Friday, July 10, 2020
FOLLOW US ON

Entertainment

''ਤੇਰੇ ਤੋਂ ਦੂਰ'' ਗੀਤ ਨਾਲ ਚਰਚਾ 'ਚ, ਸੁਰੀਲੀ ਅਵਾਜ਼ ਦਾ ਮਾਲਕ- ਮੇਜਰ ਮੱਟੂ

April 29, 2020 05:24 PM

''ਤੇਰੇ ਤੋਂ ਦੂਰ'' ਗੀਤ ਨਾਲ ਚਰਚਾ 'ਚ, ਸੁਰੀਲੀ ਅਵਾਜ਼ ਦਾ ਮਾਲਕ- ਮੇਜਰ ਮੱਟੂ


ਚੰਡੀਗੜ , (ਪ੍ਰੀਤਮ ਲੁਧਿਆਣਵੀ), 29 ਅਪ੍ਰੈਲ, 2020: ਪੰਜਾਬੀ ਸੱਭਿਆਚਾਰ ਦੀ ਝੋਲੀ ਕਈ ਹਿੱਟ ਗੀਤ ਪਾਉਣ ਵਾਲਾ, ਮਿੱਠੜੇ ਜਿਹੇ ਸੁਭਾਅ ਵਾਲਾ ਗਾਇਕ- ਕਲਾਕਾਰ ਮੇਜ਼ਰ ਮੱਟੂ ਅੱਜ ਕੱਲ ਆਪਣੇ ਨਵੇ ਗੀਤ, ''ਤੇਰੇ ਤੋਂ ਦੂਰ'' ਨਾਲ ਆਪਣੇ ਸਰੋਤਿਆਂ ਤੋਂ ਕਾਫੀ ਨਾਮਨਾ ਖੱਟ ਰਿਹਾ ਹੈ! ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਸ ਗੀਤ ਦੇ ਲੇਖਕ ਹਰਮੇਸ਼ ਲਿੱਦੜ ਜੱਗੀ ਨੇ ਦੱਸਿਆ ਕਿ ਇਹ ਇੱਕ ਉਦਾਸ ਗੀਤ ਹੈ। ਇਸ ਦਾ ਸੰਗੀਤ ਕਰਨ ਪ੍ਰਿੰਸ ਨੇ ਤਿਆਰ ਕੀਤਾ ਹੈ ਅਤੇ ਸਰੋਤਿਆ ਤੱਕ ਇਸ ਨੂੰ ਪਹੁੰਚਦਾ ਕੀਤਾ ਹੈ, ਮਿਊਜ਼ਕ ਕੰਪਨੀ ਮਾਰਕੋ ਐਟਰਟੈਨਮੈਟ ਨੇ। ਇਸ ਗੀਤ ਨੂੰ ਪੰਜਾਬੀ ਗੀਤ-ਸੰਗੀਤ ਦੇ ਪ੍ਰੇਮੀ ਸੁਣ-ਸੁਣ ਕੇ ਖ਼ੂਬ ਪਿਆਰ ਦੇ ਰਹੇ ਹਨ, ਜਿਨਾਂ ਦਾ ਗੀਤਕਾਰ ਜੱਗੀ ਨੇ ਤਹਿ-ਦਿਲੋਂ ਧੰਨਵਾਦ ਵੀ ਕੀਤਾ!

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-