Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

Entertainment

ਸੱਭਿਆਚਾਰ ਤੇ ਮਿਆਰੀ ਗੀਤ/ਸੁਖਚੈਨ ਸਿੰਘ, ਠੱਠੀ ਭਾਈ

April 29, 2020 05:01 PM
ਸੱਭਿਆਚਾਰ ਤੇ ਮਿਆਰੀ ਗੀਤ/ਸੁਖਚੈਨ ਸਿੰਘ, ਠੱਠੀ ਭਾਈ


ਦੇਸ਼ ਭਰ ਵਿੱਚ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਹੀਰੇ ਹਨ।ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬੀ ਵਿਰਸੇ ਨਾਲ ਜੁੜੇ ਉੱਘੇ ਪੰਜਾਬੀ ਲੇਖਕ ,ਬੂਟਾ ਦੁਨੇਵਾਲਾ  ,ਜਿਸਨੇ ਆਪਣੇ ਨਾਮ ਨਾਲ ‌। ਪਿੰਡ ਦਾ ਹੀ ਨਾਮ ਜੋੜਿਆਂ ਹੋਇਆ ਹੈ। ਪਿੰਡ ਦੁਨੇਵਾਲ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਇਸ ਇਨਸਾਨ ਦਾ ਜਨਮ ਮਾਤਾ ਜਸਵਿੰਦਰ ਕੌਰ ਤੇ ਪਿਤਾ ਜਗਜੀਤ ਸਿੰਘ ਸਰਪੰਚ ਦੇ ਘਰ ਹੋਇਆ  । ਅੱਜ ਕੱਲ ਬੂਟਾ ਆਪਣੀ ਸੁੱਘੜ ਜੀਵਨ ਸਾਥਣ ਅਤੇ ਧੀ ਪੁੱਤਰ ਨਾਲ ਬਠਿੰਡਾ ਵਿਖੇ ਰਹਿ ਰਿਹਾ ਹੈਇਸ ਲੇਖਕ ਨੇ ਆਪਣੀ ਕਲਮ ਨਾਲ ਸਦਾ ਉਸਾਰੂ ਸੋਚ ਹੀ ਪ੍ਰਗਟ ਕੀਤੀ ਹੈ। ਬੂਟਾ ਦੁਨੇਵਾਲ ਦੇ ਲਿਖੇ ਗੀਤ ਕੲੀ ਨਾਮਵਰ ਗਾਇਕ ਅਤੇ ਗਾਇਕਾਂ ਗਾ ਚੁੱਕੇ ਹਨ।ਇਸ ਸਮੇਂ ਉੱਨਾਂ ਦੇ ਦੋ ਗੀਤ ਗਗਨ ਚੀਮਾਂ ਦੀ ਆਵਾਜ਼ ਵਿੱਚ  ਫੁਲਕਾਰੀ ਤੇ ਵੰਗ,ਮਾਰਕੀਟ ਵਿੱਚ ਧੁੰਮਾਂ ਪਾ ਰਹੇ ਹਨ।ਇਸ ਤੋਂ ਇਲਾਵਾ ਸੁਰਮੁਖ ਸ਼ਾਇਰ, ਦਵਿੰਦਰ ਬਰਾੜ,ਜੱਸ ਸੰਧੂ,ਦੀਪ ਢਿੱਲੋਂ ਆਦਿ ਗਾਇਕਾ ਨੇ ਗਾਏ ਹਨ। ਮੌਜੂਦਾ ਚਰਚਾ ਵਿੱਚ ਗੀਤ ਵੰਗ ਤੇ ਫੁਲਕਾਰੀ ਨੂੰ ਦੇਸ਼ ਵਿਦੇਸ਼ ਵਿੱਚ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਲਿਖਣ ਤੋਂ ਇਲਾਵਾ ਬੂਟਾ ਦੁਨੇਕੇ ਫਿਲਮ,ਜ਼ੋਰਾਂ ਦਸ ਨੰਬਰੀ ਤੇ ਬਲੈਕੀਆਂ ਵਿੱਚ ਵੀ ਆਪਣਾ ਰੋਲ ਅਦਾ ਕਰ ਚੁੱਕਾ ਹੈ।ਪੰਜਾਬ ਦੀ ਜਵਾਨੀ ਨੂੰ ਸੇਧ ਵਾਲੀਆਂ ਸੱਚੀਆਂ ਕਲਮਾਂ ਬੁਲੰਦ ਕਰਨ ਦੀ ਅੱਜ ਬਹੁਤ ਲੋੜ ਹੈ।ਇਸ ਵਿਰਸੇ ਦੇ ਵਾਰਸ ਕਲਮ ਦੇ ਧਨੀ ਨੂੰ ਵਾਹਿਗੁਰੂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇ।
ਸੁਖਚੈਨ ਸਿੰਘ, ਠੱਠੀ ਭਾਈ,
Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-