ਲਪੇਟ ਵਿੱਚ ਆ ਰਿਹਾ ਹੈ , ਉਸ ਨਾਲ  ਭਵਿੱਖ  ਬਹੁਤ ਕਹਿਰ ਭਰਭੂਰ ਹੋਵੇਗਾ । ਇਸ ਬਿਮਾਰੀ ਲਈ ਕਾਰਨਾਂ ਖਿਲਾਫ ਮਿਲਜੁਲ ਕੇ ਹੰਭਲਾ ਮਾਰਨ ਦੀ ਲੋੜ  ਹੈ । ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ  ।  ਜੇ ਇਕੱਲਾ _ ਇਕੱਲਾ ਘਰ ਜੈਵਿਕ ਸਬਂੀ _ ਭਾਜੀ ਅਤੇ ਫਸਲ ਪੈਦਾ ਕਰਨ ਦਾ ਰੂਝਾਨ ਪੈਦਾ ਕਰ ਲਵੇ ਤਾਂ ਅੰਕੜੇ ਪਿੱਛੇ ਮੁੜ ਸਕਦੇ ਹਨ ।
                              ਸਰਕਾਰ ਵੱਲੋਂ ਕੀਤੇ ਜਾਂਦੇ ਉਪਰਾਲੇ ਲੋਕਾਂ ਦੀ ਕਚੈਹਿਰੀ ਵਿੱਚ ਲੰਬਤ ਰਹਿ ਜਾਂਦੇ ਹਨ ।  ਸਰਕਾਰ ਲੋਕਾਂ ਦਾ ਸਹਿਯੋਗ ਉਡੀਕਦੀ ਰਹਿੰਦੀ ਹੈ । ਪਰ ਲੋਕ ਬੇਖਬਰ ਰਹਿੰਦੇ ਹਨ ।  ਇਸ ਬੀਮਾਰੀ ਦਾ ਮਾੜਾ ਪੱਖ ਇਹ ਹੈ ਕਿ ਛੇਤੀ ਕੀਤਿਆਂ  ਪਤਾ ਹੀ ਨਹੀਂ ਚੱਲਦਾ ।  ਇਸਦਾ ਕਹਿਰ ਉਸ ਸਮੇਂ ਹਊਏ ਵਿੱਚ ਰਹਿੰਦਾ ਹੈ , ਜਦੋਂ ਇਸਦਾ ਚੌਕਸੀ ਲਈ  ਟੈਸਟ ਕਰਾਉਣਾ ਪੈਂਦਾ ਹੈ । ਸਰਕਾਰ ਵੱਲੋਂ ਕੀਤੇ ਜਾਂਦੇ ਟੈਸਟ ਡਰ ਕਾਰਨ ਕਰਾਏ ਹੀ ਨਹੀਂ ਜਾਂਦੇ  । ਥੱਕ ਹਾਰ ਕੇ ਪੰਜਾਬ ਸਰਕਾਰ ਨੇ ਇਸ ਮਰਂ ਦੇ ਰੋਗੀਆਂ ਲਈ ਰਾਹਤ ਕੋ± ਫੰਡ ਸੁਰੱਖਿਅਤ ਕਰ ਦਿੱਤਾ । ਇਸ ਤਹਿਤ  ਸਰਕਾਰ ਦੇ ਉਪਰਾਲੇ ਦਾ  ਮਰੀਂ  ਫਾਇਦਾ ਉਠਾਉਂਦੇ ਹਨ । ਪਰ ਇਸ ਫੰਡ ਤਹਿਤ 1.50 ਲੱਖ ਦੀ ਰਾ±ੀ ਹੀ ਦਿੱਤੀ ਜਾਂਦੀ ਹੈ ।  ਪ੍ਰਾਈਵੇਟ ਹਸਪਤਾਲ ਇਸ ਬੀਮਾਰੀ ਲਈ ਮਰੀਂ ਅਤੇ ਉਸਦੇ ਪਰਿਵਾਰ ਦੀ ਚੰਮ ਲਾ ਦਿੰਦੇ ਹਨ ।
                                            ਕੁਦਰਤ ਦੀ ਆਪ ਸਹੇੜੀ  ਕਰੋਪਵਾਨਤਾ ਨਾਲ  ਕੈਂਸਰ ਬੀਮਾਰੀ ਦੇ ਨਾਲ ਇੱਕ ਹਊਆ ਵੀ ਹੋ ਕੇ ਚੱਲ ਰਿਹਾ ਹੈ ।  ਸਭ ਤੋਂ  ਦੁਖਦ ਤੱਥ ਇਹ ਹੈ ਕਿ ਇਸ ਬੀਮਾਰੀ ਦੇ ਇਲਾਜ ਅਤੇ ਹਊਆ ਨਾਲ  ਰੋਗੀਆਂ ਦੀ ਧੜਾ _ ਧੜਾ ਮੌਤ ਹੋ ਰਹੀ ਹੈ । ਇਸ ਸਬੰਧੀ ਅਜੇ ਦਮਗਜੇ ਜਿੰਨ੍ਹੇ ਮਰਂੀ ਮਾਰੀ ਜਾਈਏ ਪਰ ਇਸ ਦਾ ਇਲਾਜ ਵਿਕਸਤ ਨਹੀਂ ਹੋ ਸਕਿਆ  । ਜਾਗਰੂਕਤਾ  ਅਤੇ  ਸਾਦੀ ਜੀਵਨ±ੈਲੀ ਇਸ ਬੀਮਾਰੀ ਨੂੰ ਮੋੜਾ ਦੇ ਸਕਦੀ ਹੈ ।  ਅੱਜ ਬੇਹੱਦ ਲੋੜ ਹੈ ਸਵੈ _ ਪੜਚੋਲ ਕਰਕੇ  ਇਸਦੇ ਕਾਰਨਾਂ ਤੋਂ ਪਾਸਾ ਵੱਟਣ  ਦੀ  ।   ਬਹੁਤ ਸਮੇਂ ਤੋਂ ਇਸ ਬਾਰੇ ਪਰਚਾਰ  ਹੁੰਦਾ ਹੈ ਪਰ ਵੇਲਾ ਬੀਤਣ  ਤੋਂ ਬਾਅਦ ਜਾਗਣ ਦੇ ਸੁਭਾਅ ਨੇ  ਪੰਜਾਬੀਆਂ ਨੂੰ ਹੁਣ  ਹਲੂਣਾ ਦਿੱਤਾ ਹੈ । ਹੁਣ ਵੀ ਜੀਵਨ±ੈਲੀ ਬਦਲ ਕੇ ਪਾਣੀ ਅਤੇ ਂਮੀਨ ਦੀ ਸਿਹਤ ਵੱਲ ਧਿਆਨ ਦੇ ਕੇ ਕੁਦਰਤ ਨਾਲ ਛੇੜ _ ਛਾੜ ਰੋਕ ਦੇਈਏ ਤਾਂ ਭਵਿੱਖ ਚਿੰਤਾ ਮੁਕਤ  ਹੋਣ ਦੀ ਆਸ ਂਰੂਰ ਬੱਝੇਗੀ ।
                                              ਸੁਖਪਾਲ ਸਿੰਘ ਗਿੱਲ
                                                 ਅਬਿਆਣਾ ਕਲਾਂ
                                                  9878111445   

Have something to say? Post your comment

More News News

ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਡੀ.ਜੀ.ਪੀ. ਗੁਪਤਾ 'ਤੇ ਕੀਤਾ ਪਲਟਵਾਂ ਵਾਰ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰੀਵਲਸਟੋਕ ਵਿਖੇ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਓਵੈਸੀ ਦੇ ਮੰਚ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੀ ਨੂੰ ਮਿਲੀ ਧਮਕੀ ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ
-
-
-