Monday, April 06, 2020
FOLLOW US ON

Entertainment

ਸੁਪ੍ਰਸਿੱਧ ਗਾਇਕ ਮਨੋਜ ਚੋਟਾਲੀਆ ਅਤੇ ਗੀਤਕਾਰ ਭੋਲਾ ਪੱਖੋਵਾਲੀਆ ਦਾ ਆ ਰਿਹਾ ਗੀਤ ''ਦਿਲ 'ਚੋਂ ਡਿਲੀਟ''

February 16, 2020 04:24 PM

:
ਸੁਪ੍ਰਸਿੱਧ ਗਾਇਕ ਮਨੋਜ ਚੋਟਾਲੀਆ ਅਤੇ ਗੀਤਕਾਰ ਭੋਲਾ ਪੱਖੋਵਾਲੀਆ ਦਾ ਆ ਰਿਹਾ ਗੀਤ ''ਦਿਲ 'ਚੋਂ ਡਿਲੀਟ''
ਚੰਡੀਗੜ, (ਪ੍ਰੀਤਮ ਲੁਧਿਆਣਵੀ), 16, ਫਰਵਰੀ, 2020: ਦੇਸ਼ਾਂ-ਵਿਦੇਸ਼ਾਂ ਵਿੱਚ ਧੁੰਮਾਂ ਪਾ ਚੁੱਕੇ ਸੁਪ੍ਰਸਿੱਧ ਗਾਇਕ ਮਨੋਜ ਚੋਟਾਲੀਆ ਦਾ ਨਵਾਂ ਗੀਤ, ''ਦਿਲ 'ਚੋਂ ਡਿਲੀਟ'' ਰਿਕਾਰਡਿੰਗ ਅਧੀਨ ਹੈ। ਇਸਨੂੰ ਗੀਤਕਾਰ ਭੋਲਾ ਪੱਖੋਵਾਲੀਆ ਨੇ ਕਲਮ-ਬੱਧ ਕੀਤਾ ਹੈ। ਜ਼ਿਕਰ ਯੋਗ ਹੈ ਕਿ ਭੋਲਾ ਪੱਖੋਵਾਲੀਆਂ ਗੀਤਕਾਰੀ ਖੇਤਰ ਵਿਚ ਪੰਜਾਬ ਦੀ ਇਕ ਜਾਣੀ-ਪਛਾਣੀ ਕਲਮ ਹੈ, ਜਿਸਦੇ ਲਿਖੇ ਗੀਤ ਕਈ ਨਾਮੀ ਕਲਾਕਾਰਾਂ ਨੇ ਰਿਕਾਰਡ ਕਰਵਾਏ ਹਨ।
ਪ੍ਰੈਸੱ ਨੂੰ ਜਾਣਕਾਰੀ ਦਿੰਦਿਆਂ ਗੱਲਬਾਤ ਦੌਰਾਨ ਗਾਇਕ ਚੋਟਾਲੀਆ ਜੀ ਨੇਂ ਦਸਿਆ ਕਿ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ, ਸੁਖਬੀਰ ਜੀ ਨੇ ਅਤੇ ਇਸ ਦੀ ਪੇਸ਼ਕਸ਼ ਹੈ, ਰਵੀ ਮਹਿਮੀ ਜੀ ਦੀ। ਇਹ ਗੀਤ ਜਲਦੀ ਹੀ ਦਰਸ਼ਕਾਂ/ਸਰੋਤਿਆਂ ਨੂੰ ਵੱਖ-ਵੱਖ ਚੈਨਲਾਂ ਉੱਤੇ ਦੇਖਣ-ਸੁਣਨ ਨੂੰ ਮਿਲੇਗਾ।
ਪੂਰੀ ਟੀਮ ਨੂੰ ਇਸ ਗੀਤ 'ਤੋਂ ਵੀ, ਪਹਿਲੇ ਗੀਤਾਂ ਵਾਂਗੂੰ ਦਰਸ਼ਕਾਂ/ਸਰੋਤਿਆਂ ਵੱਲੋਂ ਭਰਵੇਂ ਪਿਆਰ-ਸਤਿਕਾਰ ਦਾ ਹੁੰਗਾਰਾ ਮਿਲਣ ਦੀਆਂ ਖੂਬ ਸੰਭਾਵਨਾਵਾਂ ਹਨ।

Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-