Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

Entertainment

ਚੰਨੀ ਘੁੱਦੂਵਾਲੀਆ ਤੇ ਪਾਲੀ ਸਿੱਧੂ ਦੇ ਟਰੈਕ ‘ਲੋਕਡਾਊਨ ਵਰਸਿਜ਼ ਕੋਵਿਡ-19’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

April 23, 2020 07:53 PM
ਫੋਟੋ ਕੈਪਸ਼ਨ:- ਚੰਨੀ ਘੁੱਦੂਵਾਲੀਆ ਤੇ ਪਾਲੀ ਸਿੱਧੂ ਦੇ ਟਰੈਕ ‘ਲੋਕਡਾਊਨ ਵਰਸਿਜ਼ ਕੋਵਿਡ-19’ ਦਾ ਪੋਸਟਰ ਫੋਟੋ ਤੇ ਵੇਰਵਾ;- ਗੁਰਬਾਜ ਗਿੱਲ ਬਠਿੰਡਾ

ਚੰਨੀ ਘੁੱਦੂਵਾਲੀਆ ਤੇ ਪਾਲੀ ਸਿੱਧੂ ਦੇ ਟਰੈਕ ‘ਲੋਕਡਾਊਨ ਵਰਸਿਜ਼ ਕੋਵਿਡ-19’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ


ਬਠਿੰਡਾ 23 ਅਪ੍ਰੈਲ (ਗੁਰਬਾਜ ਗਿੱਲ) –‘ਮਸਤੀ ਸਾਈਆ ਦੀ’, ‘ਅਨਪੜ ਸਰਪੰਚ’ ਅਤੇ ‘ਸਰਦਾਰੀ ਜੱਟਾਂ ਦੀ’ ਆਦਿ ਐਲਬੰਮਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗੀਤਕਾਰ ਤੇ ਗਾਇਕ ਚੰਨੀ ਘੁੱਦੂਵਾਲੀਆ ਤੇ ਪ੍ਰਸਿੱਧ ਗਾਇਕਾ ਪਾਲੀ ਸਿੱਧੂ ਦੇ ਨਵੇਂ ਟਰੈਕ ‘ਲੋਕਡਾਊਨ ਵਰਸਿਜ਼ ਕੋਵਿਡ-19’ ਨੂੰ ਉਹਨਾਂ ਦੇ ਚਹੇਤਿਆ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰਸਿੱਧ ਗੀਤਕਾਰ ਤੇ ਗਾਇਕ ਚੰਨੀ ਘੁੱਦੂਵਾਲੀਆ ਨੇ ਆਪਣੇ ਇਸ ਨਵੇਂ ਟਰੈਕ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ‘ਕਿ ਮੇਰੇ ਇਸ ਟਰੈਕ ਨੰੁ ਮਨਜਿੰਦਰ ਗੋਲ੍ਹੀ ਜੀ ਦੀ ਪੇਸ਼ਕਸ਼ ਹੇਠ ਸੁਰਤਾਲ ਇੰਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਪ੍ਰਸਿੱਧ ਗਾਇਕਾ ਪਾਲੀ ਸਿੱਧੂ ਨੇ ਮੇਰਾ ਬਾਖੂਬੀ ਸਾਥ ਨਿਭਾਇਆ। ਗੀਤਕਾਰ ਬਿੱਕਰ ਐਸੀ ਕੰਮੇਆਣਾ ਦੇ ਲਿਖੇ ਇਸ ਗੀਤ ਨੂੰ ਸੰਗੀਤਕਾਰ ਰਵਿੰਦਰ ਟੀਨਾ ਨੇ ਬੜੀ ਰੂਹ ਨਾਲ ਸੰਗੀਤ-ਬੱਧ ਕੀਤਾ ਹੈ, ਜਿਸ ਦੀ ਰਿਕਾਰਡਿੰਗ ਗੁਰਪ੍ਰੀਤ ਲਾਡੀ ਅਤੇ ਮਿਕਸ/ਮਾਸਟਰੀਗ 24 ਕੈਰਟ ਨੇ ਕੀਤੀ ਹੈ। ਇਸ ਟਰੈਕ ਦਾ ਵੀਡੀਓ ਜਸਵਿੰਦਰ ਜੱਸੀ ਜੀ ਨੇ ਆਪਣੀ ਟੀਮ ਕੈਮਰਾਮੈਨ ਸੋਨੀ ਧਾਲੀਵਾਲ (ਫਰੈਡਜ਼ ਸਟੂਡੀਓ ਸਾਦਿਕ) ਨੂੰ ਨਾਲ ਲੈ ਕੇ ਵਧੀਆ ਤਰੀਕੇ ਨਾਲ ਫਿਲਮਾਂਕਣ ਕਰਕੇ ਤਿਆਰ ਕੀਤਾ ਹੈ, ਜਿਹਨੂੰ ਹਰ ਵਰਗ ਵੱਲੋਂ ਪਿਆਰ/ ਸਤਿਕਾਰ ਦੇ ਕੇ ਖੂਬ ਨਿਵਾਜਿਆ ਜਾ ਰਿਹਾ, ਜਿਸ ਲਈ ਅਸੀਂ ਆਪਣੇ ਚਾਹੁੰਣ ਵਾਲਿਆ ਦੇ ਸਦਾ ਰਿਣੀ ਰਹਾਂਗੇ, ਸਾਰਿਆ ਦਾ ਬਹੁਤ-ਬਹੁਤ ਧੰਨਵਾਦ’।

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-