Entertainment

ਲਖਵੀਰ ਵਾਲੀਆ ਦਾ ਸਿੰਗਲ ਟਰੈਕ " ਦੁਬੱਈ " ਰਿਲੀਜ਼

May 08, 2020 04:39 PM
ਲਖਵੀਰ ਵਾਲੀਆ ਦਾ ਸਿੰਗਲ ਟਰੈਕ  " ਦੁਬੱਈ " ਰਿਲੀਜ਼
------------------------
ਉੱਗੀ ( ਅਸੋਕ ਸ਼ਰਮਾ, ਮੰਗਾ ਰਹੀਮਪੁਰੀ ) :—  ਪੰਜਾਬੀ ਗਾਇਕ ਤੇ ਗੀਤਕਾਰ ਲਖਵੀਰ ਵਾਲੀਆ ਜੀ ਦਾ ਨਵਾਂ ਸਿੰਗਲ ਟਰੈਕ ( ਦੁਬੱਈ ) ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਲਖਵੀਰ ਵਾਲੀਆ ਦੀ ਮਾਤਾ ਦੀਆ ਭੈਟਾਂ ਦੀ ਵੀਡੀਓ ( ਜੋਤ ਮਈਆ ਦੀ ਜਵਾਲਾ ਜੀ ਤੋਂ ਆਈ, ਭਾਗਾ ਵਾਲੇ ਮੱਥਾ ਟੇਕਦੇ ) ਅਤੇ ਮਸਤਾ ਦੀ ਮਹਿੰਦੀ ਧਾਰਮਿਕ ਗੀਤਾਂ ਰਾਹੀ ਸਰੋਤਿਆ ਦੇ ਰੂ-ਬਰੂ ਹੋ ਚੁੱਕੇ ਨੇ  ਅਤੇ ਹੁਣ ਤੱਕ ਦਰਜਣ ਦੇ ਕਰੀਬ ਗੀਤ ਇਹਨਾਂ ਦੇ ਰਿਕਾਰਡ ਹੋ ਚੁੱਕੇ ਹਨ। ਅਤੇ ਲਖਵੀਰ ਵਾਲੀਆ ਜੀ ਪੰਜਾਬੀ ਧਾਰਮਿਕ ਟੈਲੀ ਫਿਲਮਾਂ ਜਿਵੇ ਕਿ " ਕੌਮ ਦੇ ਵਾਰਿਸ, ਜੋਗੀ ਦੀ ਰਹਿਮਤ, ਪੀਰਾਂ ਦਾ ਪੀਰ, ਕਿਰਪਾ ਜੋਗੀ ਦੀ ਅਤੇ ਪੀਰਾਂ ਤੇ ਭਰੋਸਾ ਆਦਿ  ਵਿੱਚ ਵੀ ਵੱਖ-ਵੱਖ ਤਰਾਂ ਦੇ ਰੋਲ ਨਿਭਾਅ ਚੁੱਕੇ ਹਨ। ਅਤੇ ਇਹ ਦੁਬੱਈ ਗੀਤ ਨੂੰ ਲਿਖਿਆ ਵੀ ਲਖਵੀਰ ਵਾਲੀਆ ਨੇ ਆਪ ਹੈ ਅਤੇ ਇਸ ਗੀਤ ਨੂੰ ਸੰਗੀਤ ਦੀ ਮਾਲਾ ਵਿੱਚ ਲੰਡਣ ਰਿਕਾਰਡਿੰਗ ਸਟੂਡੀਓ ਵਿਖੇ ਐਚ ਐਸ ਬਿੱਲਾ ਨੇ ਪਰੋਇਆ ਹੈ ਅਤੇ ਇਸ ਗੀਤ ਦੀ ਵੀਡੀਓ ਨੂੰ ਯੂ-ਟਿਊਬ ਤੇ ਪਾ ਦਿਤਾ ਗਿਆ ਹੈ ਉਮੀਦ ਹੈ ਸਰੋਤਿਆ ਨੂੰ ਗੀਤ ਪਸੰਦ ਆਵੇਗਾ
Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-