Monday, April 06, 2020
FOLLOW US ON

Article

ਮੈਲੀ ਸੋਚ/ਬਲਤੇਜ ਸੰਧੂ ਬੁਰਜ

March 24, 2020 09:50 PM

ਮੈਲੀ ਸੋਚ/ਬਲਤੇਜ ਸੰਧੂ ਬੁਰਜ


ਜਿਵੇ ਸਿਆਣੇ ਕਹਿੰਦੇ ਹਨ ਪੈਰ ਦੀ ਮੋਚ ਮਾੜੀ ਸੋਚ ਬੰਦੇ ਨੂੰ ਅੱਗੇ ਨੀ ਵਧਣ ਦਿੰਦੇ ਉਸੇ ਤਰਾ ਇਨਸਾਨ ਨੂੰ ਮੈਲੇ ਕੱਪੜੇ ਅਤੇ ਮੈਲੀ ਸੋਚ ਨਹੀ ਰੱਖਣੀ ਚਾਹੀਦੀ ਕੱਪੜੇ ਸਾਫ ਸੁਥਰੇ ਪਹਿਨਣੇ ਚਾਹੀਦੇ ਨੇ ਭਾਂਵੇ ਪੁਰਾਣੇ ਕਿਉ ਨਾ ਹੋਵਣ। ਮੈਲੇ ਕੁਚੈਲੇ ਕੱਪੜਿਆ ਚ ਬਦਬੂ ਮਾਰਦੀ ਹੈ ਅਤੇ ਲੋਕ ਤੁਹਾਡੇ ਨੇੜੇ ਆਉਣ ਤੋ ਕੰਨੀ ਕਤਰਾਉਣ ਲੱਗਦੇ ਹਨ। ਉਸੇ ਤਰਾ ਹੀ ਸੋਚ ਮੈਲੀ ਯਾਨੀਕਿ ਘਟੀਆ ਹੋਵੇ ਤਾ ਲੋਕ ਤੁਹਾਡੀ ਮਾੜੀ ਨੀਅਤ ਤੋ ਜਲਦੀ ਹੀ ਵਾਕਿਫ ਹੋ ਜਾਂਦੇ ਨੇ ਤੇ ਤੁਹਾਡੇ ਤੋ ਦੂਰੀ ਬਣਾ ਲੈਂਦੇ ਨੇ ਸੋ ਆਪਣੀ ਸੋਚ ਅਤੇ ਕੱਪੜੇ ਸਾਫ ਰੱਖੋ ਹਮੇਸ਼ਾ ਸਭ ਦਾ ਚੰਗਾ ਸੋਚੋ ਦੂਸਰਿਆ ਦੀ ਮੱਦਦ ਕਰੋ ਸਿਫਤ ਦੇ ਪਾਤਰ ਬਣੋ ਨਫਰਤ ਦੇ ਨਹੀ।ਕਿਸੇ ਸੱਚ ਕਿਹਾ ਏ ਇੱਜਤ ਕਮਾਉਣੀ ਪੈਂਦੀ ਹੈ ਲਾਹਨਤਾ ਤਾ ਆਪਣੇ ਆਪ ਮਿਲ ਜਾਂਦੀਆ ਨੇ।ਸੱਥ ਵਿੱਚ ਬੈਠੇ ਇਕੱਠ ਨਾਲ ਮੁਖਤਿਆਰੇ ਬਾਬੇ ਨੇ ਆਪਣੀ ਲੰਮੀ ਉਮਰ ਦਾ ਅਨੁਭਵ ਸਾਂਝਾ ਕੀਤਾ ਮੌਜੂਦ ਲੋਕਾ ਨੇ ਮੁਖਤਿਆਰੇ ਬਾਬੇ ਦੀ ਨੇਕ ਸਲਾਹ ਵਿੱਚ ਹਾ ਮਿਲਾਈ।
ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ
ਜਿਲ੍ਹਾ ਬਠਿੰਡਾ
9465818158

 
 
Have something to say? Post your comment

More Article News

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ ਹਰ ਰੋਜ਼ ਦੀ ਰੁਟੀਨ ਵਿਚ ਗਣਿਤ ਦੇ ਲਾਭ/ਨਵਨੀਤ ਅਨਾਇਤਪੁਰੀ
-
-
-