Friday, July 10, 2020
FOLLOW US ON

Poem

ਪਾਣੀ /ਬੂਟਾ ਕਾਹਨੇ ਕੇ ਬੱਲੀ

June 20, 2020 08:10 PM
ਪਾਣੀ /ਬੂਟਾ ਕਾਹਨੇ ਕੇ  ਬੱਲੀ 
 
ਮੈਂ ਹਾਂ ਪਾਣੀ, ਮੈਂ ਹਾਂ ਪਾਣੀ,
ਮੇਰੇ ਤੋਂ ਤੁਰੇ ਤੇਰੀ ਕਹਾਣੀ।
ਤੇਰੇ ਜੀਵਨ ਦਾ ਆਧਾਰ ਹਾਂ,
ਮੈਂ ਹਾਂ ਤੇਰੇ ਸਾਹਾਂ ਦਾ ਹਾਣੀ।
ਪਵਨ ਹੈ ਗੁਰੂ ਪਾਣੀ ਪਿਤਾ,
ਇਹ ਗੱਲ ਤੂੰ ਕਿਉ ਨਾ ਜਾਣੀ।
ਸਭ ਦੇ ਜੀਵਨ ਦਾ ਮੈਂ ਦਾਤਾ,
ਦੱਸਿਆ ਵਿੱਚ ਗੁਰਾਂ ਦੇ ਬਾਣੀ।
"ਬੂਟੇ" ਦੀ ਸੁਣੋ ਜਰਾ ਅਰਜ਼ੋਈ
ਮਹਿਮਾ ਪਾਣੀ ਦੀ ਸਮਝਾਉਣੀ।
✍️ ਬੂਟਾ ਕਾਹਨੇ ਕੇ  ਬੱਲੀ 
ਜਿਲ੍ਹਾ ਬਰਨਾਲਾ 
9877905335
Have something to say? Post your comment