Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

Entertainment

ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ

June 17, 2020 08:17 PM

ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ
ਬਠਿੰਡਾ 17 ਜੂਨ (ਗੁਰਬਾਜ ਗਿੱਲ) -ਪਿਛਲੇ ਲੰਮੇ ਸਮੇ ਤੋਂ ਪੰਜਾਬੀ ਦੌਗਾਣਾਂ ਗਾਇਕੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਗਾਇਕ ਗਿੱਲ ਕਮਲ ਦਾ ਨਵਾਂ ਗੀਤ ‘ਟੀਸੀ ਵਾਲਾ ਬੇਰ’, ਭਲਕੇ 19 ਜੂਨ ਨੂੰ ਸਵੇਰੇ 9:30 ਵਜੇ ਰਿਲੀਜ ਹੋ ਰਿਹਾ ਹੈ। ਗਾਇਕ ਗਿੱਲ ਕਮਲ ਨੇ ਆਪਣੇ ਇਸ ਪ੍ਰੋਜੇਕਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਸੇਮਾ ਇੰਦਗੜਵਾਲਾ ਕਨੇਡਾ ਨੇ ਕਲਮ-ਬੱਧ ਕੀਤਾ ਹੈ ਅਤੇ ਸੰਗੀਤਕ ਧੰੁਨਾਂ ਨਾਲ ਐਮ ਵੀਰ ਨੇ ਸ਼ਿੰਗਾਰਿਆ ਹੈ’। ਉਨਾ ਅੱਗੇ ਬੋਲਦਿਆ ਆਖਿਆ ਕਿ ‘ਇਸ ਗੀਤ ਨੂੰ ਜੱਸ ਰਿਕਾਰਡ ਕਪੰਨੀ ਦੇ ਨਿਰਮਾਤਾ ਜਸਵੀਰਪਾਲ ਸਿੰਘ ਜੀ ਵੱਲੋਂ ਸ਼ੋਸ਼ਲ ਸਾਈਟਾਂ ਤੇ ਵਿਸ਼ਾਲ ਪਬਲਸਿਟੀ ਨਾਲ ਰਿਲੀਜ ਕੀਤਾ ਜਾ ਰਿਹਾ ਹੈ’। ਵੀਡੀਉ ਫਿਲਮਾਂਕਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨਾ ਦੱਸਿਆ ਕਿ ‘ਇਸ ਗੀਤ ਦਾ ਵੀਡੀਉ ਫਿਲਮਾਂਕਣ (ਵਾਈਡ ਪ੍ਰੋਡਕਸ਼ਨ) ਸੈਂਪੀ, ਸੀਨ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਸਹਿ ਗਾਇਕਾ ਵਜੋਂ ਪਾਲੀ ਸਿੱਧੂ ਨੇ ਬਾਖੂਬੀ ਸਾਥ ਦਿੱਤਾ ਹੈ’। ਉਹਨਾਂ ਇਸ ਗੀਤ ਤੇ ਤਸੱਲੀ ਪ੍ਰਗਟ ਕਰਦੇ ਹੋਏ ਆਖਿਆ ਕਿ ‘ਜਿਸ ਤਰਾਂ ਸਰੋਤਿਆਂ ਨੇ ਮੇਰੇ ਪਹਿਲੇ ਗੀਤ, ‘ਫੁੱਲਾਂ ਵਾਲੀ ਕਾਰ’, ‘ਜੱਟ ਕਿਹੜੀ ਗੱਲੋਂ ਘੱਟ’, ‘ਮੋਸਟ ਵੈਲਕਮ’, ‘ਢੋਲ ਵਜੱਦਾ’, ‘ਪਿੰਡ ਦੀ ਕੁੜੀ’, ‘ਕੁੰਡੀ’ ਅਤੇ ‘ਕਬੀਲਦਾਰੀ’ ਗੀਤਾਂ ਨੂੰ ਮਣਾਂਮੂਹੀਂ ਪਿਆਰ ਬਖਸ਼ਿਆ ਹੈ ਉਮੀਦ ਹੈ ਇਹ ਗੀਤ ਵੀ ਸਰੋਤਿਆਂ ਦੀ ਕਸਵੱਟੀ ਤੇ ਪੂਰੀ ਤਰਾਂ ਖਰਾ ਉਤਰੇਗਾ। ਇਸ ਗੀਤ ਵਿਚ ਅਦਾਕਾਰਾ ਨੀਲਮ ਭਿੰਡਰ, ਮਾਡਲ ਮਨਜੀਤ ਸ਼ੇਰ ਖਾਂ, ਰੌਣਕ ਫਿਰੋਜਪੁਰ, ਖੁਸ਼ੀ ਭੜਾਣਾਂ, ਵਿੱਕੀ ਮਾਨ ਜਗਰਾਉਂ, ਲਖਵਿੰਦਰ ਭਿੰਡਰ, ਜਸਵੀਰ ਭਿੰਡਰ, ਲਵ, ਜੀਤ ਬਾਸੀ ਅਤੇ ਕੈਪਟਨ ਪ੍ਰਤਾਪ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆ ਹਨ, ਜੋ ਹਰ ਵਰਗ ਦੀ ਪਸੰਦ ਬਣੇਗਾ’।

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-