Monday, February 24, 2020
FOLLOW US ON

Entertainment

ਗਾਇਕ ਬੈਨੀ ਬੈਨੀਵਾਲ ਦੇ ਨਵੇਂ ਗੀਤ ‘ਡੇਟ’ ਦਾ ਪੋਸਟਰ ਰਿਲੀਜ਼

February 09, 2020 07:42 PM
ਗਾਇਕ ਬੈਨੀ ਬੈਨੀਵਾਲ ਦੇ ਨਵੇਂ ਗੀਤ ‘ਡੇਟ’ ਦਾ ਪੋਸਟਰ ਰਿਲੀਜ਼

ਬਠਿੰਡਾ 9 ਫਰਵਰੀ (ਗੁਰਬਾਜ ਗਿੱਲ) –ਸੰਗੀਤ ਜਗਤ ਦੀ ਦੁਨੀਆ ‘ਚ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਾਲੀ ਸੰਗੀਤਕ ਅਕੈਡਮੀ ‘ਤਨੇਜਾ ਸੰਗੀਤ ਕਲਾ ਕੇਂਦਰ’ ਫਾਜ਼ਿਲਕਾ ਵਿਖੇ ਗਾਇਕ ਬੈਨੀ ਬੈਨੀਵਾਲ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਗੀਤ ‘ਡੇਟ’ ਰਿਲੀਜ਼ ਕੀਤਾ ਗਿਆ। ਸੰਗੀਤਕਾਰ ਮਨਜਿੰਦਰ ਤਨੇਜਾ ਨੇ ਇਸ ਟਰੈਕ ਬਾਰੇ ਹੋਰ ਜਾਣਕਾਰੀ ਦਿੰਦਿਆ ਦੱਸਿਆ ‘ਕਿ ਗੀਤਕਾਰ ਸੰਦੀਪ ਡੈਨੀ ਦੇ ਕਲਮ-ਬੱਧ ਕੀਤੇ ਇਸ ਗੀਤ ਨੂੰ ਸੰਗੀਤਕ ਧੁੰਨਾਂ ‘ਚ ਪ੍ਰੋਇਆ ਐ ਸੰਗੀਤਕਾਰ ਮੈਡੀ ਮਾਈਂਡ ਨੇ। ਉਹਨਾਂ ਨੂੰ ਚਾਹੁੰਣ ਵਾਲੇ ਇਸ ਗੀਤ ਦਾ ਯੂ-ਟਿਊਬ ਚੈਨਲ ‘ਬੈਨੀਵਾਲ ਬਰੌਸ’ ‘ਤੇ ਵੀ ਆਨੰਦ ਮਾਣ ਸਕਦੇ ਹਨ’। ਗਾਇਕ ਬੈਨੀ ਬੈਨੀਵਾਲ ਦੇ ਗੀਤ ‘ਡੇਟ’ ਦਾ ਪੋਸਟਰ ਰਿਲੀਜ਼ ਕਰਨ ਸਮੇਂ ਸੰਗੀਤਕਾਰ ਮਨਜਿੰਦਰ ਤਨੇਜਾ, ਗਾਇਕ ਬੈਨੀ ਬੈਨੀਵਾਲ, ਗੀਤਕਾਰ ਸੰਦੀਪ ਡੈਨੀ, ਗਾਇਕ ਪਿੰਟੂ ਜਲਾਲਾਬਾਦੀ, ਰੋਹੀਨ ਵਧਾਵਨ ਅਤੇ ਪੀ. ਕੇ. ਮੋਮੀ ਆਦਿ ਸਾਮਿਲ ਸਨ।

Have something to say? Post your comment

More Entertainment News

ਜੋਰਾ, ਦਾ ਸੈਕਿੰਡ ਚੈਪਟਰ' ਆਮ ਪੰਜਾਬੀਆਂ ਦੀ ਫਿਲ਼ਮ ਹੈ : ਅਮਰਦੀਪ ਸਿੰਘ ਗਿੱਲ 25 ਫਰਵਰੀ ਨੂੰ ਰਿਲੀਜ਼ ਹੋਵੇਗਾ, ਗਾਇਕ ਸ਼ਾਹ ਮਾਨ ਦਾ ਟਰੈਕ ‘ਯਾਦ ਕਰੇਗੀ’ ਪੰਜਾਬੀ ਫ਼ਿਲਮ 'ਇੱਕੋ ਮਿੱਕੇ' ਦਾ ਟਰੇਲਰ ਰਿਲੀਜ਼**** ਗੁਰਨੈਬ ਸਾਜਨ ਤੇ ਇਕਬਾਲ ਪੰਜੂ ਦੇ ਗੀਤ 'ਚਿੱਟੇ ਨੇ ਗੱਭਰੂ ਮਾਰੇ' ਦਾ ਪੋਸਟਰ ਰਿਲੀਜ਼ ਦਰਸ਼ਕਾਂ ਦੀ ਪਸੰਦ ਬਣੀ ਮੁਹੱਬਤੀ ਰੰਗਾਂ ‘ਚ ਰੰਗੀ ਐਮੀ ਵਿਰਕ ਤੇ ਅਦਾਕਾਰਾ ਤਾਨੀਆ ਦੀ ਫ਼ਿਲਮ 'ਸੁਫ਼ਨਾ' ਰਾਜਿਸਥਾਨ ਦਾ ਨਾਮਵਰ ਪੰਜਾਬੀ ਗਾਇਕ ਤੇ ਗੀਤਕਾਰ : ਵਿਸ਼ਾਲ ਸਿੰਘ ਮੰਨਤ Ye Hain Mohabbatein fame Apoorva Singh Chaudhary to appear in Star Plus' 'Yehh Jadu Hai Jinn Ka' ਗਾਇਕ ਪਾਲਾ ਮੋਠਾਂਵਾਲੀਆ ਦੇ ਟਰੈਕ 'ਜੱਟ ਲਾਈਕ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਗੁਰਬਾਜ ਗਿੱਲ ਦੀ ਪੇਸ਼ਕਸ਼ ਹੇਠ 24 ਕੈਰੇਟ ਗਾਣੇ ਨਾਲ ਧਮਾਲਾਂ ਪਾਉਣ ਵਾਲਾ ਗਾਇਕ-ਅਮਨੀ
-
-
-