Friday, July 10, 2020
FOLLOW US ON

Entertainment

ਫਾਈਨਟੋਨ ਮਿਊਜ਼ਿਕ ਵੱਲੋਂ ਸੁਖਪਾਲ ਸੁੱਖ ਦੀ ਪੇਸ਼ਕਸ਼ ਹੇਠ ਰਿਲੀਜ਼, ਮੇਜਰ ਚੱਠਾ ਦੇ ਟਰੈਕ ‘ਗੱਭਰੂ ਕੈਂਠਿਆਂ ਵਾਲੇ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਬਠਿੰਡਾ 6 ਮਈ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਬੁਲੰਦ ਤੇ ਸ਼ੁਰੀਲੀ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਮੇਜਰ ਚੱਠਾ ਦੇ ਨਵੇਂ ਟਰੈਕ ‘ਗੱਭਰੂ ਕੈਂਠਿਆਂ ਵਾਲੇ’ ਨੂੰ ਫਾਈਨਟੋਨ ਮਿਊਜ਼ਿਕ ਵੱਲੋਂ ਸੁਖਪਾਲ ਸੁੱਖ ਜੀ ਦੀ ਪੇਸ਼ਕਸ਼ ਹੇਠ ਭਵੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ ਹੈ। ਗੀਤਕਾਰ ਸਾਹਿਬਦੀਪ ਗਿੱਲ ਨੇ ਇਸ ਟਰੈਕ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ‘ਮੇਰੇ ਖ਼ੁਦ ਦੇ ਕਲਮ-ਬੱਧ ਕੀਤੇ ਇਸ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਐ ਪ੍ਰਸਿੱਧ ਸੰਗੀਤਕਾਰ ਸੁੱਖਪਾਲ ਸੁੱਖ ਜੀ ਨੇ। ਪ੍ਰੋਡਿਊਸਰ ਰਾਜਿੰਦਰ ਸਿੰਘ ਜੀ ਰਹਿਨੁਮਾਈ ਵਿੱਚ ਤਿਆਰ ਕੀਤੇ ਇਸ ਪ੍ਰੋਜੈਕਟ ਨੂੰ ਉਹਨਾਂ ਦੇ ਚਾਹੁੰਣ ਵਾਲਿਆ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਲਈ ਉਹ ਆਪਣੇ ਚਹੇਤਿਆਂ ਦੇ ਬੜੇ ਧੰਨਵਾਦੀ ਹਨ, ਜਿੰਨ੍ਹਾਂ ਨੇ ਸਾਡੇ ਇਸ ਟਰੈਕ ਨੂੰ ਖੂਬ ਪਿਆਰ ਸਤਿਕਾਰ ਦੇ ਨਿਵਾਜਿਐ। ਫੋਟੋ ਕੈਪਸ਼ਨ:- ਗਾਇਕ ਮੇਜਰ ਚੱਠਾ ਦੇ ਟਰੈਕ ‘ਗੱਭਰੂ ਕੈਂਠਿਆਂ ਵਾਲੇ’ ਦਾ ਪੋਸਟਰ ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ

May 06, 2020 07:53 PM
ਫੋਟੋ ਕੈਪਸ਼ਨ:- ਗਾਇਕ ਮੇਜਰ ਚੱਠਾ ਦੇ ਟਰੈਕ ‘ਗੱਭਰੂ ਕੈਂਠਿਆਂ ਵਾਲੇ’ ਦਾ ਪੋਸਟਰ ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ

ਫਾਈਨਟੋਨ ਮਿਊਜ਼ਿਕ ਵੱਲੋਂ ਸੁਖਪਾਲ ਸੁੱਖ ਦੀ ਪੇਸ਼ਕਸ਼ ਹੇਠ ਰਿਲੀਜ਼, ਮੇਜਰ ਚੱਠਾ ਦੇ ਟਰੈਕ ‘ਗੱਭਰੂ ਕੈਂਠਿਆਂ ਵਾਲੇ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਬਠਿੰਡਾ 6 ਮਈ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਬੁਲੰਦ ਤੇ ਸ਼ੁਰੀਲੀ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਮੇਜਰ ਚੱਠਾ ਦੇ ਨਵੇਂ ਟਰੈਕ ‘ਗੱਭਰੂ ਕੈਂਠਿਆਂ ਵਾਲੇ’ ਨੂੰ ਫਾਈਨਟੋਨ ਮਿਊਜ਼ਿਕ ਵੱਲੋਂ ਸੁਖਪਾਲ ਸੁੱਖ ਜੀ ਦੀ ਪੇਸ਼ਕਸ਼ ਹੇਠ ਭਵੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ ਹੈ। ਗੀਤਕਾਰ ਸਾਹਿਬਦੀਪ ਗਿੱਲ ਨੇ ਇਸ ਟਰੈਕ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ‘ਮੇਰੇ ਖ਼ੁਦ ਦੇ ਕਲਮ-ਬੱਧ ਕੀਤੇ ਇਸ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਐ ਪ੍ਰਸਿੱਧ ਸੰਗੀਤਕਾਰ ਸੁੱਖਪਾਲ ਸੁੱਖ ਜੀ ਨੇ। ਪ੍ਰੋਡਿਊਸਰ ਰਾਜਿੰਦਰ ਸਿੰਘ ਜੀ ਰਹਿਨੁਮਾਈ ਵਿੱਚ ਤਿਆਰ ਕੀਤੇ ਇਸ ਪ੍ਰੋਜੈਕਟ ਨੂੰ ਉਹਨਾਂ ਦੇ ਚਾਹੁੰਣ ਵਾਲਿਆ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਲਈ ਉਹ ਆਪਣੇ ਚਹੇਤਿਆਂ ਦੇ ਬੜੇ ਧੰਨਵਾਦੀ ਹਨ, ਜਿੰਨ੍ਹਾਂ ਨੇ ਸਾਡੇ ਇਸ ਟਰੈਕ ਨੂੰ ਖੂਬ ਪਿਆਰ ਸਤਿਕਾਰ ਦੇ ਨਿਵਾਜਿਐ।

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-