Friday, July 10, 2020
FOLLOW US ON

Entertainment

ਕੌਰ ਸਿਸਟਰਜ ਦਾ ਕੌਮ ਦਾ ਝੰਡਾ ਗੀਤ ਹੋਇਆ ਰਿਲੀਜ਼ ਡਾ਼ ਬੀ ਆਰ ਅੰਬੇਡਕਰ ਜੀ ਦੇ 129 ਵੇ ਜਨਮ ਦਿਨ ਨੂੰ ਸਮਰਪਿਤ ਗਾਇਕਾਂ ਕੌਰ ਸਿਸਟਰਜ਼ ਪ੍ਰਮੀਤ ਹਰਮੀਤ ਦੀਆਂ ਅਵਾਜਾਂ ਚ ਇਹ ਗੀਤ( ਕੌਮ ਦਾ ਝੰਡਾ ) ਰਿਲੀਜ਼ ਹੋਇਆ।ਇਸ ਨੂੰ ਐਚ ਵਨ ਵਾਈ ਇਟਰਟੇਨਮੇੰਟ ਅਤੇ ਹਿੰਮਤ ਕੁਮਾਰ ਸ਼ਰਮਾ ਪ੍ਰੋਡਿਊਸਰ ਹਨੀ ਹਰਦੀਪ ਜੀ ਵਲੋਂ ਸਾਂਝੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਇਸ ਨੂੰ ਗੀਤਕਾਰ ਸੰਘਾ ਡੰਡੇਵਾਲ ਵਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਹੈਪੀ ਸਿੰਘ ਰਟੈਂਡਾ ਵਲੋਂ ਤਿਆਰ ਕੀਤਾ ਗਿਆ ਹੈ ਇਸ ਦੀ ਵੀਡੀਓ ਹਰਨੇਕ ਜੀ ਵਲੋਂ ਵੱਖ ਵੱਖ ਥਾਂਵਾਂ ਤੇ ਸ਼ੂਟ ਕੀਤੀ ਗਈ ।ਇਸ ਦੀ ਜਾਣਕਾਰੀ ਗੀਤ ਦੇ ਕਪੋਜਰ ਰਣਵੀਰ ਬੇਰਾਜ ਨੇ ਦਿੱਤੀ ਇਸ ਮੌਕੇ ਸੰਤ ਬਾਬਾ ਕੁਲਵੰਤ ਰਾਮ ਜੀ ਸੰਤ ਲਸ਼ਮਣ ਦਾਸ ਜੀ.ਸਾਈ ਪੱਪਲ ਸ਼ਾਹ .ਹਨੀ ਹਰਦੀਪ.ਰਜਨੀ ਬਾਲਾ.ਅਰਮੀਤ ਕੌਲ.ਸਰਪੰਚ ਗੁਰਪ੍ਰੀਤ ਰਾਏ ਬੈਂਸ.ਹਾਜ਼ਰ ਸਨ। ਲੇਖਕ ਬਲਤੇਜ ਸੰਧੂ ਬੁਰਜ ਬੁਰਜ ਲੱਧਾ ਜ਼ਿਲਾ ਬਠਿੰਡਾ 9465818158

April 11, 2020 09:01 AM
ਕੌਰ ਸਿਸਟਰਜ ਦਾ ਕੌਮ ਦਾ ਝੰਡਾ ਗੀਤ ਹੋਇਆ ਰਿਲੀਜ਼

ਡਾ਼ ਬੀ ਆਰ ਅੰਬੇਡਕਰ ਜੀ ਦੇ 129 ਵੇ ਜਨਮ ਦਿਨ ਨੂੰ ਸਮਰਪਿਤ ਗਾਇਕਾਂ ਕੌਰ ਸਿਸਟਰਜ਼ ਪ੍ਰਮੀਤ ਹਰਮੀਤ ਦੀਆਂ ਅਵਾਜਾਂ ਚ ਇਹ ਗੀਤ( ਕੌਮ ਦਾ ਝੰਡਾ ) ਰਿਲੀਜ਼ ਹੋਇਆ।ਇਸ ਨੂੰ ਐਚ ਵਨ ਵਾਈ ਇਟਰਟੇਨਮੇੰਟ ਅਤੇ ਹਿੰਮਤ ਕੁਮਾਰ ਸ਼ਰਮਾ ਪ੍ਰੋਡਿਊਸਰ ਹਨੀ ਹਰਦੀਪ ਜੀ ਵਲੋਂ ਸਾਂਝੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਇਸ ਨੂੰ ਗੀਤਕਾਰ ਸੰਘਾ ਡੰਡੇਵਾਲ ਵਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਹੈਪੀ ਸਿੰਘ ਰਟੈਂਡਾ ਵਲੋਂ ਤਿਆਰ ਕੀਤਾ ਗਿਆ ਹੈ ਇਸ ਦੀ ਵੀਡੀਓ ਹਰਨੇਕ ਜੀ ਵਲੋਂ ਵੱਖ ਵੱਖ ਥਾਂਵਾਂ ਤੇ ਸ਼ੂਟ ਕੀਤੀ ਗਈ ।ਇਸ ਦੀ ਜਾਣਕਾਰੀ ਗੀਤ ਦੇ ਕਪੋਜਰ ਰਣਵੀਰ ਬੇਰਾਜ ਨੇ ਦਿੱਤੀ ਇਸ ਮੌਕੇ ਸੰਤ ਬਾਬਾ ਕੁਲਵੰਤ ਰਾਮ ਜੀ ਸੰਤ ਲਸ਼ਮਣ ਦਾਸ ਜੀ.ਸਾਈ ਪੱਪਲ ਸ਼ਾਹ .ਹਨੀ ਹਰਦੀਪ.ਰਜਨੀ ਬਾਲਾ.ਅਰਮੀਤ ਕੌਲ.ਸਰਪੰਚ ਗੁਰਪ੍ਰੀਤ ਰਾਏ ਬੈਂਸ.ਹਾਜ਼ਰ ਸਨ।
ਲੇਖਕ ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਜ਼ਿਲਾ ਬਠਿੰਡਾ
9465818158 
Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-