Entertainment

ਆਦਾਕਾਰੀ ਦੀਆਂ ਮੰਜ਼ਿਲਾ ਵੱਲ ਵੱਧ ਰਿਹਾ : ਪਰਵਿੰਦਰ ਪਿੰਕੂ

January 31, 2020 03:36 PM

ਆਦਾਕਾਰੀ ਦੀਆਂ ਮੰਜ਼ਿਲਾ ਵੱਲ ਵੱਧ ਰਿਹਾ : ਪਰਵਿੰਦਰ ਪਿੰਕੂ

ਪੰਜਾਬੀ ਸੱਭਿਆਚਾਰ ,ਆਦਾਕਾਰੀ  ਦੀ ਦੁਨੀਆ ਤੇ ਨਾਲ ਥੀਏਟਰ ਤੋਂ ਟੈਲੀ ਫਿਲਮਾਂ ਵਿੱਚ ਪੈਰ ਜਮਾਉਣ ਲਈ ਬਹੁਤ ਸਾਰੇ ਨੌਜਵਾਨ ਮੂੰਡੇ ਕੁੜੀਆਂ ਨੇ ਜੋਰ ਅਜਮਾਈਆਂ ਕੀਤੀਆਂ ਬਹੁਤੇ ਸਫ਼ਰ ਵੀ ਅਨੇਕਾਂ ਅਧਵਾਟੇ ਛੱਡ ਗਏ ਜਿਨਾਂ ਨੇ ਸਿਰੜ ਇਰਾਦੇ ਨਾਲ ਮੰਜਿਲ ਹਾਸਿਲ ਕਰਨ ਦੀ ਧਾਰਕੇ ਸੰਘਰਸ਼ ਕੀਤਾ ਉਹਨਾਂ ਆਪਣੀ ਮੰਜਿਲ ਤੇ ਵੀ ਪਹੁੰਚੇ ਜਿਨਾਂ ਵਿਚੋਂ ਇੱਕ ਅਦਾਕਾਰ ਹੈ,ਪਰਵਿੰਦਰ ਪਿੰਕੂ  ਨੇ ਜਿਸ ਨੇ ਪੰਜਾਬੀ ਗੀਤਾ ਵਿੱਚ  ਮਾਡਲਿੰਗ ਦੇ ਨਾਲ ਨਾਲ ਪੰਜਾਬੀ ਸਿਨੇਮਾ ਦੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਆਪਣੀ ਆਦਾਕਾਰੀ ਦੇ ਜੌਹਰ ਦਿਖਾਏ । ਪਰਵਿੰਦਰ ਪਿੰਕੂ ਦਾ ਜਨਮ ਰਾਜਸਥਾਨ ਵਿਖੇ ਹੋਇਆਂ ਪਰ ਅੱਜ ਕੱਲ੍ਹ ਪਿੰਕੂ ਚੰਡੀਗੜ੍ਹ ਸ਼ਹਿਰ ਵਿੱਚ ਰਹਿ ਰਿਹਾ ਹੈ । ਹੁਣ ਤੱਕ ਪਰਵਿੰਦਰ ਪਿੰਕੂ  15 ਦੇ ਕਰੀਬ ਪੰਜਾਬੀ ਵੀਡੀਓ  ਗਾਣਿਆਂ ਵਿੱਚ ਕੰਮ ਕਰ ਚੁੱਕਾ ਹੈ,  ਪਿੰਕੂ ਨੇ ਮਾਡਲਿੰਗ ਦੀ ਸ਼ੁਰੂਆਤ ਗਾਇਕ ਸੁਖਜਿੰਦਰ ਛਿੰਦਾ ਦੇ ਗਾਣੇ " ਨਾਨਕ ਮਹਿਮਾ "  ਰਣਜੀਤ ਸਰਾਂ ਦਾ " ਅਸੂਲੀ ਬੰਦੇ " ਰੂਹੀ ਦੀਦਾਰ  ਦਾ " ਫੁਕਰੀ " ਮਨਵੀਰ ਚੰਨੀ ਦਾ  " ਬਰਾਤ ਆਨ ਹਾਈਵੇ " ਡੀ ਮਿਲਨ ਦਾ " ਸੋਨੀਪਤ ਤੋਂ ਅੰਬਾਲਾ " ਗਗਨ ਗੂਨੀਕ ਦਾ "ਫ਼ੋਨ " ਗਗਨ ਰੰਧਾਵਾ ਦਾ " ਫਰੰਟ ਸੀਟ " ਹਰਵਿੰਦਰ ਚੀਮਾ ਦਾ " ਵੀ ਵੀ ਟੌਰਕ " ਰੋਹਿਤ ਪਾਰਤੀ ਦਾ "ਸ਼ਹਿਰ ਚੰਡੀਗੜ੍ਹ " ਆਦਿ ਗਾਇਕਾ ਦੇ ਵੀਡੀਓ ਗਾਣਿਆਂ ਵਿੱਚ ਕੰਮ ਕਰਕੇ ਚੰਗੀ ਪਹਿਚਾਣ ਬਣਾਈ । ਜੇ ਆਪਾ ਪਰਵਿੰਦਰ ਪਿੰਕੂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫਿਲਮ " ਗੁਡੀਆਂ ਪਟੋਲੇ " ਕਰਤਾਰ ਚੀਮਾ ਤੇ ਗੁਰੀ, ਲੱਕੀ ਧਾਲੀਵਾਲ, ਵਿਕਟਰ ਜੌਨ, ਰੁਹਾਲ ਜੁਗਰਾਲ ਦੀ " ਸਿਕੰਦਰ 2" ਦੂਸਰੀ ਫ਼ਿਲਮ ਕਰਤਾਰ ਚੀਮਾ ਤੇ ਹਰਸ਼ਿਮਰਨ  ਦੀ " ਮੁਸਾਫਿਰ " ਫ਼ਿਲਮਾਂ ਵਿੱਚ ਆਪਣੀ ਚੰਗੀ ਆਦਾਕਾਰੀ ਕੀਤੀ। ਪਰਵਿੰਦਰ ਪਿੰਕੂ ਦੱਸਦਾ ਹੈ ਕਿ ਇਹ ਫ਼ਿਲਮਾ ਕਰਕੇ ਮੈਨੂੰ ਬਹੁਤ ਸਕੂਨ ਮਿਲਿਆਂ ਤੇ ਸਿੱਖਣ ਨੂੰ ਵੀ ਬਹੁਤ ਕੁਛ ਮਿਲਿਆਂ । ਪਿੰਕੂ ਨੇ ਅੱਗੇ ਦੱਸਿਆਂ ਮੈਂ ਜਲਦੀ ਪੰਜਾਬੀ ਗਾਣਿਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਦਰਸ਼ਕਾਂ ਨੂੰ  ਕੰਮ ਕਰਦਾ ਨਜ਼ਰ ਆਵਾਗਾ, ਜਿੰਨਾਂੵ ਦਾ ਕੰਮ ਜਾਰੀ ਹੈ। ਸਾਡੀ ਆਸ ਹੈ ਕਿ ਆਦਾਕਾਰ ਪਰਵਿੰਦਰ ਪਿੰਕੂ ਹੋਰ ਬੁਲੰਦੀਆਂ ਛੂਹੇ ।

ਬਿਕਰਮ ਸਿੰਘ ਵਿੱਕੀ ਮਾਨਸਾ
75082  42992

Have something to say? Post your comment
 

More Entertainment News

ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-