Monday, April 06, 2020
FOLLOW US ON

News

ਨੀਦਰਲੈਂਡ ਸਰਕਾਰ ਨੇ 1 ਜੂਨ 2020 ਤੱਕ ਕਾਨੂੰਨ ਕੀਤੇ ਸਖ਼ਤ , ਜੁਰਮਾਨੇ ਵਿੱਚ ਭਾਰੀ ਵਾਧਾ

March 24, 2020 01:19 AM

ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਦੇਸ਼ ਸਾਰੇ ਲੋਕਾਂ ਲਈ ਸਾਰੇ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ।

ਨੀਦਰਲੈਂਡ 23 ਮਾਰਚ : ਹਰਜੀਤ ਸਿੰਘ ਗਿੱਲ/ ਹਰਜੋਤ ਸੰਧੂ

  * 1 ਜੂਨ, 2020 ਤੱਕ ਮੀਟਿੰਗਾਂ, ਇਕੱਠਾਂ ਜਾਂ ਕੋਈ ਵੀ ਪ੍ਰੋਗਰਾਮਾਂ ਤੇ ਪਾਬੰਦੀ ।

  * ਆਰ.ਆਈ.ਵੀ.ਐੱਮ ਦੇ ਨਿਯਮਾਂ ਅਤੇ ਸਖਤ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨ ਲਈ ਕਾਫ਼ੀ ਵੱਡੀ ਰਕਮ ਜੁਰਮਾਨੇ ਲਈ ਭਰਨੀ ਹੋਵੇਗੇ ਆਮ ਵਿਅਕਤੀ ਨੂੰ 400 ਇਰੋ , ਕੰਪਨੀਆਂ ਨੂੰ 4000 ਇਰੋ

  * '1.5 ਮੀਟਰ' ਦੂਰੀ ਦੇ ਸਖ਼ਤ ਕਾਨੂੰਨ
 
* ਮੇਅਰਾਂ ਨੂੰ ਵੱਧ ਅਧਿਕਾਰ ਦਿੱਤੇ ਹਨ , ਕਿਸੇ ਵੀ ਜਗਾਹ ਨੂੰ ਬਂਦ ਕਰ ਸਕਦੇ ਨੇ ਉਦਾਹਰਣ ਵਜੋਂ ਪਾਰਕ , ਬੀਚ, ਆਦਿ.
 
* ਦੁਕਾਨਦਾਰਾਂ ਤੇ ਸਖ਼ਤ ਕਾਨੂੰਨ ਲਾਗੂ ਕੀਤੇ ਹਨ 3 ਤੋ ਜਿਆਦਾ ਬੰਦੇ ਦੁਕਾਨ ਵਿੱਚ ਨਹੀ ਆ ਸਕਦੇ , ਖ਼ਾਸਕਰ ਮਸਾਜ ਪਾਰਲਰ, ਬਿਊਟੀਸ਼ੀਅਨ ਆਦਿ ਤੁਰੰਤ ਬੰਦ!
 
* ਬਾਜ਼ਾਰਾਂ ਵਿੱਚ ਉਦਮੀਆਂ ਅਤੇ ਪ੍ਰਚੂਨ ਵਿਕਰੇਤਾਵਾਂ ਲਈ ਜੋ ਆਰਆਈਵੀਐਮ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਲਈ ਜੁਰਮਾਨੇ
 
  * ਬੁਖਾਰ ਹੋਣ ਦੀ ਸਥਿਤੀ ਵਿਚ ਘਰੇ ਦਵਾਈ ਲਵੋ .
ਜੇ ਵਿਅਕਤੀ ਨੂੰ ਬੁਖਾਰ ਹੈ ਤਾਂ ਉਸ ਨੇ ਘਰੋਂ ਬਾਹਰ ਨਹੀ ਨਿਕਲਣਾ

Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-