News

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਗੁਰੂ ਨਾਨਕ ਬਾਣੀ ਚਿੰਤਨ' ਕਾਨਫਰੰਸ ਵਿੱਚ ਬੁਲਾਇਆ ਅਖੌਤੀ ਨਾਸਤਕ ਵਿਦਵਾਨਾਂ ਨੂੰ ।

February 21, 2020 01:54 AM

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਗੁਰੂ ਨਾਨਕ ਬਾਣੀ ਚਿੰਤਨ' ਕਾਨਫਰੰਸ ਵਿੱਚ ਬੁਲਾਇਆ ਅਖੌਤੀ ਵਿਦਵਾਨ ਨੂੰ ।

ਹਾਲੈਂਡ 20 ਫਰਵਰੀ : ਹਰਜੀਤ ਸਿੰਘ ਗਿੱਲ/ ਹਰਜੋਤ ਸੰਧੂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ 'ਗੁਰੂ ਨਾਨਕ ਬਾਣੀ ਚਿੰਤਨ : ਗਲੋਬਲੀ ਪਰਿਪੇਖ' ਵਿਸ਼ੇ ਤੇ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਕਾਨਫਰੰਸ ਵਿੱਚ ਗੁਰਬਾਣੀ ਅਤੇ ਧਰਮ ਅਧਿਐਨ ਨਾਲ ਸਬੰਧਤ ਸਿਰਫ਼ ਇੱਕ - ਦੋ ਵਿਦਵਾਨ ਹੀ ਬੁਲਾਏ ਗਏ ਹਨ। ਬਾਕੀ ਸਾਰੇ ਨਾਸਤਕ ਕਾਮਰੇਡ, ਤਰਕਸ਼ੀਲ ਅਤੇ ਸਿੱਖਾਂ ਦਾ ਮਖੌਲ ਉਡਾਉਣ ਵਾਲੇ ਤੇ ਹੀਣ ਭਾਵਨਾ ਚੋਂ ਸਿੱਖ ਧਰਮ ਵਿਰੁੱਧ ਨਫਰਤ ਫੈਲਾਉਣ ਵਾਲੇ (ਡਾ. ਸੁਰਜੀਤ, ਡਾ. ਸੁਖਦੇਵ ਸਿਰਸਾ, ਡਾ. ਸਰਬਜੀਤ, ਡਾ. ਰਜਿੰਦਰਪਾਲ) ਆਦਿ ਅਨੇਕ ਅਖੌਤੀ ਵਿਦਵਾਨ ਸੱਦੇ ਗਏ ਹਨ। ਕਾਨਫਰੰਸ ਦਾ ਕਾਰਡ ਵੇਖਣ ਤੇ ਹੀ ਕਾਨਫਰੰਸ ਕਰਵਾਉਣ ਵਾਲਿਆਂ ਦੀ ਨੀਅਤ ਅਤੇ ਇਸਦਾ ਸੱਚ ਸਾਹਮਣੇ ਆ ਜਾਂਦਾ ਹੈ। ਅੱਜ ਅਕਾਦਮਿਕ ਫੋਰਮ ਆਫ ਸਿੱਖ ਸਟੂਡੈਂਟਸ ਅਤੇ ਹੋਰ ਸਹਿਯੋਗੀਆਂ ਵੱਲੋਂ ਇਸ ਸਭ ਦੀ ਸ਼ਿਕਾਇਤ ਯੂਨੀਵਰਸਿਟੀ ਦੇ ਵੀ. ਸੀ., ਰਜਿਸਟਰਾਰ ਅਤੇ ਡੀਨ ਅਕਾਦਮਿਕ ਮਾਮਲੇ ਨੂੰ ਕੀਤੀ ਗਈ। ਅਗਲੇ ਦਿਨਾਂ ਵਿੱਚ ਇਸ ਮਸਲੇ ਨਾਲ ਸਬੰਧਤ ਹੋਰ ਵੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਅਸੀਂ ਆਪਣੀ ਸਮਰੱਥਾ ਅਨੁਸਾਰ ਵਿੱਦਿਅਕ ਅਦਾਰਿਆਂ ਦੇ ਕਾਮਰੇਡੀਕਰਨ ਤੇ ਸੰਘੀਕਰਨ ਦੇ ਪਾਜ ਉਗੇੜਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰਮਾਤਮਾ ਦੀ ਮੇਹਰ ਨਾਲ ਸਾਰਥਿਕ ਨਤੀਜੇ ਸਾਹਮਣੇ ਆਉਣਗੇ।

Have something to say? Post your comment

More News News

Friday prayers and other events canceled under Community Center The Hague security measures ਸਿੱਖ ਸਾਹਿਤ ਦੇ ਖੇਤਰ ਵਿੱਚ ਉਭਰਦੀ ਸਖਸ਼ੀਅਤ "ਡਾ. ਭਾਰਤਬੀਰ ਕੌਰ ਸੰਧੂ" A group of Chinese medical workers arrived at Heathrow Airport in London on Saturday to assist in the fight against COVID-19. ਅਮਰੀਕਾ ਵਿਚ ਸਰਕਾਰੀ ਐਮਰਜੰਸੀ ਦੇ ਬਾਵਜੂਦ "ਵਰਲਡ ਸਿੱਖ ਪਾਰਲੀਮੈਂਟ" ਦੀ ਵਲਫ਼ੇਰ ਕੌਂਸਿਲ ਵਲੋਂ ਕੰਨੇਟੀਕਟ ਵਿੱਚ ਲਗਾਏ ਗਏ ਸਿੱਖਾਂ ਵੱਲੋਂ ਲੰਗਰ | ਕਰਫਿਊ ਦੇ ਮੱਦੇਨਜ਼ਰ ਤੇ ਵਰਦੇ ਮੀਂਹ ਚ੍ ਵੰਡਿਆ ਗਰੀਬ ਪਰਿਵਾਰਾਂ ਨੂੰ ਖਾਣਾ , ਵਿਧਾਇਕ ਆਂਵਲਾ ਨੇ ਆਪਣੀ ਨੇਕ ਕਮਾਈ ਵਿੱਚੋਂ ਲੱਖਾਂ ਰੁਪਏ ਦੀ ਕੀਮਤ ਵਾਲੀਆ 2 ਵੈਟੀਲੇਟਰ ਮਸ਼ੀਨਾ ਭੇਂਟ ਕੀਤੀਆ ਤਾਲਾਬੰਦੀ ਦੁਰਾਨ ਗਰੀਬਾਂ ਦੀ ਰੋਜ਼ੀ ਰੋਟੀ ਨੂੰ ਸਰਕਾਰ ਯਕੀਨੀ ਬਣਾਵੇ: ਵੀਰਪਾਲ ਭੱਠਲ। ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਦਾ ਨਾਨ ਬੋਰਡ ਜਮਾਤਾਂ ਦਾ ਨਤੀਜਾ ਰਿਹਾ ਸੌ ਫੀਸਦੀ ਪਿੰਡ ਉਟਾਲਾਂ ਵਿੱਚ ਦਵਾਈ ਛਿੜਕਾਈ ਗਈ समाजसेवी संस्था सफ़र द्वारा गरीब और जरूरतमंद लोगों को राशन किया वितरित ।
-
-
-