Monday, April 06, 2020
FOLLOW US ON

Article

ਅੱਜ ਪੂਰੇ ਸੰਸਾਰ ਵਿੱਚ ਕਰੋਨਾ ਵਾਇਰਸ ਦੀ ਬੀਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ। ਮਨਦੀਪ ਕੌਰ ਪੰਨੂ

March 22, 2020 04:39 PM
ਮਨਦੀਪ ਕੌਰ ਪੰਨੂੰ

ਅੱਜ ਪੂਰੇ ਸੰਸਾਰ ਵਿੱਚ ਕਰੋਨਾ ਵਾਇਰਸ ਦੀ ਬੀਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ।
ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਜਿਸ ਵਿੱਚ ਆਪਣੇ-ਆਪ ਨੂੰ ਇਸ ਬੀਮਾਰੀ ਨਾਲ ਪੀੜਤ ਮਰੀਜ਼ਾਂ ਤੋ ਦੂਰੀ ਬਣਾ ਕੇ ਰੱਖਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਜਿਹੜੇ ਲੋਕ ਹੋਰ ਬੰਦਿਆਂ ਤੋ ਦੂਰੀ ਬਣਾ ਕੇ ਰਹਿ ਰਹੇ ਹਨ,ਉਹ ਸੁਰਖਿਅਤ ਮਹਿਸੂਸ ਕਰ ਰਹੇ ਹਨ।

ਇਸ ਬੀਮਾਰੀ ਰੂਪੀ ਤਪਦੀ ਧੁੱਪ ਵਿੱਚ ਕੁੱਝ ਸੰਸਥਾਵਾਂ ਆਪਣੇ ਨਿੱਜ ਨੂੰ ਤਿਆਗ ਕੇ ਲੋਕਾਂ ਨੂੰ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹਨ। ਇਸ ਸੇਕ ਵਿੱਚ ਇਕ ਠੰਢੀ ਹਵਾ ਦਾ ਬੁੱਲਾ ਹੈ,ਜਿਸਦਾ ਨਾਮ ਹੈ "ਅਕਾਲ ਚੈਨਲ"। ਇਹ ਚੈਨਲ ਸਿਰਫ ਟੀ.ਵੀ. ਪ੍ਰੋਗਰਾਮ ਵਿੱਚ ਹੀ ਮਨੁੱਖਤਾ ਦੇ ਭਲੇ ਦੀ ਗੱਲ ਕਰਦਾ ਬਲਕਿ ਉਸ ਨੂੰ ਅਮਲੀ ਰੂਪ ਦੇ ਕੇ ਦਿਖਾ ਰਿਹਾ ਹੈ। ਅਕਾਲ ਚੈਨਲ ਦੇ ਟੀਮ "ਸਰਬੱਤ ਦੇ ਭਲੇ" ਦੇ ਸਿਧਾਂਤ ਦਿੰਦੀ ਹੋਈ
UK ਵਿੱਚ ਇਸ ਕੁਦਰਤੀ ਕਰੋਪੀ ਤੋ ਪੀੜਿਤ ਲੋਕਾਂ,ਬਜੁਰਗਾਂ ਤੇ ਹੋਰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ। ਜਿਸ ਵਿੱਚ ਮੁੱਖ ਤੌਰ ਤੇ ਖਾਣ-ਪੀਣ ਤੇ ਹੋਰ ਲੋੜਦਾ ਸਮਾਨ ਹੈ। ਇਕ ਮਹਿਲਾ ਜਿਸ ਨੂੰ ਆਪਣੇ ਛੋਟੇ ਬੱਚੇ ਲਈ ਕਿਤੋਂ ਵੀ ਦੁੱਧ ਨਹੀ ਮਿਲ ਰਿਹਾ ਸੀ,ਜਦੋ ਉਸ ਮਹਿਲਾ ਨੇ ਟੀਮ ਨਾਲ ਰਾਬਤਾ ਕਾਇਮ ਕੀਤਾ ਤੇ ਟੀਮ ਨੇ ਬੱਚੇ ਲਈ ਦੁੱਧ ਦਾ ਪ੍ਰਬੰਧ ਕੀਤਾ ਗਿਆ।

ਮੈ ਅਕਾਲ ਚੈਨਲ ਦੀ ਪੂਰੀ ਟੀਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹਾਂ ਤੇ ਮੇਰੇ ਵਰਗੇ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਲੈਣ ਦੀ ਵੀ ਬੇਨਤੀ ਕਰਦੀ ਹਾਂ।
ਸਰਬੱਤ ਦਾ ਭਲਾ।

ਮਨਦੀਪ ਕੌਰ ਪੰਨੂ

Have something to say? Post your comment

More Article News

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ ਹਰ ਰੋਜ਼ ਦੀ ਰੁਟੀਨ ਵਿਚ ਗਣਿਤ ਦੇ ਲਾਭ/ਨਵਨੀਤ ਅਨਾਇਤਪੁਰੀ
-
-
-