News

ਸਰਬੱਤ ਦਾ ਭਲਾ ਟਰੱਸਟ ਨੇ ਏਅਰਪੋਰਟ ਅਥਾਰਟੀ ਨੂੰ ਵੱਡੀ ਮਾਤਰਾ ਚ ਰਾਹਤ ਸਮੱਗਰੀ

May 23, 2020 02:12 AM
ਸਰਬੱਤ ਦਾ ਭਲਾ ਟਰੱਸਟ ਨੇ ਏਅਰਪੋਰਟ ਅਥਾਰਟੀ ਨੂੰ ਵੱਡੀ ਮਾਤਰਾ ਚ ਰਾਹਤ ਸਮੱਗਰੀ
 
 
ਟਰੱਸਟ ਵੱਲੋਂ ਚਲਾਏ ਜਾ ਰਹੇ ਸਾਰੇ ਸੇਵਾ ਕਾਰਜ ਰਹਣਗੇ ਨਰੰਿਤਰ ਜਾਰੀ :
 
ਜੰਡਿਆਲਾ ਗੁਰੂ 22 ਮਈ (ਵਰੁਣ ਸੋਨੀ ) - ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਆਪਣੇ ਵਲੱਿਖਣ ਤੇ ਵੱਡੇ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਇੱਕ ਨਵੇਕਲੀ ਪਛਾਣ ਬਣਾ ਚੁੱਕੇ ਦੁਬਈ ਦੇ ਨਾਮਵਰ ਸੱਖਿ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ.ਪੀ.ਸੰਘਿ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਖੇ ਏਅਰਪੋਰਟ ਅਥਾਰਟੀ ਨੂੰ ਉਸ ਦੇ ਵੱਖ-ਵੱਖ ਵਭਾਗਾਂ ਦੇ ਕਰਮਚਾਰੀਆਂ ਦੀ ਸੁਰੱਖਆ ਿਲਈ
੨੦੦ ਪੀ.ਪੀ.ਈ.ਕੱਟਾਂ,੭੫ ਐੱਨ-੯੫ ਮਾਸਕ,੪ ਇਨਫਰਾਰੈੱਡ ਥਰਮਾਮੀਟਰ,੭੫ ਫ਼ੇਸ ਸ਼ੀਲਡ,੧੨੦ ਬੋਤਲਾਂ ਸੈਨੀਟਾਇਜ਼ਰ ਅਤੇ ੪ ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਦੱਤੇ ਗਏ।ਟਰੱਸਟ ਵੱਲੋਂ ਭੇਜਆ ਿਸਾਮਾਨ ਪ੍ਰਾਪਤ ਕਰਨ ਮੌਕੇ ਗੱਲਬਾਤ ਕਰਦਆਂਿ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਮਨੋਜ ਜਸੋਰੀਆ ਅਤੇ ਸੀ.ਆਈ.ਐੱਸ. ਐੱਫ. ਦੇ ਕਮਾਂਡੈਂਟ ਧਰਮਵੀਰ ਯਾਦਵ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸੰਘਿ ਓਬਰਾਏ ਦਾ ਇਸ ਵਸ਼ੇਸ਼ ਉਪਰਾਲੇ ਲਈ ਧੰਨਵਾਦ ਕਰਦਆਂਿ ਕਹਾ ਕ ਉਿਨ੍ਹਾਂ ਵੱਲੋਂ ਏਅਰਪੋਰਟ ਅਥਾਰਟੀ ਨੂੰ ਦੱਤੀਆਂ ਗਈਆਂ ਪੀ.ਪੀ.ਈ. ਕੱਟਾਂ,ਐੱਨ-੯੫ ਮਾਸਕ,ਇਨਫਰਾਰੈੱਡ ਥਰਮਾਮੀਟਰ,ਫ਼ੇਸ ਸ਼ੀਲਡਾਂ,ਸੈਨੀਟਾਇਜ਼ਰ ਅਤੇ ਸਰਜੀਕਲ ਮਾਸਕ ਆਦ ਸਾਮਾਨ ਦੀ ਬਦੌਲਤ ਵਸ਼ੇਸ਼ ਜਹਾਜ਼ਾਂ ਰਾਹੀਂ ਹੋਰਨਾਂ ਦੇਸ਼ਾਂ ਨੂੰ ਜਾ ਰਹੇ ਵਦੇਸ਼ੀ ਨਾਗਰਕਾਂ ਅਤੇ ਵਤਨ ਪਰਤ ਰਹੇ ਭਾਰਤੀ ਨਾਗਰਕਾਂ ਦੀ ਜਾਂਚ,ਸੁਰੱਖਆ ਿਅਤੇ ਹੋਰ ਸਹੂਲਤਾਂ ਲਈ ਏਅਰਪੋਰਟ ਤਾਇਨਾਤ ਵੱਖ-ਵੱਖ ਵਭਾਗਾਂ ਦੇ ਕਈ ਕਰਮਚਾਰੀਆਂ ਨੂੰ ਕਰੋਨਾ ਦੀ ਲਾਗ ਤੋਂ ਬਚਾਇਆ ਜਾ ਸਕੇਗਾ।ਇਸ ਸਬੰਧੀ ਗੱਲਬਾਤ ਕਰਦਆਂਿ ਟਰੱਸਟ ਦੇ ਜ਼ਲ੍ਹਾ ਪ੍ਰਧਾਨ ਸੁਖਜੰਦਿਰ ਸੰਘਿ ਹੇਰ,ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸੱਧੂ,ਮੀਡੀਆ ਸਲਾਹਕਾਰ ਰਵੰਦਿਰ ਸੰਘਿ ਰੌਬਨ,ਿ ਜਨਰਲ ਸਕੱਤਰ ਮਨਪ੍ਰੀਤ ਸੰਘਿ ਸੰਧੂ,ਵੱਤਿ ਸਕੱਤਰ ਨਵਜੀਤ ਸੰਘਿ ਘਈ,ਮੀਤ ਪ੍ਰਧਾਨ ਸ਼ਸ਼ਪਾਲ ਸੰਘਿ ਲਾਡੀ ਆਦ ਨੇ ਦੱਸਆ ਿਕ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਵਸ਼ੇਸ਼ ਉਡਾਣਾਂ ਰਾਹੀਂ ਦੂਸਰੇ ਦੇਸ਼ਾਂ ਨੂੰ ਜਾਣ ਅਤੇ ਆਉਣ ਵਾਲੇ ਯਾਤਰੀਆਂ ਦੀ ਹਰੇਕ ਤਰ੍ਹਾਂ ਦੀ ਸਹੂਲਤ 0ਚ ਜੁਟੇ ਏਅਰਪੋਰਟ ਅਥਾਰਟੀ ਦੇ ਕਰਮਚਾਰੀਆਂ ਲਈ ਟਰੱਸਟ ਕੋਲੋਂ ਸਹਤਿ ਸੁਰੱਖਆ ਿਨਾਲ ਸਬੰਧਤ ਸਾਮਾਨ ਦੀ ਮੰਗ ਕੀਤੀ ਗਈ ਸੀ,ਜਸ ਿਤਹਤ ਿਅੱਜ ਟਰੱਸਟ ਵੱਲੋਂ ਏਅਰਪੋਰਟ ਅਥਾਰਟੀ ਨੂੰ ੨੦੦ ਪੀ.ਪੀ.ਈ.ਕੱਟਾਂ,੭੫ ਐੱਨ-੯੫ ਮਾਸਕ,੪ ਇਨਫਰਾਰੈੱਡ ਥਰਮਾਮੀਟਰ,੭੫ ਫ਼ੇਸ ਸ਼ੀਲਡ,੧੨੦ ਬੋਤਲਾਂ ਸੈਨੀਟਾਇਜ਼ਰ ਅਤੇ ੪ ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਆਦ ਸਿਮਾਨ ਸੌਂਪ ਦੱਤਾ ਗਆ ਿਹੈ।ਟਰੱਸਟ ਦੇ ਅਹੁਦੇਦਾਰਾਂ ਨੇ ਇਹ ਵੀ ਦੱਸਆ ਿਕ ਟਿਰੱਸਟ ਦੇ ਬਾਨੀ ਡਾ.ਐਸ.ਪੀ.ਸੰਘਿ ਓਬਰਾਏ ਦੀ ਅਗਵਾਈ ਹੇਠ ਏਅਰਪੋਰਟ ਅਥਾਰਟੀ ਤੋਂ ਇਲਾਵਾ ਐਸ.ਐਸ.ਪੀ.ਦਹਾਤੀ ਵਕਰਿਮਜੀਤ ਦੁੱਗਲ ਨੂੰ ਲੋਡ਼ੀਂਦਾ ਸਮਾਨ ਦੇਣ ਤੋਂ ਇਲਾਵਾ ਸਰਕਾਰੀ ਡੈਂਟਲ ਕਾਲਜ ਅੰਮ੍ਰਤਸਿਰ ਨੂੰ ਵੀ ਲੋਡ਼ੀਂਦੀਆਂ ੫੦ ਪੀ.ਪੀ.ਈ.ਕੱਟਾਂ,ਇਨਫਰਾਰੈੱਡ ਥਰਮਾਮੀਟਰ ਤੇ ੨੫ ਫੇਸ ਸ਼ੀਲਡਾਂ ਅੱਜ ਹੀ ਪੁੱਜਦਾ ਕਰ ਦੱਤੀਆਂ ਗਈਆਂ ਹਨ ਜਦ ਕ ਡਿਪਟੀ ਕਮਸ਼ਨਿਰ ਸ਼ਵਦੁਲਾਰ ਸੰਘਿ ਢੱਲੋਂ ਅਤੇ ਪੁਲਸ ਿਕਮਸ਼ਨਿਰ ਡਾ.ਸੁਖਚੈਨ ਸੰਘਿ ਗੱਲਿ ਹੁਰਾਂ ਨੂੰ ਲੋਡ਼ੀਂਦਾ ਸਮਾਨ ਕੱਲ੍ਹ ਮੁਹੱਈਆ ਕਰਵਾ ਦੱਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਆ ਿਕ ਡਾ.ਓਬਰਾਏ ਵੱਲੋਂ ਇਹ ਐਲਾਨ ਕੀਤਾ ਹੈ ਕ ਕਿਸੇ ਵੀ ਜਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ ਮੰਗ ਕਰਨ ਤੇ ਟਰੱਸਟ ਵੱਲੋਂ ਲੋਡ਼ੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਾਰੇ ਸੇਵਾ ਕਾਰਜ ਉਨ੍ਹਾਂ ਚਰ ਿਤੱਕ ਨਰੰਿਤਰ ਜਾਰੀ ਰਹਣਗੇ ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ। ਇਸ ਮੌਕੇ ਅਜੇਪਾਲ ਸੰਘਿ ਸੋਹਲ ਵੀ ਉਚੇਚੇ ਤੌਰ ਤੇ ਮੌਜੂਦ ਸਨ।
Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-