Monday, April 06, 2020
FOLLOW US ON

Entertainment

ਗਾਇਕ ਪਰਦੀਪ ਸਾਬ ਦਾ ' ਸੈੱਟ ਯਾਰ ' ਗਾਣਾ ਹੋਵੇਗਾ ਜਲਦ ਰਿਲੀਜ਼

March 11, 2020 04:54 PM
ਗਾਇਕ ਪਰਦੀਪ ਸਾਬ ਦਾ ' ਸੈੱਟ ਯਾਰ ' ਗਾਣਾ ਹੋਵੇਗਾ ਜਲਦ ਰਿਲੀਜ਼ 
 
ਮਾਨਸਾ 11 ,ਮਾਰਚ ( ਬਿਕਰਮ ਵਿੱਕੀ)-ਅਪਣੇ ਚਰਚਿੱਤ  ਸੁਪਰਹਿੱਟ ਗਾਣਿਆਂ ਨਾਲ ਵੱਖਰੀ ਪਛਾਣ ਬਣਾਉਣ ਵਾਲਾ ਸੁਰੀਲਾ ਗਾਇਕ ਪਰਦੀਪ ਸਾਬ ਦਾ ਨਵਾਂ ਗਾਣਾ ' ਸੈੱਟ ਯਾਰ ' ਜਲਦ ਰਿਲੀਜ਼ ਹੋ ਰਿਹਾ ਹੈ, ਜਾਣਕਾਰੀ ਦਿੰਦਿਆਂ ਪਰਦੀਪ ਸਾਬ ਨੇ ਦੱਸਿਆਂ ਕਿ ਸਪੀਡ ਮਿਊਜ਼ਿਕ ਕੰਪਨੀ ਵੱਲੋਂ 13 ਮਾਰਚ ਨੂੰ ਗਾਣਾ ਰਿਲੀਜ਼ ਕੀਤਾ ਜਾਵੇਗਾ। ਗਾਣੇ ਨੂੰ ਕਲਮਬੱਧ ਖੁਸ ਢਿੱਲੋਂ ਵੱਲੋਂ ਕੀਤਾ ਗਿਆ ਹੈ,ਤੇ ਸੰਗੀਤਕ ਧੁੰਨਾਂ ਸਾਬ ਜੀ ਵੱਲੋਂ ਦਿੱਤੀਆਂ ਗਈਆਂ ਹਨ,ਗਾਣੇ ਦਾ ਪੋਸਟਰ ਡਿਜ਼ਾਈਨ ਮਲਕੀਤ ਫ਼ਿਲਮਜ਼ ਵੱਲੋਂ ਤਿਆਰ  ਕੀਤਾ ਗਿਆ ਹੈ ।ਪਰਦੀਪ ਨੇ ਦਾਅਵਾ ਕੀਤਾ ਹੈ ਕਿ ਮੇਰਾ ਇਹ ਗਾਣਾ ਸ਼ਰੋਤਿਆਂ ਦੀ ਉਮੀਦਾਂ ਉੱਪਰ ਖਰਾ ਉਤਰੇਗਾ ।
Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-