News

'ਕਸ਼ਮੀਰ ਆਜ਼ਾਦੀ ਦਿਨ' ਤੇ ਹਾਲੈਂਡ ਦੇ ਸ਼ਹਿਰ ਡੈਨਹਾਂਗ ਵਿਖੇ ਅੰਤਰਰਾਸ਼ਟਰੀ ਅਦਾਲਤ ਮੂਹਰੇ ਹੋਇਆ ਰੋਸ ਮੁਜ਼ਾਹਰਾ ।

February 06, 2020 03:48 PM

'ਕਸ਼ਮੀਰ ਆਜ਼ਾਦੀ ਦਿਨ' ਤੇ ਹਾਲੈਂਡ ਦੇ ਸ਼ਹਿਰ ਡੈਨਹਾਂਗ ਵਿਖੇ ਅੰਤਰਰਾਸ਼ਟਰੀ ਅਦਾਲਤ ਮੂਹਰੇ ਹੋਇਆ ਰੋਸ ਮੁਜ਼ਾਹਰਾ ।

6 ਫਰਵਰੀ ਡੈਨਹਾਂਗ ਹਾਲੈਂਡ -
ਹਰਜੀਤ ਸਿੰਘ ਗਿੱਲ/ ਹਰਜੋਤ ਸੰਧੂ

ਕਸ਼ਮੀਰੀ ਸੌਲਡੈਰਟੀ ਡੇਅ ( ਆਜ਼ਾਦੀ ਦਿਨ ) ਤੇ ਹਾਲੈਂਡ ਦੇ ਸ਼ਹਿਰ ਡੈਨਹਾਂਗ ਵਿਖੇ ਅੰਤਰਰਾਸ਼ਟਰੀ ਅਦਾਲਤ ਮੂਹਰੇ ਕਸ਼ਮੀਰ ਸੈਂਟਰ ਹਾਲੈਂਡ ਦੇ ਨੁਮਾਇੰਦਿਆਂ ਨੇ ਮੁਜ਼ਾਹਰਾ ਕੀਤਾ । ਮੁਜ਼ਾਹਰੇ ਵਿੱਚ ਹਿੱਸਾ ਲੈਣ ਵਾਲਿਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਅਤੇ ਭਾਰਤੀ ਫੌਜ ਦੇ ਵਿਰੁੱਧ ਯੂਰਪੀ ਸੰਘ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਸਥਿਤੀ ਦਾ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਸਰਕਾਰ ਨਾਲ ਕਸ਼ਮੀਰ ਵਿੱਚ ਹੋ ਰਹੇ ਅੱਤਿਆਚਾਰ ਬਾਰੇ ਭਾਰਤ ਸਰਕਾਰ ਨਾਲ ਗੱਲ ਕਰੇ। ਇਸ ਰੋਸ ਮੁਜ਼ਾਹਰੇ ਵਿੱਚ ਜਿਥੇ ਹਾਲੈਂਡ ਦੀਆਂ ਪਾਕਿਸਤਾਨੀ ਜਥੇਬੰਦੀਆਂ ਨੇ ਹਿੱਸਾ ਲਿਆਂ, ਉਹਨਾਂ ਨਾਲ ਪਸ਼ਤੂਨ ਜਥੇਬੰਦੀ ਦੇ ਨੁਮਾਇੰਦੇ ਵੀ ਸ਼ਾਮਲ ਸਨ । ਬੱਚੇ ਅਤੇ ਔਰਤਾਂ ਵੀ ਕਾਫੀ ਵੱਡੀ ਤਦਾਦ ਵਿੱਚ ਇਸ ਮੁਜਾਹਰੇ ਵਿੱਚ ਪੁਹੰਚੇ ਹੋਏ ਸਨ । ਮੁਜ਼ਾਹਰੇ ਵਿੱਚ ਤਕਰੀਰ ਕਰਨ ਵਾਲਿਆਂ ਵਿੱਚ ਖਾਲਿਦ ਚੋਧਰੀ, ਬਾਸੀਤ ਖਾਨ,ਅਦਿਲ ਚੌਧਰੀ,ਇਫਤਖਾਰ ਚਿਸਤੀ , ਅਲਮਾ ਇਫਤਹਿਹਾਰ,ਜੈਬ ਖਾਨ, ਸਬੀਰ ਭੱਟ, ਕੁਮਰ ਜੈਬ

ਆਖਰ ਵਿੱਚ ਕਸ਼ਮੀਰ ਸੈਟਰ ਹਾਲੈਂਡ ਦੇ ਪ੍ਰਧਾਨ ਜੈਬ ਭੱਟ ਨੇ ਮੁਜ਼ਾਹਰੇ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-