Monday, April 06, 2020
FOLLOW US ON

Entertainment

ਜਸ ਰਿਕਾਰਡਜ਼ ਕੰਪਨੀ ਵੱਲੋਂ ਗਾਇਕ ਸਿੱਧੂ ਸਰਪੰਚ ਦਾ ਨਵਾ ਗੀਤ 'ਜੱਟ ਨੈਚੁਰਲ ' ਜਲਦ ਕੀਤਾ ਜਾਵੇਗਾ ਰਿਲੀਜ਼__ ਸਤਨਾਮ ਸਿੱਧੂ

March 16, 2020 04:32 PM
ਜਸ ਰਿਕਾਰਡਜ਼ ਕੰਪਨੀ  ਵੱਲੋਂ ਗਾਇਕ ਸਿੱਧੂ ਸਰਪੰਚ ਦਾ ਨਵਾ ਗੀਤ 'ਜੱਟ ਨੈਚੁਰਲ ' ਜਲਦ ਕੀਤਾ ਜਾਵੇਗਾ ਰਿਲੀਜ਼__ ਸਤਨਾਮ ਸਿੱਧੂ 
 
 
ਮਾਨਸਾ ,16 ਮਾਰਚ ( ਬਿਕਰਮ ਵਿੱਕੀ)- ਆਪਣੇ ਪਿਛਲੇ ਆਏ  ਗੀਤ ' ਆਲਸੀਜਨ ' ਨਾਲ ਚਰਚਾ ਵਿੱਚ ਚੱਲ ਰਿਹਾ ਗਾਇਕ ਸਿੱਧੂ ਸਰਪੰਚ ਦਾ ਜਲਦ ਨਵਾ ਗੀਤ 'ਜੱਟ ਨੈਚੁਰਲ ' ਜਲਦ ਕੀਤਾ ਜਾ ਰਿਹਾ ਹੈ ਰਿਲੀਜ਼,ਗੀਤ ਬਾਰੇ ਜਾਣਕਾਰੀ ਦਿੰਦਿਆਂ ਪਰਜੈਕਟ ਦੇ ਕਰਤਾ ਧਰਤਾ ਸਤਨਾਮ ਸਿੱਧੂ ਨੇ ਦੱਸਿਆਂ ਕਿ ਗੀਤ  ਜਸ ਰਿਕਾਰਡਜ਼ ਕੰਪਨੀ ਵੱਲੋਂ 20 ਮਾਰਚ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਨੂੰ ਸੰਗੀਤਕ ਧੁੰਨਾਂ ਆਰ ਜੇ ਰਾਝਾ ਵੱਲੋਂ ਦਿੱਤੀਆਂ ਗਈਆਂ ਹਨ,ਗੀਤ ਨੂੰ ਖੁਦ ਸਿੱਧੂ ਸਰਪੰਚ ਵੱਲੋਂ ਹੀ ਲਿਖਿਆਂ ਗਿਆ ਹੈ,ਵੀਡੀਓ ਫਿਲਮਾਂਕਣ ਬਬਲੀ ਧਾਲੀਵਾਲ ਦੀ ਟੀਮ ਵੱਲੋਂ ਵੱਖ ਵੱਖ ਲੁਕੇਸ਼ਨਾ ਤੇ ਸ਼ੂਟ ਕੀਤਾ ਹੈ। ਉਹਨਾਂ ਦੱਸਿਆਂ ਕਿ ਗੀਤ ਰਿਲੀਜ਼ ਹੁੰਦਿਆਂ ਵੱਖ ਵੱਖ ਸੰਗੀਤਕ ਚੈਨਲਾਂ ਤੋਂ ਇਲਾਵਾ ਕੰਪਨੀ ਦੇ ਯੂਟਿਊਬ ਚੈਨਲ ਦੇ ਦਿਖਾਇਆ ਜਾਵੇਗਾ ।
Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-