Monday, April 06, 2020
FOLLOW US ON

Entertainment

ਸੁੱਚੇ, ਜੈਲੇ ਸ਼ੇਖੂਪੁਰੀਏੇ ਦੇ ਗੀਤ “ਉੁਡੀਕਾਂ'' ਦੀ ਸੂਟਿੰਗ ਮੁਕੰਮਲ

March 17, 2020 03:56 PM

ਸੁੱਚੇ, ਜੈਲੇ ਸ਼ੇਖੂਪੁਰੀਏੇ ਦੇ ਗੀਤ “ਉੁਡੀਕਾਂ'' ਦੀ ਸੂਟਿੰਗ ਮੁਕੰਮਲ


ਚੰਡੀਗੜ (ਪ੍ਰੀਤਮ ਲੁਧਿਆਣਵੀ), 17, ਮਾਰਚ, 2020 : ''ਐਕਸਪ੍ਰਟ ਪਿਕਚਰ'', ਬਹੁਤ ਜਲਦੀ ਹੀ, ਗਾਇਕ ਸੁੱਚਾ, ਜੈਲਾ ਸ਼ੇਖੂਪਰੀਆ ਦੀ ਖੂਬਸੂਰਤ ਅਵਾਜ਼ ਵਿਚ, ਮੁਹੱਬਤ 'ਚ ਪਰੋਇਆ ਗੀਤ, ''ਉਡੀਕਾਂ'' ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਲਵਾਉੁਣ ਜਾ ਰਹੀ ਹੈ। ਇਸ ਗੀਤ ਨੂੰ ਕਲਮਬੱਧ ਕੀਤਾ ਹੈ, ਗੀਤਕਾਰ ਸੁਰਜੀਤ ਸਿੰਘ ਨੇ। ਗਾਇਕ ਸੁੱਚਾ, ਜੈਲਾ ਸ਼ੇਖੂਪਰੀਆ ਦੀ ਖੂਬਸੁਰਤ ਅਵਾਜ਼ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ, ਸੰਗੀਤਕਾਰ ਬਮਨ ਚੰਦ ਨੇ। ਇਸ ਗੀਤ ਦੇ ਪ੍ਰਡਿਊਸਰ ਹਨ, ਸ. ਸੁਰਜੀਤ ਸਿੰਘ, ਡਾਇਰੈਕਟਰ ਚੰਦਰ ਮੋਹਨ ਅਤੇ ਡੀ. ਓ. ਪੀ. ਹਨ ਮੁਨੀਸ਼ ਜੀ। ਮੇਲ ਮਾਡਲ ਗੁਰਮਾਨ ਤੇ ਮੈਡਮ ਮਾਹੀ ਨੇ ਇਸ ਵਿਚ ਬਾਖੂਬੀ ਅਦਾਕਾਰੀ ਕੀਤੀ ਹੈ, ਜਦ ਕਿ ਮਾਡਲ ਜੋੜੀ ਨੂੰ ਮੇਕ-ਅਪ ਨਾਲ ਚਾਰ ਚੰਦ ਲਾਏ ਹਨ, ਮੈਡਮ ਹੈਪੀ ਨੇ ।
ਗਾਇਕ ਜੈਲਾ ਸ਼ੇਖੂ ਪੁਰੀਆ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ,'' ਇਸ ਗੀਤ ਦੀ ਸ਼ੂਟਿੰਗ ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਖੂਬਸੂਰਤ ਥਾਵਾਂ ਤੇ ਕੀਤੀ ਗਈ ਹੈ। ਇਸ ਗੀਤ ਤੋਂ ਸਾਨੂੰ ਆਸ ਹੈ ਕਿ ਸਾਡੇ ਪਹਿਲਾਂ ਆਏ ਗੀਤਾਂ ਵਾਂਗ ਹੀ ਪੰਜਾਬੀ ਸਰੋਤੇ ਇਸ ਨੂੰ ਵੀ ਭਰਪੂਰ ਹੁੰਗਾਰਾ ਦੇਣਗੇ।

Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-