Friday, July 10, 2020
FOLLOW US ON

Entertainment

ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ

June 11, 2020 03:08 PM

''ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ


ਚੰਡੀਗੜ (ਪ੍ਰੀਤਮ ਲੁਧਿਆਣਵੀ), 10 ਜੂਨ, 2020 : ਅਨੇਕਾਂ ਪੰਜਾਬੀ ਗੀਤਾ ਨਾਲ ਸੰਗੀਤ-ਪ੍ਰੇਮੀਆਂ ਦਾ ਮੰਨਰੰਜਨ ਕਰ ਚੁੱਕਾ ਦਮਦਾਰ ਤੇ ਸੁਰੀਲੀ ਅਵਾਜ਼ ਦਾ ਮਾਲਕ, ਗਾਇਕ ਬਲਜੀਤ ਬੰਗੜ, ''ਚੰਦਰੀ ਦੇ ਲਾਰੇ '' ਗੀਤ ਨਾਲ ਹੁਣ ਸਰੋਤਿਆਂ ਦੇ ਸਨਮੁੱਖ ਹੋਇਆ ਹੈ। ਉਸ ਦਾ ਇਹ ਨਵਾਂ ਸਿੰਗਲ ਟਰੈਕ ਨਾਮਵਰ ਕੰਪਨੀ ਮਾਰਕੋ ਐਟਰਟੇਨਮੈਂਟ ਦੇ ਲੋਗੋ ਹੇਠ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਸੰਗੀਤ-ਬੱਧ ਸੰਗੀਤ ਕੀਤਾ ਹੈ, ਨਾਮਵਰ ਸੰਗੀਤਕਾਰ ਕਰਨ ਪ੍ਰਿੰਸ ਨੇ ਤੇ ਗੀਤ ਦੇ ਬੋਲਾਂ ਨੂੰ ਕਲਮ-ਬੱਧ ਕੀਤਾ ਹੈ, ਗੀਤਕਾਰ ਹਰਮੇਸ਼ ਲਿੱਦੜ ਜੱਗੀ ਇਟਲੀ ਵਾਲੇ ਨੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਲਿੱਦੜ ਨੇ ਕਿਹਾ ਕਿ ਸਾਡੀ ਸਾਰੀ ਟੀਮ ਨੂੰ ਪੂਰਨ ਆਸਾਂ-ਉੁਮੀਦਾਂ ਹਨ ਕਿ ਸਾਡੇ ਪਹਿਲੇ ਗੀਤਾਂ ਵਾਂਗ ਸਰੋਤਿਆਂ ਨੂੰ ਸਾਡਾ ਇਹ ਗੀਤ ਵੀ ਜਰੂਰ ਪਸੰਦ ਆਵੇਗਾ।

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਕੁੰਡੀ ਮੁੱਛ ਰਿਕਾਰਡ ਪੀਬੀ 31 ਵੱਲੋਂ ਦੀਪ ਚੀਮਾ ਦੀ ਪੇਸ਼ਕਸ਼ ਹੇਠ, 13 ਜੂਨ ਨੂੰ ਰਿਲੀਜ਼ ਹੋਵੇਗਾ, ਗਾਇਕ ਜੀਤ ਐਸ ਗਿੱਲ ਦਾ ਟਰੈਕ ‘ਵਰਥ’
-
-
-