ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ
ਅੱਜ ਕੱਲ ਮੀਤ ਭਿੰਡਰ ਕਲਾਂ ਵਾਲਾ ਫਿਰ ਮਿਊਜਿਕ ਇੰਡਸਟਰੀ ਚ ਛਾਇਆ ਫਿਰਦਾ, ਕੱਲ ਬਰਨਾਲਾ ਜਿਲ੍ਹੇ ਦੀਆਂ ਵੱਖ ਵੱਖ ਲੁਕੇਸਨਾ ਤੇ ਪ੍ਰਸਿੱਧ ਗਾਇਕ ਗੁਰਬਖਸ਼ ਸੌਕੀ ਦਾ ਗੀਤ "ਤੇਰੇ ਬਿਨਾ"ਦੀ ਸ਼ੂਟਿੰਗ ਕੀਤੀ ਗਈ, ਇਸ ਗੀਤ ਦਾ ਮਿਊਜ਼ਿਕ ਕੀਤਾ ਹਰਜੀਤ ਗੁੱਡੂ ਜੀ ਨੇ, "ਤੇਰੇ ਬਿਨਾ "ਗੀਤ ਨੂੰ ਲਿਖਿਆ ਗੀਤਕਾਰ ਪਾਲੀ ਬਲੋਮਾਜਰਾ ਜੀ ਨੇ, ਇਸ ਗੀਤ ਨੂੰ ਹੋਸਟ ਇੰਡੀਆ ਕੰਪਨੀ ਵਲੋਂ ਰਿਲੀਜ ਕੀਤਾ ਜਾ ਰਿਹਾ, "ਤੇਰੇ ਬਿਨਾਂ "ਗੀਤ ਦਾ ਵੀਡੀਓ ਸੂਟ ਵਿਡੀਓ ਡਰੈਕਟਰ ਸੋਨੀ ਸੋਹਲ ਜੀ ਨੇ ਤਿਆਰ ਕੀਤਾ ਹੈ! ਇਸ ਗੀਤ ਵਿੱਚ ਬਤੋਰ ਮੋਡਲਿੰਗ ਗੀਤਕਾਰ ਮੀਤ ਭਿੰਡਰ ਕਲਾਂ, ਲਵਲੀਨ ਕੌਰ,ਹੈਪੀ ਭਿੰਡਰ, ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ! "ਤੇਰੇ ਬਿਨਾਂ " ਗੀਤ ਦਾ ਪ੍ਰੋਜੈਕਟ ਭਿੰਦਰ ਰਾਜ ਜੀ ਤਿਆਰ ਕੀਤਾ ਅਤੇ ਮੇਕੱਪ ਨੇਹਾ ਸ਼ਰਮਾ ਲੁਧਿਆਣਾ ਜੀ ਨੇ ਕੀਤਾ! ਆਉਣ ਵਾਲੇ ਦਿਨਾਂ ਵਿੱਚ "ਤੇਰੇ ਬਿਨਾਂ " ਗੀਤ ਵੱਖ ਵੱਖ ਸੋਸ਼ਲ ਮੀਡੀਆ ਤੇ ਰਿਲੀਜ਼ ਹੋਵੇਗਾ! ਅਸੀਂ ਦੁਆ ਕਰਦੇ ਹਾਂ ਕਿ ਜਿਵੇਂ ਪਹਿਲਾਂ ਗੀਤਾਂ ਨੂੰ ਪਿਆਰ ਕਰਦੇ ਹੋ "ਤੇਰੇ ਬਿਨਾਂ " ਗੀਤ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਖੋਗੇ!
ਸੁਖਚੈਨ ਸਿੰਘ,ਠੱਠੀ ਭਾਈ,
8437932924