Friday, July 10, 2020
FOLLOW US ON

Entertainment

ਵਿੱਕੀ ਹੀਰੋ ਤੇ ਗੁਰਲੇਜ਼ ਅਖ਼ਤਰ ਦੇ ਨਵੇ ਗੀਤ 'ਟੈਨਸ਼ਨ ' ਨੂੰ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ

May 14, 2020 09:13 PM
ਵਿੱਕੀ ਹੀਰੋ ਤੇ ਗੁਰਲੇਜ਼ ਅਖ਼ਤਰ ਦੇ ਨਵੇ ਗੀਤ 'ਟੈਨਸ਼ਨ ' ਨੂੰ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ 
 
 
ਮਾਨਸਾ, 14 ਮਈ ( ਬਿਕਰਮ ਸਿੰਘ ਵਿੱਕੀ):- 'ਆਸਕੀ ਦਾ ਸੱਚ ' ਮਲੰਗ ਪਾਰਟੀ'  'ਚੰਡੀਗੜ੍ਹ ' ਸੋਮਵਾਰ ' ਵਰਗੇ ਚਰਚਿੱਤ ਗੀਤਾਂ ਨਾਲ ਵੱਖਰੀ ਪਹਿਚਾਣ ਬਣਾਉਣ ਵਾਲਾ ਸੁਰੀਲਾ ਗਾਇਕ ਵਿੱਕੀ ਹੀਰੋ ਆਪਣੇ ਨਵੇ ਗੀਤ 'ਟੈਨਸ਼ਨ ' ਨਾਲ ਚਰਚਾ ਵਿੱਚ ਹੈ,ਗੀਤ ਸਬੰਧੀ ਜਾਣਕਾਰੀ ਦਿੰਦਿਆਂ ਵਿੱਕੀ ਹੀਰੋ ਨੇ ਦੱਸਿਆਂ ਕਿ ਗੀਤ ਨੂੰ ਨਵ ਪਡੋਕਸ਼ਨ ਤੇ ਮਿੰਦਰ ਸੋਹਣਾ ਦੀ ਪੇਸ਼ਕਸ਼ ਗੀਤ ਨੂੰ  ਰਿਲੀਜ਼ ਕੀਤਾ ਗਿਆਂ ਹੈ, ਜਦਕਿ ਗੀਤ ਨੂੰ ਕਲਮਬੱਧ ਅਮ੍ਰਿਤ ਬੁਢਲਾਡਾ ਵੱਲੋਂ ਕੀਤਾ ਗਿਆ ਹੈ,ਸੰਗੀਤਕ ਧੁੰਨਾਂ ਪ੍ਰਸਿੱਧ ਸੰਗੀਤਕਾਰ ਮਿਊਜ਼ਿਕ ਅੰਪਾਇਰ ਵੱਲੋਂ ਬੜੀ ਰੂਹ ਨਾਲ ਤਿਆਰ ਕੀਤੀਆਂ ਹਨ,ਗੀਤ ਵਿੱਚ ਸਾਥ ਉੱਘੀ ਗਾਇਕਾ ਗੁਰਲੇਜ਼ ਅਖ਼ਤਰ ਵੱਲੋਂ ਦਿੱਤਾ ਗਿਆ ਹੈ,ਫਿਲਮਾਂਕਣ ਟੋਨੀ ਆਰ ਸੀ ਐਸ ਦੀ ਟੀਮ ਵੱਲੋਂ ਦਿੱਲ ਖਿੱਚਵਿਆ ਲੁਕੇਸ਼ਨਾ ਤੇ ਤਿਆਰ ਕੀਤਾ ਗਿਆ ਹੈ,ਗੀਤ  ਯੂਟਿਊਬ ਤੇ ਦੋ ਦਿਨਾਂ ਵਿੱਚ 5 ਲੱਖ ਵੀਹ ਹਜਾਰ ਦੇ ਕਰੀਬ ਵਿਊ ਦਾ ਅੰਕੜਾ ਪਾਰ ਕਰ ਚੁੱਕਾ ਹੈ,ਚਾਰੇ ਪਾਸੇ ਸ਼ਰੋਤਿਆਂ ਦਾ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ।ਆਖਿਰ ਵਿੱਚ ਵਿੱਕੀ ਹੀਰੋ ਨੇ ਹੈਪੀ ਛੱਤਾਂ,ਬਾਬਾ ਤਲਵੰਡੀ, ਅਮਨਪ੍ਰੀਤ ਅਨੇਜਾ, ਸਰਬਾ ਸਰਪੰਚ, ਅਮਰੀਕ ਬੱਤਰਾ, ਵਿੱਕੀ ਫੁਲੂਵਾਲਾ ਡੋਡ ਆਦਿ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-