Friday, July 10, 2020
FOLLOW US ON

Poem

ਗ਼ਜ਼ਲ.../ਜਸਵੰਤ ਗਿੱਲ ਸਮਾਲਸਰ

June 11, 2020 08:43 PM

ਗ਼ਜ਼ਲ.../ਜਸਵੰਤ ਗਿੱਲ ਸਮਾਲਸਰ 


ਤੇਰੀ ਨਗਰੀ ਦੇ ਬੁੱਤ ਵੀ ਕਮਾਲ ਨੇ!
ਟੁੱਟਦੇ ਨੇ ਤਾਂ ਉਠ ਖੜ•ਦੇ ਬਵਾਲ ਨੇ!!
ਪੱਥਰ ਅੱਗੇ ਪਏ ਕਿੰਨੇ ਪਕਵਾਣ,
ਮਰ ਰਹੇ ਲੋਕ ਇੱਥੇ ਭੁੱਖ ਦੇ ਨਾਲ ਨੇ!
ਨੇਤਾ ਉਹ ਭਾਸ਼ਣ ਦੇ ਕੇ ਚਲਾ ਗਿਆ,
ਦਬੇ ਰਹਿ ਗਏ ਲੋਕਾਂ ਦੇ ਸਵਾਲ ਨੇ!
ਬੋਲੀ ਵਿੱਚ ਪਿਆਰ ਨਜ਼ਦੀਕ ਵੀ ਆ ਰਹੇ,
ਲੱਗਦਾ ਚੱਲ ਰਹੇ ਕੋਈ ਨਵੀਂ ਚਾਲ ਨੇ!
ਭੀੜ ਵਿੱਚ ਕੀਤੇ ਜਿਨ•ਾਂ ਵਾਅਦੇ ਲੱਖ ਹਜ਼ਾਰ,
ਭੀੜ ਪਈ ਤੋਂ ਭੱਜ ਗਏ ਖੜ•ੇ ਨਾ ਨਾਲ ਨੇ!
ਤੇਰੀ ਨਗਰੀ ਦੇ ਬੁੱਤ ਵੀ ਕਮਾਲ ਨੇ!
ਟੁੱਟਦੇ ਨੇ ਤਾਂ ਉਠ ਖੜ•ਦੇ ਬਵਾਲ ਨੇ!!
-ਲੇਖਕ:- ਜਸਵੰਤ ਗਿੱਲ ਸਮਾਲਸਰ 97804-51878
ਵੱਲੋਂ:- ਗੁਰਬਾਜ ਗਿੱਲ ਬਠਿੰਡਾ 98723-62507  

Have something to say? Post your comment