Monday, April 06, 2020
FOLLOW US ON

Article

ਸਰਕਾਰਾਂ ਨੂੰ ਅਪੀਲ/ਸੁਖਚੈਨ ਸਿੰਘ,ਠੱਠੀ ਭਾਈ,

March 25, 2020 05:02 PM
ਸੁਖਚੈਨ ਸਿੰਘ ਠੱਠੀ
ਸਰਕਾਰਾਂ ਨੂੰ ਅਪੀਲ/ਸੁਖਚੈਨ ਸਿੰਘ,ਠੱਠੀ ਭਾਈ,

ਜਿੱਥੇ ਕਰੋਨਾ ਵਾਇਰਸ ਦੇ ਡਰ ਤੋਂ ਭਾਰਤ ਵਿੱਚ ਜਨਤਾ ਕਰਫ਼ਿਊ ਲਗਾਇਆ ਗਿਆ ਹੈ,ਲੋਕ ਬੜੇ ਹੀ ਪ੍ਰੇਸ਼ਾਨ ਹਨ,ਨਾ ਤਾਂ ਕੋਈ ਬਾਹਰ ਨਿਕਲ ਸਕਦਾ ਹੈ ਬੱਚੇ ਵੀ ਘਰਾ ਅੰਦਰ ਬਹੁਤ ਔਖੇ ਦਿਨ ਕੱੱਟ ਰਹੇ ਆ, ਸਰਕਾਰਾਂ ਨੇ ਜੋ ਫੈਸਲਾ ਜਨਤਾ ਦੀ ਭਲਾਈ ਵਾਸਤੇ ਕੀਤਾ ਹੈ ਲੋਕ ਉਸ ਤੋਂ ਖੁਸ਼ ਹਨ ਤੇ ਸਰਕਾਰਾਂ ਦਾ ਸਮਰਥਣ ਕਰ ਰਹੇ ਹਨ। ਸਰਕਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕੇ ਜੋ ਦਿਹਾੜੀਦਾਰ ਮੇਹਨਤੀ ਕਾਮੇ ਬਿਨਾਂ ਕੰਮ ਤੋਂ ਘਰਾਂ ਵਿੱਚ ਬੈਠੇ ਹਨ ਉਹਨਾ ਦਾ ਗੁਜ਼ਾਰਾ ਕਿਸ ਤਰ੍ਹਾਂ ਨਾਲ ਚੱਲੇਗਾ, ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਕੇ ਆਮ ਲੋਕਾਂ ਦਾ ਟਾਈਮ ਪਾਸ ਵਧੀਆ ਤਰੀਕੇ ਨਾਲ ਹੋ ਜਾਵੇ ,ਇਸ ਨਾਲ ਲੋਕ ਵੀ ਖੁਸ਼ ਤੇ ਸਰਕਾਰਾਂ ਵੀ ਖੁਸ਼ ਰਹਿਣਗੀਆਂ ਕੋਈ ਕਿਸੇ ਤੇ ਬੋਝ ਨਹੀਂ ਬਣੇਗਾ।ਇਹ ਕਰਫ਼ਿਊ ਜਨਤਾ ਦੀ ਭਲਾਈ ਵਾਸਤੇ ਲਗਾਇਆ ਗਿਆ ਹੈ ਤਾਂ ਕੇ ਹੋਰ ਦੇਸ਼ਾਂ ਵਿੱਚ ਫੈਲੀ ਭਿਆਨਕ ਬੀਮਾਰੀ ਸਾਡੇ ਦੇਸ਼ ਭਾਰਤ ਵਿੱਚ ਨਾ ਵੜੇ।ਜੇ ਇਹ ਬੀਮਾਰੀ ਸਾਡੇ ਦੇਸ਼ ਸਾਡੇ ਘਰਾਂ ਵਿੱਚ ਫੈਲ ਜਾਂਦੀ ਹੈ ਤਾਂ ਸਾਡੀਆਂ ਕੲੀ ਪੀੜੀਆਂ ਕਰੋਨਾ ਵਾਇਰਸ ਦੀ ਚਪੇਟ ਵਿੱਚ ਆ ਜਾਣਗੀਆਂ। ਪਿੰਡਾਂ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਬੀਮਾਰੀ ਦੇ ਬਚਾਅ ਲਈ ਸਪਰੇਅ ਕੀਤੀ ਜਾ ਰਹੀ ਤੇ ਸਰਕਾਰਾਂ ਵੀ ਇਸ ਕੰਮ ਲਈ ਆਪਣਾ ਸਹਿਯੋਗ ਜ਼ਰੂਰ ਕਰਨ ਤਾਂ ਕੇ ਨੌਜਵਾਨ ਵਰਗ ਦਾ ਇਸ ਸੇਵਾ ਲਈ ਉਤਸ਼ਾਹ ਵੀ ਵਧੇ।
ਸੁਖਚੈਨ ਸਿੰਘ,ਠੱਠੀ ਭਾਈ,
8437932924
Have something to say? Post your comment

More Article News

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ ਹਰ ਰੋਜ਼ ਦੀ ਰੁਟੀਨ ਵਿਚ ਗਣਿਤ ਦੇ ਲਾਭ/ਨਵਨੀਤ ਅਨਾਇਤਪੁਰੀ
-
-
-